Home / News

News

ਦੁਨੀਆ ਭਾਵੇਂ ਕਰ ਰਹੀ ਸਿਫਤਾਂ,ਪਰ ਮਾਂ ਦਾ ਦੁੱਖ ਕੌਣ ਵੰਡਾਊ ? Manjit Singh

ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਜਿਥੇ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਆਪਣੀ ਜਾਨ ਦੇ ਗਿਆ। ਜਾਣਕਾਰੀ ਮੁਤਾਬਕ ਤਿੰਨ ਬੱਚੇ ਇਸ ਨਹਿਰ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ। ਜਦੋਂ ਇਹਨਾਂ ਬੱਚਿਆਂ …

Read More »

15 ਅਗਸਤ ਨੂੰ ਮੋਦੀ ਸਰਕਾਰ ਦੇਸ਼ਵਾਸੀਆਂ ਨੂੰ ਦੇਵੇਗੀ ਇਹ ਵੱਡਾ ਤੋਹਫ਼ਾ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਤੋਹਫਾ ਦੇ ਸਕਦੇ ਹਨ ਜਿਸ ਨਾਮ ਦੇਸ਼ਵਾਸੀਆਂ ਨੂੰ ਵੱਡਾ ਫਾਇਦਾ ਮਿਲੇਗਾ। ਜਾਣਕਾਰੀ ਦੇ ਅਨੁਸਾਰ 15 ਅਗਸਤ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (NDHM) ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਇਸ ਮਿਸ਼ਨ ਦੇ …

Read More »

ਅਜਿਹੀ ਘਟਨਾ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ | TV Reporter Victoria Price | Surkhab TV

ਕਦੇ ਕਦੇ ਦੁਨੀਆ ਵਿਚ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਬੰਦਾ ਸੋਚ ਵੀ ਨਹੀਂ ਸਕਦਾ। ਭਲਾ ਕੋਈ ਟੀਵੀ ਦੇਖਦੇ ਦੇਖਦੇ ਕਿਸੇ ਦੀ ਜਾਨ ਬਚਾ ਸਕਦਾ ?? ਜਾਂ ਕੋਈ anchor ਕੁੜੀ ਟੀਵੀ ਤੇ ਖਬਰਾਂ ਪੜ੍ਹ ਰਹੀ ਹੋਵੇ ਤੇ ਕੋਈ ਦਰਸ਼ਕ ਉਸਨੂੰ ਈ-ਮੇਲ ਕਰਕੇ ਉਸਦੀ ਜਾਨ ਬਚਾ ਦਵੇ !!ਅਮਰੀਕਾ ਦੇ ਇੱਕ ਨਿਊਜ਼ …

Read More »

ਬੇਟੀਆਂ ਤੋਂ ਖੇਤ ਵੁਹਾ ਰਿਹਾ ਸੀ ਕਿਸਾਨ, ਸੋਨੂੰ ਸੂਦ ਨੇ ਦਿੱਤਾ ਅਜਿਹਾ ਤੋਹਫ਼ਾ

ਪੂਰੀ ਦੁਨੀਆ ਨੂੰ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਬਹੁਤ ਪਰੇਸ਼ਾਨੀਆਂ ਦੇਖਣੀਆਂ ਪੈ ਰਹੀਆਂ ਹਨ ਪਰ ਦੂਜੇ ਪਾਸੇ ਇਸ ਸਮੇਂ ਦੇ ਦੌਰਾਨ ਦੇਸ਼ ਦੇ ਲੋਕਾਂ ਨੇ ਬਾਲੀਵੁਡ ਐਕਟਰ ਸੋਨੂੰ ਸੂਦ ਦਾ ਇੱਕ ਵੱਖਰਾ ਰੂਪ ਵੀ ਦੇਖਿਆ ਹੈ। ਪਹਿਲਾਂ ਵੀ ਸੋਨੂੰ ਸੂਦ ਨੇ ਲਾਕਡਾਉਨ ਦੇ ਦੌਰਾਨ ਹਜਾਰਾਂ ਲੋਕਾਂ ਨੂੰ ਉਨ੍ਹਾਂ ਦੇ …

Read More »

ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ! ਟਰੂਡੋ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾ ਰਹੇ ਸਨ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਚਿੰਤਾ ਵਿੱਚ ਸਨ। ਪਰ ਤੁਹਾਨੂੰ ਦੱਸ ਦੇਈਏ ਕਿ ਹੁਣ ਪੰਜਾਬ ਸਮੇਤ ਭਾਰਤ ਦੇ ਹਜ਼ਾਰਾਂ ਨੌਜਵਾਨ,ਜਿਹੜੇ ਆਪਣੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ …

Read More »

ਕੱਦ ਭਾਵੇਂ 3 ਫੁੱਟ ਪਰ ਹੌਂਸਲਾ ਪਹਾੜ ਜਿੱਡਾ | IAS Arti Dogra | Surkhab TV

ਕਹਿੰਦੇ ਹਨ ਕਿ ਕਾਮਯਾਬੀ ਕਿਸੇ ਰੰਗ ਰੂਪ,ਕੱਦ ਕਾਠ ਦੀ ਮੋਹਤਾਜ ਨਹੀਂ ਹੁੰਦੀ ਕਾਮਯਾਬੀ ਕਾਬਲੀਅਤ ਤੇ ਮਿਹਨਤ ਦੇ ਸਿਰ ਤੇ ਮਿਲਦੀ ਹੈ ਤੇ ਕਾਮਯਾਬੀ ਕਹਿੰਦੇ ਹਨ ਕਿ ਕਾਮਯਾਬੀ ਕਿਸੇ ਰੰਗ ਰੂਪ,ਕੱਦ ਕਾਠ ਦੀ ਮੋਹਤਾਜ ਨਹੀਂ ਹੁੰਦੀ ਕਾਮਯਾਬੀ ਕਾਬਲੀਅਤ ਤੇ ਮਿਹਨਤ ਦੇ ਸਿਰ ਤੇ ਮਿਲਦੀ ਹੈ ਤੇ ਕਾਮਯਾਬ ਹੋਣ ਲਈ ਰਾਹ ਦੇ …

Read More »

ਅਗਲਿਆਂ ਨੇ ਪੈਰਾਂ ਭਾਰ ਬਿਠਾ ਲਏ ‘Tiktok ਵਾਲੇ ਸੂਰਮੇ’ | Surrey Canada | Surkhab TV

ਆਮ ਕਰਕੇ ਕਿਹਾ ਜਾਂਦਾ ਕਿ ਅਜਕਲ ਦੇ ਪੰਜਾਬੀ ਗਾਇਕ ਜੋ ਗੀਤ ਗਾ ਰਹੇ ਤੇ ਜੋ ਆਪਣੇ ਗੀਤਾਂ ਦੇ ਵੀਡੀਓ ਬਣਾ ਰਹੇ ਉਸਦਾ ਅਸਰ ਨੌਜਵਾਨੀ ਤੇ ਪੈ ਰਿਹਾ,ਜਦੋ ਕਿ ਗਾਇਕ ਕਹਿੰਦੇ ਗੀਤ ਮਨੋਰੰਜਨ ਨੂੰ ਹਨ ਤੇ ਜੋ ਲੋਕ ਸੁਣਦੇ ਅਸੀਂ ਉਹ ਗਾਉਂਦੇ ਹਾਂ। ਗਾਇਕੀ ਤਾਂ ਗਾਇਕੀ ਨਾਲ ਹੀ ਟਿਕਟੋਕ ਨੇ ਰਹਿੰਦੀ …

Read More »

Sammy Dhaliwal ਨੂੰ ਕਿਉਂ ਆਇਆ ਤੇ ਗੁੱਸਾ ? Amitabh Bachchan | Surkhab TV

ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਕੋਰੋਨਾ ਪੌਜ਼ੇਟਵ ਹੋਣ ਮਗਰੋਂ ਹਸਪਤਾਲ ‘ਚ ਭਰਤੀ ਹਨ। ਉਨਾਂ ਨਾਨਾਵਤੀ ਹਸਪਤਾਲ ਤੋਂ ਇਕ ਟਵੀਟ ਕੀਤਾ ਹੈ ਅਤੇ ਦੁਆਵਾਂ ਤੇ ਪਿਆਰ ਲਈ ਤਮਾਮ ਪ੍ਰਸ਼ੰਸਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਮਿਤਾਬ ਸਮੇਤ ਬਚਨ ਪਰਿਵਾਰ ਦੇ ਚਾਰ ਮੈਂਬਰ ਅਭਿਸ਼ੇਕ ਬਚਨ, ਐਸ਼ਵਰਿਆ ਰਾਇ ਬਚਨ ਅਤੇ ਆਰਾਧਿਆ …

Read More »

ਤੇ ਆਖਿਰ, ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ ”ਕੋਰੋਨਾ” ਰਿਪੋਰਟ ਆਈ ਸਾਹਮਣੇ

ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਵੀ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਹੈ, ਜਿਸ ਦੀ ਰਿਪੋਰਟ ਅੱਜ ਆ ਗਈ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਆਈ ਹੈ। ਸਰਕਾਰੀ ਮੈਡੀਕਲ ਕਾਲੇਜ ਅੰਮ੍ਰਿਤਸਰ …

Read More »

Brave Story of Sunita Yadav | ਜਿਸਨੇ ਮੰਤਰੀਆਂ ਤੋਂ ਅਫਸਰਾਂ ਤੱਕ,ਸਭ ਹਿਲਾ ਦਿੱਤੇ | Surkhab TV

ਆਮ ਕਰਕੇ ਪੁਲਿਸ ਦੀਆਂ ਨਾਂਹਪੱਖੀ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਪੁਲਿਸ ਦੇ ਕੰਮ ਸਾਬਿਤ ਕਰ ਦਿੰਦੇ ਹਨ ਕਿ ਪੁਲਿਸ ਕੀ ਹੁੰਦੀ ਹੈ। ਕਈ ਵਾਰੀ ਪੁਲਿਸ ਦੀ ਇਮਾਨਦਾਰੀ ਦੀ ਸਜ਼ਾ ਵੀ ਪੁਲਿਸ ਨੂੰ ਭੁਗਤਣੀ ਪੈਂਦੀ ਹੈ ਤੇ ਅਜਿਹਾ ਹੀ ਹੋਇਆ ਗੁਜਰਾਤ ਦੀ …

Read More »