Latest

Arrangement of free food and water for the farmers by the big dhabas on the way to Delhi Sukhdev Dhaba | Surkhab Tv

ਦਿੱਲੀ ਨੂੰ ਪੰਜਾਬ ਤੋਂ ਚੱਲਿਆ ਕਿਸਾਨਾਂ ਦਾ ਸੈਲਾਬ ਪੂਰੇ ਜੋਬਨ ਤੇ ਹੈ ਅਜਿਹੇ ਵਿਚ ਜਿਥੇ ਪਹਿਲਾਂ ਹੀ ਦਿੱਲੀ ਜਾਂਦੇ ਹਰਿਆਣੇ ਚ ਪੈਂਦੇ ਕਈ ਢਾਬਿਆਂ ਤੇ ਪੰਜਾਬੀ ਰੋਟੀ ਖਾਣ ਨੂੰ ਰੁਕਦੇ ਸਨ ਤੇ ਇਹ ਢਾਬੇ ਪੰਜਾਬ ਦੇ ਸਿਰੋਂ ਹੀ ਚਲਦੇ ਸਨ ਸਮਾਂ ਬਣਿਆ ਤੇ ਕੀਤੇ ਉਪਕਾਰ ਦਾ ਮੁੱਲ ਮੋੜਨ ਵਿਚ ਇਹ ਢਾਬੇ ਵੀ ਹੁਣ ਪਿੱਛੇ ਨਹੀਂ ਰਹੇ ਹਰਿਆਣੇ ਵਿਚ ਪੈਂਦੇ ਢਾਬਿਆਂ ਚੋਂ ਮੁਰਥਲ ਦਾ ਸੁਖਦੇਵ ਢਾਬਾ ਦਿੱਲੀ ਜਾ ਰਹੇ ਕਿਸਾਨਾਂ ਦੀ ਮੁਫ਼ਤ ਵਿਚ ਲੰਗਰ ਪਾਣੀ ਦੀ ਸੇਵਾ ਕਰ ਰਿਹਾ ਵਾਇਰਲ ਹੋਈਆਂ ਵੀਡੀਓ ਵਿਚ ਸੁਣੋ,ਇਹ ਢਾਬੇ ਕਿਵੇਂ ਸੰਘਰਸ਼ 65 Employees of Sukhdev Dhaba in Haryana's Murthal Test COVID Positive,  Undergoing Treatmentਕਰਦੇ ਕਿਸਾਨਾਂ ਦੇ ਨਾਲ ਖੜੇ ਹੋਏ ਹਨ ਇਹਨਾਂ ਹੀ ਨਹੀਂ,ਦਿੱਲੀ ਦੇ ਰਾਹ ਵਿਚ ਲੱਗੇ ਲੰਗਰਾਂ ਤੇ ਓਹੀ ਪੁਲਿਸ ਲੰਗਰ ਛਕ ਰਹੀ ਹੈ ਜਿਹੜੇ ਕਿਸਾਨਾਂ ਨੂੰ ਦਿੱਲੀ ਜਾਂ ਤੋਂ ਰੋਕਦੀ ਸੀ ਕਿਹਾ ਜਾ ਸਕਦਾ ਹੈ ਕਿ ਸਿੱਖੀ ਦਾ ਇਹ ਫਲਸਫਾ ਜੋ ਸਰਬੱਤ ਦੇ ਭਲੇ ਦੀ ਮੁੱਦਈ ਹੈ ਤੇ ਕਿਸਾਨੀਂ ਸੰਘਰਸ਼ ਵਿਚ ਇਹ ਵਰਤਾਰੇ ਚੜ੍ਹਦੀ ਕਲਾਹ ਦਾ ਪ੍ਰਤੀਕ ਹਨ

Related Articles

Back to top button