Sikh News

Breaking News || ਸਿੱਖ ਜਥੇਬੰਦੀਆਂ ਨੂੰ SGPC ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜਾਣ ਤੋਂ ਰੋਕਿਆ

ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿਚ ਅੱਜ 14 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਇਸੇ ਕਰਕੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਤੇ ਸੰਗਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚ ਰਹੀ ਸੀ ਪਰ ਤਾਜਾ ਖਬਰ ਅਨੁਸਾਰ ਮੰਜੀ ਹਾਲ ਵਿਖੇ ਪਹੁੰਚੀਆਂ ਸਿੱਖ ਜਥੇਬੰਦੀਆਂSri Harmandir Sahib | MHA grants FCRA registration to Sachkhand Sri Harmandir  Sahib | India News ਨੂੰ ਪ੍ਰਸ਼ਾਸਨ ਤੇ ਐੱਸਜੀਪੀਸੀ ਟਾਸਕ ਫੋਰਸ ਵਲੋਂ ਰੋਕਿਆ ਗਿਆ ਹੈ ਜਿਸਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਮੰਜੀ ਹਾਲ ਦੀਵਾਨ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਪਰਮਜੀਤ ਸਿੰਘ ਅਕਾਲੀ ਜਥਾ ਸਿਰਲੱਥ ਖਾਲਸਾ ਨੇ ਸੁਣੋ SGPC ਦੀ ਇਸ ਕਾਰਵਾਈ ਤੇ ਕੀ ਕਿਹਾ…ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿਚ ਸਿੱਖ ਜਥੇਬੰਦੀਆਂ ਵਲੋਂ ਅੱਜ ਇਕੱਠ ਕੀਤਾ ਜਾਣਾ ਸੀ ਜਿਸਨੂੰ ਪਹਿਲਾਂ ਹੀ SGPC ਪ੍ਰਧਾਨ ਲੌਂਗੋਵਾਲ ਵਲੋਂ ਰੋਕਣ ਦੀ ਗੱਲ ਕਹੀ ਗਈ ਸੀ ਤੇ ਅੱਜ ਓਵੇਂ ਹੀ ਹੋਇਆ ਹੈ ਸੋ ਅੱਗੇ ਇਸ ਮਾਮਲੇ ਵਿਚ ਜੋ ਵੀ ਜਾਣਕਾਰੀ ਆਵੇਗੀ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ

Related Articles

Back to top button