Punjab

Bathinda ਤੋਂ ਗਾਇਬ ਹੋਈਆਂ ਸੀ ਕੁੜੀਆਂ ਹੁਣ ਪੁਲਿਸ ਨੂੰ ਦੇਖੋ ਕਿੱਥੋਂ ਮਿਲੀਆਂ

ਕੁਝ ਦਿਨ ਪਹਿਲਾਂ ਬਠਿੰਡਾ ਤੋਂ ਤਿੰਨ ਨਾ-ਬਾ-ਲ-ਗ ਲੜਕੀਆਂ ਲਾ-ਪ-ਤਾ ਹੋਣ ਦੀ ਖਬਰ ਚਰਚਾ ਵਿੱਚ ਆਈ ਸੀ। ਇਸ ਖਬਰ ਕਾਰਨ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਪਤਾ ਨਹੀਂ ਇਨ੍ਹਾਂ ਲੜਕੀਆਂ ਨੂੰ ਕੌਣ ਲੈ ਗਿਆ ਹੈ। ਪਰ ਹੁਣ ਪੁਲਿਸ ਦੀ ਜਾਂਚ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਲੜਕੀਆਂ ਖੁਦ ਆਪਣੀ ਮ-ਰ-ਜ਼ੀ ਨਾਲ ਗਈਆਂ ਸਨ। ਇਨ੍ਹਾਂ ਤੇ ਕਿਸੇ ਦਾ ਕੋਈ ਦ-ਬਾ-ਅ ਨਹੀਂ ਸੀ। ਪੁਲਿਸ ਨੇ ਇਨ੍ਹਾਂ ਲੜਕੀਆਂ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬ-ਰਾ-ਮ-ਦ ਕਰ ਲਿਆ ਹੈ। ਇਨ੍ਹਾਂ ਦੀ ਚਾਈਲਡ ਸਾਈਕਾਲੋਜਿਸਟ ਦੁਆਰਾ ਕਾਊਂਸਲਿੰਗ ਕਰਵਾਈ ਜਾਵੇਗੀ ਅਤੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਇਨ੍ਹਾਂ ਦੇ ਬਿਆਨ ਹੋਣਗੇ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਡੀਐੱਸਪੀ ਸਿਟੀ 1 ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ ਸੀ।ਇਸ ਵਿੱਚ ਐਸਐਚਓ ਕੋਤਵਾਲੀ ਏਐਸਆਈ ਰਾਜੀਵ ਕੁਮਾਰ ਅਤੇ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਸ਼ਾਮਿਲ ਸਨ। ਇਸ ਟੀਮ ਦੇ ਸਾਹਮਣੇ ਕਈ ਚੁ-ਣੌ-ਤੀ-ਆਂ ਸਨ। ਪਰ ਪੁਲਿਸ ਨੇ ਇਨ੍ਹਾਂ ਲੜਕੀਆਂ ਨੂੰ ਸੁ-ਰੱ-ਖਿ-ਅ-ਤ ਬ-ਰਾ-ਮ-ਦ ਕਰ ਲਿਆ ਹੈ। ਇਹ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਉਦੇਸ਼ ਸੀ। ਇਹ ਤਿੰਨੇ ਹੀ ਲੜਕੀਆਂ 12 ਤੋਂ 14 ਸਾਲ ਦੀ ਉਮਰ ਦੀਆਂ ਸਨ। ਇਨ੍ਹਾਂ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਬ-ਰਾ-ਮ-ਦ ਕੀਤਾ ਹੈ। ਇਨ੍ਹਾਂ ਲੜਕੀਆਂ ਦੇ ਲਾ-ਪ-ਤਾ ਹੋਣ ਵਿੱਚ ਬਠਿੰਡਾ ਤੋਂ ਕਿਸੇ ਵੀ ਇਨਸਾਨ ਦੀ ਇਸ ਵਿੱਚ ਸ਼-ਮੂ-ਲੀ-ਅ-ਤ ਨਹੀਂ ਸੀ। ਇਹ ਆਪਣੀ ਮਰਜ਼ੀ ਨਾਲ ਗਈਆਂ ਸਨ। ਇਹ ਲੜਕੀਆਂ ਘਰ ਤੋਂ ਮਾਨਸਾ ਪਹੁੰਚੀਆਂ।ਮਾਨਸਾ ਤੋਂ ਸੰਗਰੂਰ ਹੁੰਦੇ ਹੋਏ ਦਿੱਲੀ ਪਹੁੰਚ ਗਈਆਂ। ਦਿੱਲੀ ਤੋਂ ਉਹ ਟਰੇਨ ਰਾਹੀਂ ਬੈਂਗਲੌਰ ਚੱਲੀਆਂ ਗਈਆਂ ਅਤੇ ਬੈਂਗਲੌਰ ਤੋਂ ਵਾਪਿਸ ਫੇਰ ਦਿੱਲੀ ਆ ਗਈਆਂ। ਫੇਰ ਉਹ ਮੁੰਬਈ ਗਈਆਂ ਅਤੇ ਮੁੰਬਈ ਤੋਂ ਫਿਰ ਦਿੱਲੀ ਆ ਗਈਆਂ। ਦਿੱਲੀ ਤੋਂ ਉਹ ਪੁਲਿਸ ਨੇ ਬ-ਰਾ-ਮ-ਦ ਕਰ ਲਈਆਂ। ਲੜਕੀਆਂ ਨੇ ਦੱਸਿਆ ਹੈ ਕਿ ਉਹ ਦਿੱਲੀ ਕਿਸੇ ਬੇਕਰੀ ਵਿੱਚ ਕੰਮ ਕਰਨਾ ਚਾਹੁੰਦੀਆਂ ਸਨ ਅਤੇ ਪਰਿਵਾਰ ਤੋਂ ਦੂਰ ਰਹਿਣਾ ਚਾਹੁੰਦੀਆਂ ਸਨ। ਪੁਲਿਸ ਨੇ 14 ਤਰੀਕ ਨੂੰ ਧਾਰਾ 363 ਅਧੀਨ ਪਰਚਾ ਦਰਜ ਕਰ ਲਿਆ ਸੀ। ਇਨ੍ਹਾਂ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ ਜਾਣਗੇ। ਉਹ 6-7 ਘੰਟੇ ਦਿੱਲੀ ਦੇ ਕਿਸੇ ਹੋਟਲ ਵਿੱਚ ਠਹਿਰੀਆਂ ਸਨ। ਇਸ ਬਾਰੇ ਦਿੱਲੀ ਪੁਲਿਸ ਨਾਲ ਗੱਲ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button