Latest

Bhangra wearing a Gatra sword and wearing a Mona boy Sri Sahib Beadbi | Surkhab TV

ਸ੍ਰੀ ਸਾਹਿਬ ਪਾ ਕੇ ਨੱਚ ਰਿਹਾ ਸਿਰੋ ਮੋਨਾ ਨੌਜਵਾਨ ਦੇਖ ਕੇ ਤਹਾਨੂਂ ਹੈਰਾਨੀ ਜਰੂਰ ਹਿਵੇਗੀ ਦਰਅਸਲ ਨੱਚਾਰਾਂ ਦਾ ਇਹ ਵੀਡੀਉ ਸ਼ੋਸ਼ਲ ਮੀਡੀਆ ਤੇ ਚਰਚਿਤ ਇਹ video ਵਿਦੇਸ਼ ਦਿ ਦੱਸੀ ਜਾ ਰਹੀ ਹੈ ਹੋ ਸਕਦਾ ਹੈ england ਦੀ ਹੋਵੇ ..
ਇਸ ਬਾਰੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਮਿਲੀ ਕਿ ਕੌਣ ਹੈ ਤੇ ਪਰ ਅਜਿਹਾ ਕਰਨਾ ਬੇਹਤਦ ਸ਼ਰਮਨਤਕ ਤੇ ਸਿੱਖਿ ਸਿਧਾਤਾਂ ਦੀ ਵੱਡੀ ਉਲੰਘਣਾ ਹੈ .. ਪਹੁਲੀ ਗੱਲ ਤਾਂ ਸਿੱਖ ਧਰਮ ਨਾਚ ਗਾਣੇ ਕਰਨ ਦੀ ਇਜਾਜਤ ਹੀ ਨਹੀਂ ਦਿੰਦਾ ਪਰ ਇਹ ਨੌਜਵਾਨਾਂ ਨੇ ਤਾਂ ਹੱਦ ਹੀ ਕਰ ਦਿੱਤੀ ਨਾਂ ਤਂ ਇਹ ਕਿਸੇ ਪਾਸਿਉਂ ਸਿੱਖ ਲਗਦੇ ਨੇ ਨਾ ਅੰਮ੍ਰਿਤਧਾਰੀSBS Language | Sikh Kirpan on school grounds stirs controversy ..ਇਹ ਤਾਂ ਜਾਣ ਬੁੱਝ ਕੇ ਕੀਤੀ ਸ਼ਰਾਰਤ ਹੈ .. Tik tok ਤੇ ਅਪਲੋਡ ਹੋਣ ਤੋਂ ਬਾਅਦ ਇਸ video ਨੂੰ ਸ਼ੇਅਰ ਕਰਕੇ ਕਈ ਲੋਕਾਂ ਰਿਪੋਰਟ ਕਰਵਾਲੁ ਇਸ ਨੌਜਵਾਨ ਦਾ tik tok ਤਾਂ ਬੰਦ ਕਰਵਾ ਦਿੱਤਾ ਜਾਂ ਹੋ ਸਕਦਾ ਹੈ ਇਸ ਨੀਜਵਤਨ ਨੇ video viral ਹੋਣ ਤੋਂ ਬਾਅਦ ਖੁਦ ਬੰਦ ਕਰ ਦਿੱਤਾ ਹੋਵੇ .. ਸਿੱਖ ਸੰਸਥਵਾਂ ਤੇ ਸਿੱਖ ਸਾਡੀ ਬੇਨਤੀ ਹੈ ਕਿ ਇਸ ਬਾਰੇ ਜਲਦੀ ਪਤਾ ਕਰ ਕੇ ਸਖਤ ਕਾਰਵਾਈ ਕੀਤੀ ਜਾਵਗ ਤੇ ਖਾਸ ਕਰਕੇ ਪਤਾ ਲਗਾਇਆ ਜਾਵਗ ਕਿ ਇਸ ਸ਼ਰਾਰਤ ਕਰਨ ਪੁੱਛੇ ਕੀ ਮਨਸ਼ਾ ਹੋ ਸਕਦੀ ਹੈ .. Kirpan - Wikipediaਇਹ ਕੋਈ ਪਹਿਲੀ ਵਾਰ ਨਹੀਂ ਅਕਸਰ ਹੀ ਲੋਕ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਦੇ ਰਹਿਂਦੇ ਹਨ ਤੇ ਫਿਰ ਮੁਆਫੀ ਮੰਹ ਕੇ ਸਾਰ ਲੈਂਦੇ ਹਨ .. ਹੁਣ ਅਜਿਹੈ ਬੰਦੇ ਨੂਂ ਸਖਤ ਸਜਾ ਦੇਣੀ ਚਾਹਦੀ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਗਲਤੀ ਜਾਂ ਸ਼ਰਾਰਤ ਨਾ ਕਰੇ

Related Articles

Back to top button