Latest
Ambani now goes around to file a case LIVE Lakha Sidhana on stage | Surkhab Tv

ਲੱਖਾਂ ਸਿਧਾਣਾ ਨੇ ਦਿੱਲੀ ਕੁੰਡਲੀ ਬਾਰਡਰ ਤੇ ਦੱਸਿਆ ਕੇ ਸਰਕਾਰ ਦਾ ਕੀ ਹਾਲ ਹੈ…ਓਹਨਾ ਕਿਹਾ ਕੇ ਸਰਕਾਰ ਦੀਆ ਚੀਕਾਂ ਨਿਕਲੀਆਂ ਹੋਈਆਂ ਹਨ…ਕਿਹਾ ਕੇ ਮੰਤਰੀਆਂ ਦੇ ਖੂਫੀਆ ਲੋਕ ਮੋਰਚੇ ਬਾਰੇ ਸੂਹਾ ਲੈਂਦੇ ਫਿਰਦੇ ਹਨ…ਕੇ ਮ,ਰਚਾ ਕਿਵੇਂ ਚਲ ਰਿਹਾ ਹੈ? ਲੋਕ ਘਟ ਰਹੇ ਹਨ ਜਾ ਵੱਧ ਰਹੇ ਹਨ…ਓਨਾ ਕਿਹਾ ਕੇ ਇਨਾ ਦੀਆ ਕੋਈ ਵੀ ਚਾਲਾਂ ਨਹੀਂ ਚਲ ਰਹੀਆਂ