Latest

Biggest revelation in the Bargari case

ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਇੱਕ ਵਿਅਕਤੀ ਨੇ ਬ ਰ ਗਾ ੜੀ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਾਂਗਰਸ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂਨੂੰ 5 ਤਾਰੀਕ ਨੂੰ ਫੋਨ ਆਇਆ ਕਿ ਰਾਜਾ ਮਾਲਵਿੰਦਰ ਸਿੰਘ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ, SHO ਰਾਜਬੀਰ ਸਿੰਘ ਫਰੀਦਕੋਟ ਨੇ ਫੋਨ ਕੀਤਾ ਸੀ ਮੈਂ ਕਿਹਾ ਮੇਰੇ ਕੋਲ ਨੰਬਰ ਨਹੀਂ ਹੈ ਉਸਨੇ ਕਿਹਾ ਮੈਂ ਵੱਟਸਐਪ ਤੇ ਭੇਜਦਾ ਫਿਰ ਮੈਂ ਉਸ ਨੂੰ ਫੋਨ ਲਾਇਆ ਉਸਨੇ ਦੱਸਿਆ ਕਿ ਮੈਂ ਰਾਜਾ ਮਾਲਵਿੰਦਰ ਸਿੰਘ ਬੋਲਦਾ ਮੇਰੀ ਡਿਊਟੀ ਕੈਪਟਨ ਨੇ ਬ ਰ ਗਾ ੜੀ ਕਾਂ ਡ ਤੇ ਲਗਾਈ ਹੈ ਤੁਸੀਂ ਦੱਸੀ ਜਗ੍ਹਾ ਤੇBargari protest march sees massive response, government gets 15-day  ultimatum | Cities News,The Indian Express55 ਹਜ਼ਾਰ ਰੁਪਏ ਦੇ ਕੇ ਆਉ ਮੈਂ ਮੋਗੇ ਦੱਸੀ ਜਗ੍ਹਾ ਤੇ ਦੇ ਆਇਆ ਫਿਰ ਮੈਂਨੂੰ ਇੱਕ ਲੱਖ ਤੀਹ ਹਜ਼ਾਰ ਰੁਪਏ ਵੀ ਉੱਥੇ ਜਾ ਕੇ ਦੇ ਕੇ ਆਉਣ ਲਈ ਕਿਹਾ ਤੇ ਉਸਨੇ ਕਿਹਾ ਸਾਰੇ ਪੈਸੇ ਆ ਕੇ ਮੇਰੇ ਕੋਲੋਂ ਪਟਿਆਲੇ ਮੋਤੀ ਮਹਿਲ ਵਿੱਚੋਂ ਲੈ ਜਾਵੋ ਮੇਰੇ ਦਿਮਾਗ ਵਿੱਚ ਆਈ ਕਿ ਵੀਡੀਉ ਕਾਲ ਕਰਾ ਤੇ ਪੁੱ ਛਾ ਕਿ ਗੱਲ ਕੀ ਹੈ ਪਰ ਮੇਰੀ ਕਾਲ ਉਸਨੇ ਅਟੈਡ ਨਹੀਂ ਕੀਤੀ ਫਿਰ ਮੈਂ SHO ਨੂੰ ਕਿਹਾ ਕਿ ਉਹ ਬੰਦਾ ਗ ਲ ਤ ਹੈ ਮੈਂ ਰਿਪੋਰਟ ਵੀ ਲਿਖਾਈ ਫਿਰ ਮੈਂ ਰਾਜਾ ਮਾਲਵਿੰਦਰ ਦਾ ਨੰਬਰ ਲੈ ਕੇ ਫੋਨ ਕੀਤਾ ਫੋਨ ਉਸਦੇ ਪੀਏ ਹਰਜੀਤ ਸਿੰਘ ਨੇ ਚੁੱਕਿਆਮੈਂ ਕਿਹਾ ਮੇਰੇ ਨਾਲ ਇਸ ਤਰ੍ਹਾਂ ਠੱ ਗੀ ਹੋਈ ਹੈ ਫਿਰ ਮੈਂ ਲਿਖ ਕੇ ਕੈਪਟਨ ਦੇ ਚੰਡੀਗੜ੍ਹ ਦੱਫਤਰ ਵਿੱਚ ਵੀ ਦੇ ਕੇ ਆਇਆ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਇਹੋ ਜਿਹੇ ਲੋਕ ਜੋ ਠੱ ਗੀ ਕਰਦੇ ਹਨ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰ ਵਾ ਈ ਕੀਤੀ ਜਾਵੇ ਤਾਂ ਜੋ ਇਹ ਕੰਮ ਨਾ ਹੋਵੇ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਨੂੰ ਦੇਖੋ ਇਸ ਖਬਰ ਦੀ ਪੂਰੀ ਜਾਣਕਾਰੀ ਲਈ ਦੇਖ ਲਵੋ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ ! ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ,

Related Articles

Back to top button