Sikh News

Baba Daduwal reveals many secrets, listen when justice will be done for Bargadi

ਜਥੇਦਾਰ ਦਾਦੂਵਾਲ ਦੀ ਇੰਟਰਵਿਊ ਸਾਡੀ ਟੀਮ ਵਲੋਂ ਕੀਤੀ ਗਯੀ,…ਡੱਡੂ ਵਾਲ ਨੇ ਕਿਹਾ ਕੇ ਮਈ ੨੦ ਲੱਖ ਦੀ ਘੜੀਪਹਿਨੀ ਹੋਈ ਹੈ..ਜੋ ਕੇ ਸੰਗਤ ਵਲੋਂ ਦਿਤੀ ਗਯੀ ਹੈ...ਮੇਰੀ GADHI ਤੇ ਜੋ ਵੀ ਮੈ ਕੱਪੜੇ ਪਾਏ ਹੋਏ ਹਨ ,ਓ ਵੀ ਸੰਗਤ ਵਲੋਂ ਹੀ ਦਿੱਤੇ ਗਏ ਹਨ…ਓਨਾ ਇਹ ਵੀ ਕਿਹਾ ਕੇ ਸੁਖਬੀਰ ਬਾਦਲ ਤੇ ਮਜੀਠੀਆ ਆ ਕੇ ਮੇਰੇ ਗੋਢੇ ਘੁਟਦੇ ਸਨ ਕੇ ਤੁਸੀ ਸਰਬੱਤ ਖਾਲਸਾ ਚ ਨਾ ਜਾਓ ,ਤੁਹਾਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਉਂਦੇ ਹਾਂ…Baljit Singh Daduwal elected president of Haryana Sikh Gurdwara Management  Committee | Hindustan Timesਓਨਾ ਅੱਗੇ ਇਹ ਵੀ ਕਿਹਾ ਕੇ ਅਜੇ ਵੀ captain ਅਮਰਿੰਦਰ ਸਿੰਘ ਵਰਗੇ ਸੌਧਾ ਸਾਧ ਦੀਆ ਵੋਟਾਂ ਤੇ ਨਿਗ੍ਹਾ ਰੱਖਦੇ ਹਨ,,,ਓਨਾ ਇਹ ਵੀ ਕਿਹਾ ਕੇ ਜੋ ਵੀ ਸੋਧ ਸਾਧ ਦੀ ਸ਼ਰਨ ਚ ਜਾਂਦਾ ਹੈ ਓ ਤਬਾਹ ਹੋ ਜਾਂਦਾ ਹੈ...ਓਨਾ ਇਹ ਵੀ ਕਿਹਾ ਕੇ ਮੈ ਕੋਈ ਡਰੱਗ ਨਹੀਂ ਵੇਚੀ

Related Articles

Back to top button