Latest

After the death of Jarnail Singh Khalsa

ਅੱਜ ਸਿੱਖ ਪੰਥ ਵਿਚ ਉਸ ਨੇ ਬਹੁਤ ਵੱਡੀ ਨਿਰਾਸ਼ਾ ਗਈ ਜਦੋਂ ਪਤਾ ਲੱਗਾ ਕਿ ਜਰਨੈਲ ਸਿੰਘ ਸਿੱਖ ਕੌਮ ਦੀ ਬਹੁਤ ਵੱਡੀ ਸਖਸੀਅਤ ਸਾਡੇ ਵਿੱਚ ਨਹੀਂ । ਉਹਨਾਂ ਦੇ ਜਾਣ ਤੋਂ ਬਾਅਦ ਪੂਰੇ ਪੰਜਾਬ ਅਤੇ ਦਿੱਲੀ ਤੇ ਬਾਕੀ ਪ੍ਰਦੇਸ਼ ਸੂਬਿਆਂ ਦੇ ਵੱਸਦੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਦੌੜ ਗਈ । ਉਹਨਾਂ ਦੀ ਮੌਤ ਦਾ ਕਾਰਨ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕੇ ਕਰੋਨਾ ਕਰਕੇ ਉਹ ਸਾਡੇ ਵਿੱਚ ਨਹੀਂ ਰਹੇ । ਉਹਨਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਇਕ ਖਾਸ ਸਾਥੀ ਨਾਲ ਗੱਲ ਬਾਤ ਹੋਈਓਹਨੇ ਨੇ ਦੱਸਿਆ ਕਿ ਉਹ ਅਜੇ ਵੀ ਖੁਦ ਨੂੰ ਸੰਭਾਲ ਨਹੀਂ ਸਕੇ ਹਨ Jarnail Singh will be remembered for his contributions to society: Kejriwal  | Hindustan Timesਓਹਨੇ ਦੇ ਜਾ ਨ ਦਾ ਨਾ ਪੂਰਾ ਹੋਣ ਵਾਲਾ ਘਾਟਾ ਪੇ ਚੁੱਕਾ । ਪਰ ਉਨ੍ਹਾਂ ਨੇ ਨਾਲ ਦੀ ਨਾਲ ਸਵਾਲ ਵੀ ਚੁੱਕੇ ਉਹਨਾਂ ਕਿਹਾ ਕਿ ਸਿੱਖ ਪੰਥ ਨੂੰ ਕਿੱਥੇ ਕੋਈ ਔਕੜ ਆਉਂਦੀ ਹੈ ਤਾਂ ਖੜਾ ਹੋ ਜਾਂਦਾ ਪਰ ਇਹ ਗੱਲ ਅਸੀ ਆਪਣਿਆਂ ਲਈ ਭੁੱਲ ਜਾਂਦੇ ਹਨ ਜਦੋਂ ਸਾਡੇ ਸਿੱਖ ਪੰਥ ਦੇ ਕਿਸੇ ਸੱਜਣ ਨੂੰ ਲੋੜ ਹੁੰਦੀ ਹੈ ਅਸੀਂ ਮੂੰਹ ਮੋੜ ਲੈਂਦੇ ਹਾਂ । ਜੋ ਕਿ ਬਹੁਤ ਦੁ ਖ ਦਾ ਈ ਹੈ ,

Related Articles

Back to top button