Home / Punjab

Punjab

ਮੁੜ ਫਿਰ ਗੁਰਦਾਸ ਮਾਨ ਫਸੇ ਮੁਸ਼ਕਿਲਾਂ ‘ਚ, ਦਰਜ ਹੋਈ ਸ਼ਿਕਾਇਤ

ਗੁਰਦਾਸ ਮਾਨ ਦਾ ਲੱਗਦਾ ਹੈ ਵਿਵਾਦਾਂ ਨਾਲ ਜੁੜ ਗਿਆ ਹੈ ਲਗਾਤਾਰ ਗੁਰਦਾਸ ਮਾਨ ਦਾ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਹੈ ਨਵੀਂ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ।ਕੋਲਕਾਤਾ ਦੀ ਇਕ ਦੁਰਗਾ ਪੂਜਾ ਕਮੇਟੀ ਨੇ ਉਨ੍ਹਾਂ ਖਿਲਾਫ ਇਕਰਾਰਨਾਮਾ ਤੋੜਨ ਦੀ ਸ਼ਿਕਾਇਤ ਦਰਜ …

Read More »

550ਵੇਂ ਪ੍ਰਕਾਸ਼ ਪੁਰਬ ਤੇ ਪੰਜਾਬ ਦੇ ਇਹਨਾਂ ਪਿੰਡਾਂ ਨੂੰ ਮਿਲੇਗੀ 2-2 ਕਰੋੜ ਦੀ ਗ੍ਰਾਂਟ !

ਖੁਸ਼ਖਬਰੀ 550ਵੇਂ ਪ੍ਰਕਾਸ਼ ਪੁਰਬ ਤੇ ਪੰਜਾਬ ਦੇ ਇਹਨਾਂ ਪਿੰਡਾਂ ਨੂੰ ਮਿਲੇਗੀ 2-2 ਕਰੋੜ ਦੀ ਗ੍ਰਾਂਟ !ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ 46 ਪਿੰਡਾਂ ਨੂੰ ਦੋ-ਦੋ ਕਰੋੜ ਰੁਪਏ ਗ੍ਰਾਂਟ ਮਿਲੇਗੀ। ਇਹ ਉਹ ਪਿੰਡ ਹਨ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ …

Read More »

ਅਜਿਹਾ ਸਮਾਂ ਆਇਆ ਜਦੋਂ ਜਦੋਂ Sri Darbar Sahib ਦੇ ਲੰਗਰ ਵਿਚ ਮੁੱਕ ਗਿਆ ਬਾਲਣ .

ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗਰ ਛਕ ਸਕਣ। ਇਹ …

Read More »

ਆਪਸ ਵਿਚ ਭਿੜੇ ਕਾਂਗਰਸੀ | ਸਿੱਖ ਨੌਜਵਾਨ ਦੀ ਕਾਂਗਰਸੀ ਲੀਡਰ Bharat Bhushan Ashu ਨੇ ਲਾਹੀ ਦਸਤਾਰ

ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਟੀ ਦਫ਼ਤਰ ਵਿੱਚ ਪਿੰਡ ਬੱਦੋਵਾਲ ਤੋਂ ਪਹੁੰਚੇ ਇੱਕ ਵਰਕਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਵਾਦ ਹੋ ਗਿਆ।ਜਾਣਕਾਰੀ ਅਨੁਸਾਰ ਕਾਂਗਰਸ ਦੇ ਹੀ ਦੋ ਧੜਿਆਂ ਵਿਚਾਲੇ ਝਗੜਾ ਹੋਣ ਦਾ …

Read More »

ਕਾਂਗਰਸੀ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ

ਲੁਧਿਆਣਾ: ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਟੀ ਦਫ਼ਤਰ ਵਿੱਚ ਪਿੰਡ ਬੱਦੋਵਾਲ ਤੋਂ ਪਹੁੰਚੇ ਇੱਕ ਵਰਕਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਵਾਦ ਹੋ ਗਿਆ। ਇਸ ਘਟਨਾ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ …

Read More »

ਭਾਈ ਵਡਾਲਾ ਨੇ ਦਿੱਤੀ ਅਹਿਮ ਜਾਣਕਾਰੀ,ਇਸ ਕਨੂੰਨ ਅਨੁਸਾਰ ਪੁਲਿਸ ਤੁਹਾਡਾ ਚਲਾਨ ਨਹੀ ਕਰ ਸਕਦੀ

‘No Chalan’ on Punjabi Number Plates | Bhai Wadala gives Government’s Passed Act Copy.ਪੰਜਾਬ ਵਿਚ ਭਖਿਆ ਪੰਜਾਬੀ ਮਾਂ ਬੋਲੀ ਦਾ ਮਸਲਾ ਜੋ ਗਾਹੇ ਬਗਾਹੇ ਲਗਾਤਾਰ ਚਲਦਾ ਰਹਿੰਦਾ ਹੈ। ਇਸੇ ਮਸਲੇ ਵਿਚ ਇੱਕ ਪੱਖ ਹੈ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਆਦਿ ਨੂੰ ਪੰਜਾਬੀ ਵਿਚ ਲਿਖਵਾਉਣ ਦਾ ਰੁਝਾਨ। ਬਹੁਤ ਵਾਰੀ ਪੰਜਾਬੀ ਲੋਕ …

Read More »

ਲੱਖਾਂ ਦੀ ਗਾਂ ਸਿਰਫ 1000 ਵਿੱਚ ਇਸ ਡੇਅਰੀ ਫਾਰਮ ਤੋਂ ਖਰੀਦੋ ਸਭ ਤੋਂ ਸਸਤੀਆਂ ਗਾਵਾਂ

ਭਾਰਤੀ ਫੌਜ ਕਰੀਬ 1 ਲੱਖ ਦੀ ਕੀਮਤ ਵਾਲੀ ਬਹੁਤ ਜ਼ਿਆਦਾ ਦੁੱਧ ਦੇਣ ਵਾਲੀ ਫਰਿਸਵਾਲ ਨਸ‍ਲ ਦੀ ਗਾਂ ਨੂੰ ਸਿਰਫ਼ 1000 ਰੁਪਏ ਵਿੱਚ ਵੇਚਣ ਜਾ ਰਹੀ ਹੈ । ਦਰਅਸਲ ਫੌਜ ਆਪਣੇ 39 ਡੇਅਰੀ ਫ਼ਾਰਮ ਨੂੰ ਬੰਦ ਕਰ ਰਹੀ ਹੈ ਜਿਸ ਵਿੱਚ ਫਰਿਸਵਾਲ ਨਸ‍ਲ ਦੀ 25000 ਗਾਵਾਂ ਹਨ । ਇਹ ਫੈਸਲਾ ਪਿ‍ਛਲੇ …

Read More »

ਕੁੜੀ ਨੂੰ ਜਗ੍ਹਾ ਜਗ੍ਹਾ ਲੱਭ ਰਹੇ ਸੀ ਮਾਪੇ, ਜਦੋਂ ਚੈੱਕ ਕੀਤੀ ਸੀਸੀਟੀਵੀ ਦੀ ਵੀਡੀਓ ਤਾਂ ਉੱਡ ਗਏ ਹੋਸ਼

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੈਫ਼ ਅਲੀ ਨਾਮ ਦੇ 32-33 ਸਾਲ ਦੇ ਨੌਜਵਾਨ ਵੱਲੋਂ 15 ਸਾਲ ਦੀ ਨਾਬਲਗ ਲੜਕੀ ਨੂੰ ਅਗਵਾ ਕਰਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਤਿੰਨ ਦਿਨ ਹੋਟਲ ਵਿੱਚ ਰੱਖ ਕੇ ਉਸ ਨਾਲ ਧੱਕਾ ਕੀਤਾ। ਬਾਅਦ ਵਿੱਚ ਲੜਕੇ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ …

Read More »

ਧੰਨ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਦੇ ਇਹ ਸਿੰਧੀ ਸਿੱਖ ਕਿਉਂ ਅਣਗੌਲੇ ਗਏ ??

ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦਾ ਬਹੁਤ ਵੱਡਾ ਬਾਗ਼ ਲਗਾਇਆ ਸੀ ਪਰ ਸਾਡੀਆਂ ਕਮਜ਼ੋਰੀਆਂ ਕਾਰਣ ਅਸੀਂ ਸੰਭਾਲ਼ ਨਹੀਂ ਸਕੇ। ਅੱਜ ਵੀ ਭਾਰਤ , ਨੇਪਾਲ , ਬਰਮਾ, ਸ਼੍ਰੀ ਲੰਕਾ , ਪਾਕਿਸਤਾਨ ਹੋਰ ਬਹੁਤ ਦੇਸ਼ ਹਨ , ਜਿੱਥੇ ਕਈ ਕਰੋੜਾਂ ਅਜਿਹੇ ਲੋਕ ਹਨ ਜੋ ਸਿੱਖ ਧਰਮ ਨੂੰ ਹੀ ਆਪਣਾ ਇਸ਼ਟ ਮੰਨਦੇ ਹਨ। …

Read More »

ਕੀ ਸੱਚਮੁੱਚ ਹੁੰਦੇ ਹਨ Aliens ? ਉੱਡਣ ਤਸ਼ਤਰੀ ਦਾ ਸੱਚ | ਗੁਰਬਾਣੀ ਕੀ ਕਹਿੰਦੀ ਹੈ ਇਸ ਬਾਰੇ ?

ਉੱਡਣ ਤਸ਼ਤਰੀ ਵਰਗੀ ਕੋਈ ਚੀਜ਼ ਹੈ ਕਿ ਨਹੀਂ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਹੈ। ਪਰ ਇਸ ਦੀ ਅਧਿਕਾਰਕ ਤੌਰ ‘ਤੇ ਅਜੇ ਤੱਕ ਕਦੇ ਕੋਈ ਪੁਸ਼ਟੀ ਨਹੀਂ ਹੋਈ। ਉੱਡਣ ਤਸ਼ਤਰੀ ਯਾਨੀ ਅੰਗਰੇਜ਼ੀ ਵਿੱਚ Unidentified Flying Object ਜਾਂ UFO ਭਾਵ ਜੋ ਵੀ ਅਸਮਾਨ ਵਿੱਚ ਅਣਪਛਾਤਾ ਉਡਦਾ ਹੋਇਆ ਦਿਸੇ ਉਸ ਨੂੰ ਉੱਡਣ …

Read More »