Latest

As soon as the meeting was over, the farmers would be surprised

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਖਿਲਾਫ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਅਤੇ ਇਸੇ ਦਰਮਿਆਨ ਅੱਜ ਕਿਸਾਨ ਆਗੂਆਂ ਦੀ ਕੇਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਸੀ ਜੋ ਕਿ ਹਾਲੇ ਤੱਕ ਵੀ ਜਾਰੀ ਹੈ ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਨੇ ਆਖਿਆਂ ਕਿ ਹੁਣ ਤੱਕ ਦੇ ਲੰਚ ਸਮੇ ਤੱਕ ਕੋਈ ਵੀ ਹੱਲ ਨਹੀ ਨਿਕਲ ਸਕਿਆਂ ਹੈ ਪਰ ਅਸੀ ਪੂਰੀ ਤਰਾ ਆਸਵੰਦ ਹਾਂ ਕਿ ਹੱਲ ਨਿਕਲੇਗਾ ਉਹਨਾਂ ਆਖਿਆਂ ਕਿ ਅਸੀ ਵੀ ਆਪਣੇ ਪਰਿਵਾਰ ਅਤੇ ਖੇਤਾ ਤੋ ਦੂਰ ਬੈਠੇ ਹੋਏ ਹਾਂ ਤੇ ਚਾਹੁੰਦੇ ਹਾ ਕਿ ਅਸੀ ਨਵਾ ਸਾਲ ਆਪਣੇ ਪਰਿਵਾਰਾ ਨਾਲStop talks with others: Sanyukt Kisan Morcha to Govtਕੇ ਮਨਾਈਏ ਪਰ ਸਰਕਾਰ ਜਾਣਬੁੱਝ ਕੇ ਇਸ ਮਸਲੇ ਨੂੰ ਲੰਮਾ ਖਿੱਚ ਰਹੀ ਹੈ ਉਹਨਾਂ ਆਖਿਆਂ ਕਿ ਜੇਕਰ ਲੋੜ ਪਈ ਤਾ ਪੰਜਾਬ ਅਤੇ ਹਰਿਆਣਾ ਦੀ ਤਰਜ ਤੇ ਦੇਸ਼ ਭਰ ਦੇ ਟੋਲ ਪਲਾਜਿਆ ਨੂੰ ਫਰੀ ਕੀਤਾ ਜਾਵੇਗਾ ਅਤੇ ਦਿੱਲੀ ਦਾ ਰਾਸ਼ਨ ਪਾਣੀ ਬਿਲਕੁੱਲ ਬੰਦ ਕਰ ਦਿੱਤਾ ਜਾਵੇਗਾ ਇੱਥੋਂ ਤੱਕ ਕਿ ਦਿੱਲੀ ਚ ਇਕ ਸਾਈਕਲ ਤੱਕ ਵੀ ਨਹੀ ਵੜਨ ਦਿੱਤਾ ਜਾਵੇਗਾ ਉਹਨਾਂ ਨੇ ਦੇਸ਼ ਵਾਸੀਆ ਨੂੰ ਅਪੀਲ ਕੀਤੀ ਕਿ ਅੰਬਾਨੀਆ ਅਡਾਨੀਆ ਅਤੇ ਬਾਬਾ ਰਾਮਦੇਵ ਨਾਲ ਸਬੰਧਿਤ ਹਰ ਉਤਪਾਦ ਦਾ ਬਾਈਕਾਟ ਕੀਤਾ ਜਾਵੇ ਅਤੇ ਜਿਹਨਾ ਕੋਲ ਵੀ ਇਹਨਾਂ ਦੇ ਸ਼ੇਅਰ ਹਨ ਉਹ ਤੁਰੰਤ ਇਹਨਾਂ ਦੇ ਸ਼ੇਅਰ ਵੇਚ ਦੇਣਕਿਉਂਕਿ ਆਉਣ ਵਾਲੇ ਸਮੇ ਦੇ ਵਿੱਚ ਇਹਨਾਂ ਦੀਆ ਕੰਪਨੀਆਂ ਦਾ ਦਰਜਾ ਹੇਠਾ ਵੱਲ ਜਾਣਾ ਤੈਅ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Related Articles

Back to top button