Latest
Acharya Rajneesh ਸੁਣੋ ਕੀ ਕਹਿ ਰਿਹਾ | Osho

ਅਚਾਰੀਆ ਰਜਨੀਸ਼ ਜਿਸਨੂੰ ਓਸ਼ੋ ਵੀ ਕਿਹਾ ਜਾਂਦਾ ਹੈ। ਇਸਨੇ ਜਪੁਜੀ ਸਾਹਿਬ ਦਾ ਟੀਕਾ ਵੀ ਲਿਖਿਆ ਹੈ। ਉਹ ਜਿਵੇਂ ਦਾ ਮਰਜੀ ਸੀ ਪਰ ਸਿੱਖ ਧਰਮ ਬਾਰੇ ਉਸਦੇ ਵਿਚਾਰ ਬੜੇ ਸੁਹਿਰਦ ਸਨ।ਉਹ ਖੁੱਲਕੇ ਸਿੱਖਾਂ ਦੀ ਗੱਲ ਕਰਦਾ ਸੀ। ਇਸ ਇੰਟਰਵਿਊ ਵਿਚ ਸੁਣੋ ਕਿ ਉਹ ਸਿੱਖਾਂ ਬਾਰੇ ਕੀ ਸੋਚਦਾ ਸੀ ?