Latest
After winning the morcha, I will walk from home to Sri Darbar Sahib, Amritsar Preet Harpal | Surkhab TV

ਕਿਸਾਨੀ ਬਿੱਲਾਂ. ਵਿਰੁੱਧ ਸੰਘਰਸ਼ ਲਗਾਤਾਰ ਯਾਰੀ ਹੈ…ਤਕਰੀਬਨ ਮਹੀਨੇ ਤੋਂ ਕਿਸਾਨ ਹੁਣ ਦਿੱਲੀ ਸੜਕਾਂ ਦੇ ਉਪਰ ਬੈਠੇ ਹੋਏ ਹਨ ਤੇ ਇਨੀ ਠੰਡ ਚ ਇਹ ਪੋਹ ਮਹੀਨੇ ਦੀ ਠੰਡ ਦੇ ਦਿਨ ਸਾਨੂ ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਪਰਿਵਾਰ ਦੀ ਯਾਦ ਦਿਵਾਉਂਦੇ ਹਨ..ਹੁਣ ਇਸ ਵਿਦਰੋਹ ਚ ਛੋਟੇ ਛੋਟੇ ਬਚੇ ਵੀ ਪਹੁੰਚ ਰਹੇ ਹਨ..ਇਸ ਵਿਦਰੋਹ ਚ ਪਹੁੰਚੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਕੇ ਜੇ ਕਰ ਅਸੀਂ ਇਹ ਸੰਘਰਸ਼ ਜਿੱਤ ਜਾਵਾਗੇ ਤਾ ਮਈ ਅਪਨੋ ਘਰੋਂ ਤੁਰ ਕੇ ਪੈਦਲ ਦਰਬਾਰ ਸਾਹਿਬ ਜਾਵਾਂਗਾ
ਕਦ ਤਕ ਮੋਦੀ ਇਹ ਕਾਲੇ ਕਨੂੰਨ ਵਾਪਸ ਲਵੇਗਾ ,ਇਸ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ…ਪਰ ਇਹ ਸੰਘਰਸ਼ ਦੀਨੋ ਦਿਨ ਹੋਰ ਤੇਜ ਹੋ ਰਿਹਾ ਹੈ