Latest

‘Ask for a bribe for a job, they can’t pay’ Graduate and Degree Holder brothers selling clay pots

ਘਰ ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਪਤਾ ਨੀਂ ਬਾਹਰਲੇ ਗ੍ਰਹਿਆਂ ਦੇ ਲੋਕਾਂ ਨੂੰ ਨੌਕਰੀਆਂ ਦੇ ਕੇ ਸੜਕਾਂ ਕੰਡੇ ਬੋਰਡ ਲਵਾ ਰਹੀ ਕਿ ਅਸੀਂ ਇਹਨੇ ਲੱਖ ਬੇਰੁਜਗਾਰਾਂ ਨੂੰ ਨੌਕਰੀ ਦਿੱਤੀ ਹੈ ਪਰ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੋਂ ਇਹ
2 ਭਰਾ ਜੋ ਪੜ੍ਹ ਲਿਖਕੇ ਵੀ ਮਿੱਟੀ ਦੇ ਘੜੇ ਵੇਚਕੇ ਦਿਨ ਕੱਟੀ ਕਰ ਰਹੇ ਹਨ ਇਹਨਾਂ ਦੋਹਾਂபுதுக்கோட்டை மாவட்டத்தில் மண்பானைகள் தயாரிக்கும் பணி தீவிரம் || intensity  of the process of preparing sand pot pudukkottai districtਭਰਾਵਾਂ ਚੋਂ ਇੱਕ ਭਰਾ ਡਿਗਰੀ ਹੋਲਡਰ ਹੈ ਤੇ ਦੂਜਾ ਗ੍ਰੈਜੂਏਟ ਹੈ ਪਰ ਇਹਨਾਂ ਪੜ੍ਹ ਲਿਖਕੇ ਵੀ ਇਹ ਦੋਵੇਂ ਭਰਾ ਅਜਕਲ ਇਹ ਘੜੇ ਵੇਚਕੇ ਗੁਜਾਰਾ ਕਰ ਰਹੇ ਹਨ ਇਹ ਗੱਲ ਤਾਂ ਆਮ ਹੀ ਪ੍ਰਚਲਿਤ ਹੈ ਕਿ ਜੇਕਰ ਕੋਈ ਨੌਕਰੀ ਚਾਹੀਦੀ ਹੈ ਤਾਂ ਵੱਡੀ ਸਿਫਾਰਿਸ਼ ਤੇ ਵੱਡੀ ਰਿਸ਼ਵਤ ਬਿਨਾਂ ਨੌਕਰੀ ਮਿਲਣਾ ਔਖਾ ਹੈ ਪਰ ਜਿਨਾਂ ਨੇ ਪੜਾਈ ਤੇ ਲੱਖਾਂ ਰੁਪਏ ਲਾਏ ਹੋਣ ਤੇ ਫਿਰ ਨੌਕਰੀ ਲੈਣ ਨੂੰ ਵੀ ਲੱਖਾਂ ਖਰਚਣੇ ਪੈਣ ਤਾਂ ਫਿਰ ਰੱਬ ਹੀ ਰਾਖਾ ਹੈ ਸੁਰਖਾਬ ਟੀਵੀ ਬਿਊਰੋ

Related Articles

Back to top button