Punjab

Can every village in Punjab be like this? Example produced by Mallu Nangal village

ਸਾਡੇ ਟੀਵੀ ਦੀ ਟੀਮ ਪੰਜਾਬ ਦੇ ਮੈਲੁ ਨੰਗਲ ਚ ਪਹੁੰਚੇ …ਤੇ ਉਸ ਪਿੰਡ ਦਾ ਦ੍ਰਿਸ਼ ਦਿਖਾਯਾ …ਜੋ ਕੇ ਬਹੁਤ ਹੀ ਸੋਹਣਾ ਹੈ…ਪਿੰਡ ਨੂੰ ਪੂਰਾ ਸਾਫ ਰੱਖਿਆ ਹੋਇਆ ਹੈ…ਬੱਚਿਆਂ ਦੇ ਖੇਡਣ ਤੇ ਬਜ਼ੁਰਗ ਦੇ ਬੈਠਣ ਲਈ ਪਾਰਕ ਵੀ ਬਨਾਯਾ ਹੋਇਆ ਹੈ…ਤੇ ਸਿਖ੍ਯ ਦੇਣ ਲਈ ਬਹੁਤ ਸੋਹਣੀਆਂ ਸਤਰਾਂ ਵੀ ਲਿਖੀਆਂ ਹੋਈਆਂ ਹਨ…Amritsar, farmers of mallu nangal gave awareness for not burn paddy strawਪਿੰਡ ਦੀ ਸਰਪੰਚ ਨੇ ਸਾਡੀ ਟੀਮ. ਦੇ ਨਾਲ ਰੂਬਰੂ ਹੋ ਕੇ ਪਿੰਡ ਦੀ ਸਾਰੀ ਤਰੱਕੀ ਬਾਰੇ ਦਸਿਆ ਕੇ ਕੀ ਕੀ ਬਣਿਆ ਹੋਇਆ ਹੈ ਤੇ ਪਿੰਡ ਚ ਅਜੇ ਹੋਰ ਕੀ ਕੀ ਬਣਾਉਣਾ ਹੈ

Related Articles

Back to top button