Sikh News

Baljinder Jindu ਨੇ ਦੱਸਿਆ ਕਿੰਝ ਖੋਲਿਆ ਜਾ ਸਕਦਾ Modikhana | Chandigarh ਵੀ ਖੁੱਲਣ ਜਾ ਰਿਹਾ ਮੋਦੀਖਾਨਾ

ਲੁਧਿਆਣਾ ‘ਚ ਸਮਾਜਿਕ ਕਾਰਕੁਨ ਬਲਜਿੰਦਰ ਸਿੰਘ ਜਿੰਦੂ ਨੇ ਗੁਪਤਾ ਐਂਡ ਡੌਟਰਜ਼ ਨਾਲ ਰਲ ਕੇ ‘ਗੁਰੂ ਨਾਨਕ ਮੋਦੀਖਾਨਾ’ ਨਾਮ ਦੀ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਇੱਕ ਵੱਡਾ ਸਵਾਲ ਵੀ ਚੁੱਕਿਆ ਹੈ, ਕਿ ਦਵਾਈਆਂ ਦੀ ਵਿਕਰੀ ਵਿੱਚ ਕਿੰਨਾ ਮੁਨਾਫ਼ਾ ਜਾਇਜ਼ ਹੈIਉਨ੍ਹਾਂ ਦੇ ਕੁਝ ਵੀਡੀਓ ਵੀ ਵਾਇਰਲ ਹੋਏ ਹਨI ਕੈਮਿਸਟ ਕਹਿੰਦੇ ਹਨ ਕਿ ਜਿੰਦੂ ਕੋਲ ਦਵਾਈਆਂ ਦੇ ਜੈਨਰਿਕ ਰੂਪ ਹੀ ਹਨ, ਬੈਂਸ ਤੇ ਲੱਖਾ ਸਿਧਾਣਾ ਵੱਲੋਂ ਮੋਦੀਖਾਨੇ ...ਮਤਲਬ ਅਜਿਹੀਆਂ ਦਵਾਈਆਂ ਜਿਸ ਨੂੰ ਕਈ ਕੰਪਨੀਆਂ ਬਣਾਉਂਦੀਆਂ ਹਨ ਤੇ ਗੁਣਵੱਤਾ ਦਾ ਫਰਕ ਹੈIਦੁਕਾਨਦਾਰ ਇਸ ਮਸਲੇ ਨੂੰ ਸਰਕਾਰ ਕੋਲ ਲਿਜਾਉਣ ਦੇ ਪੱਖ ਵਿੱਚ ਹਨI

Related Articles

Back to top button