Latest

Adani also left behind the world’s richest Jeff Bezos and Elon Musk

ਇਸ ਸਾਲ ਭਾਰਤੀ ਬਿਜਨੈਸਮੈਨ ਗੌਤਮ ਅਡਾਨੀ ਦੀ ਦੌਲਤ ਵਿਚ ਜਿੰਨਾ ਵਾਧਾ ਹੋਇਆ ਹੈ, ਉਨਾਂ ਦੁਨੀਆਂ ਦੇ ਕਿਸੇ ਅਰਬਪਤੀ ਦੀ ਦੌਲਤ ਵਿਚ ਨਹੀਂ ਹੋਇਆ। ਇਸ ਮਾਮਲੇ ਵਿਚ ਅਡਾਨੀ ਨੇ ਐਲਨ ਮਸਕ ਅਤੇ ਜੇਫ਼ ਬੇਜੋਸ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸਦੇ ਪਿੱਛੇ ਅਡਾਨੀ ਦੇ ਪੋਰਟ ਤੋਂ ਲੈ ਕੇ ਪਾਵਰ ਪਲਾਂਟਸ ਵਿਚ ਨਿਵੇਸ਼ਕਾਂ ਦਾ ਭਰੋਸਾ ਹੈ ਜਿਸਦੀ ਵਜ੍ਹਾ ਨਾਲ ਅਡਾਨੀ ਦੀ ਝੋਲੀ ਵਿਚ ਅਰਬਾਂ ਰੁਪਏ ਆ ਗਏ।Jeff Bezos ਬਲੂਮਬਰਗ ਬਿਲਿਯਨੇਅਰ ਇੰਡੈਕਸ ਦੇ ਮੁਤਾਬਿਕ ਸਾਲ 2021 ਦੇ ਕੁਝ ਮਹੀਨਿਆਂ ਵਿਚ ਹੀ ਅਡਾਨੀ ਦੀ ਜਾਇਦਾਦ 16.2 ਅਰਬ ਡਾਲਰ ਤੋਂ ਵਧਕੇ 50 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਸ ਪੀਰੀਅਡ ਵਿਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਐਮੇਜਾਨ ਦੇ ਸੀਈਓ ਜੇਫ ਬੇਜੋਸ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਵੀ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਦੌਲਤ ਕਮਾਉਣ ਵਾਲੇ ਵਿਅਕਤੀ ਬਣ ਗਏ।SpaceX CEO Elon MuskSpaceX CEO Elon Muskਇਸ ਸਾਲ ਅਡਾਨੀ ਗਰੁੱਪ ਦੇ ਇਕ ਸਟਾਕ ਨੂੰ ਛੱਡ ਕੇ ਸਾਰਿਆਂ ਵਿਚ 50 ਫੀਸਦ ਦੀ ਰੈਲੀ ਦਿੱਖੀ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਬਜਾਰ ਵਿਚ ਪ੍ਰਦਰਸ਼ਨ ਦੀ ਗੱਲ ਕਰੇ ਤਾਂ ਇਸ ਸਾਲ ਅਡਾਨੀ Total Gas Ltd. ਦੇ ਸਟਾਕ 96 ਫੀਸਦੀ, ਅਡਾਨੀ ਐਟਰਪ੍ਰਾਈਜ਼ ਵਿਚ 90 ਫੀਸਦੀ ਅਡਾਨੀ ਟ੍ਰਾਂਸਮੀਸ਼ਨ Ltd. ਵਿਚ 79 ਫ਼ੀਸਦੀ. Adani Power Ltd. ਅਤੇ ਅਦਾਨੀ ਪੋਰਟਸ ਅਤੇ ਸਪੈਸ਼ਲ ਇਕਾਨੋਮਿਕ ਜੋਨ ਲਿਮ. ਵਿਚ 52 ਫੀਸਦੀ ਦਾ ਵਾਧਾ ਹੁਣ ਤੱਕ 12 ਫੀਸਦੀ ਚੜ੍ਹ ਚੁੱਕਿਆ ਹੈ।adani group

Related Articles

Back to top button