Sikh News
Breaking News | ਕੱਢੋ ਕੱਢੋ,ਹੋਰ ਕੱਢੋ ਕੌਮ ਦਾ ਜਲੂਸ | Surkhab TV

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਚ ਨਿਹੰਗ ਸਿੰਘਾਂ ਤੇ SGPC ਟਾਸ੍ਕ ਫੋਰਸ ਚ ਝੜਪ ਹੋਈ ਹੈ ਜਿਸ ਵਿਚ ਦੋਵਾਂ ਧਿਰਾਂ ਵਿਚਕਾਰ ਹੱਥੋਂ ਪਾਈ ਵੀ ਹੋਈ ਹੈ ਤੇ ਨਾਲ ਦੀ ਨਾਲ ਪੱਤਰਕਾਰਾਂ ਤੇ ਵੀ ਕੀਤਾ ਹਮਲਾ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਲਾਏ ਮੋਰਚੇ ਦਾ ਸਾਥ ਦੇਣ ਆਏ ਨਿਹੰਗ ਸਿੰਘਾ ਨੂੰ ਟਾਸਕ ਫੋਰਸ ਵੱਲੋ ਬਹੁਤ ਜਿਆਦਾ ਕੁੱਟ ਮਾਰ ਕੀਤੀ, ਮੀਡੀਆ ਵਾਲਿਆਂ ਨੂੰ ਵੀ ਕੁੱਟਿਆ ਤੇ ਕੈਮਰੇ ਵੀ ਤੋੜ ਦਿੱਤੇ ਗਏ ਹਨ
ਕੁਲ ਮਿਲਾਕੇ ਕੌਮ ਦਾ ਜਲੂਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਜਿਸਦਾ ਸਿਧੇ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਹੜੀ ਸਿੱਖ ਸੰਗਤ ਤੇ ਇਸ ਤਰਾਂ ਗੁੰਡਿਆਂ ਵਾਂਗ ਕਾਰਵਾਈ ਕਰ ਰਹੀ ਹੈ