Punjab

Anmol Gagan Maan ਨੇ ਕੈਪਟਨ ਨੂੰ ਦਿੱਤਾ ‘ਨਵਾਂ ਨਾਮ’ | ਕਾਂਗਰਸੀਆਂ ਦਾ ਚੜ ਸਕਦਾ ‘ਪਾਰਾ’

ਜਿਸ ਦਿਨ ਤੋਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਹੈ ਓਸੇ ਦਿਨ ਤੋਂ ਹੀ ਉਹ ਲਗਾਤਾਰ ਸਿਆਸੀ ਸਰਗਰਮੀਆਂ ਕਰ ਰਹੇ ਹਨ ਤੇ ਨਾਲ ਹੀ ਸਿਆਸਤ ਦੇ ਵੱਡੇ ਮਹਾਂਰਥੀਆਂ ਤੇ ਤਿੱਖੇ ਨਿਸ਼ਾਨੇ ਲਾ ਰਹੇ ਹਨ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਘਪਲੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਮੌਕੇ Anmol Gagan Maan (Singer) Age, Height, Weight, Net Worth & Bio -  CelebrityHowਨਾਭੇ ਲੱਗੇ ਹੋਏ ਧਰਨੇ ਵਿਚ ਅਨਮੋਲ ਗਗਨ ਮਾਨ ਪਹੁੰਚੀ ਤੇ ਓਥੇ ਉਸਨੇ ਕੈਪਟਨ ਅਮਰਿੰਦਰ ਸਿੰਘ ਤੇ ਵਰਦੇ ਹੋਏ ਕੈਪਟਨ ਨੂੰ ਅਜਿਹਾ ਨਾਮ ਦੇ ਦਿੱਤਾ ਜੋ ਕਾਂਗਰਸੀਆਂ ਨੂੰ ਬਿਲਕੁਲ ਵੀ ਹਜ਼ਮ ਨਹੀਂ ਹੋਣਾ,ਸੁਣੋ ਧਰਨੇ ਮੌਕੇ ਅਨਮੋਲ ਮਾਨ ਕਿਵੇਂ ਗੁੱਸੇ ਵਿਚ ਕੈਪਟਨ ਸਰਕਾਰ ਤੇ ਵਰੀ….

Related Articles

Back to top button