Sikh News

A row of eggs laid outside Gurdwara Sahib Action of Singhs on the spot Delhi Gurudwara

ਵੀਡੀਓ ਦਿੱਲੀ ਦੇ ਗੁਰਦਵਾਰਾ ਨਾਨਕ ਪਿਆਓ ਦੇ ਬਾਹਰ ਦੀ ਹੈ ਜਿਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਂਡਿਆਂ ਦੀ ਰੇਹੜੀ ਲਗਦੀ ਹੈ ਤੇ ਨਾਲ ਹੀ ਇਥੇ ਸ਼ਰਾਬ ਪੀਤੀ ਜਾਂਦੀ ਹੈ ਇਸ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਲੋਂ ਨੌਜਵਾਨਾਂ ਵਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਇਸ ਰੇਹੜੀ ਵਾਲੇ ਵੀਰ ਨੂੰ ਆਪਣੀ ਰੇਹੜੀ ਹੋਰ ਥਾਂ ਲਿਜਾਣ ਨੂੰ ਕਿਹਾ ਗਿਆ ਇਹਨਾਂ ਵੀਰਾਂ ਵਲੋਂ ਸੰਗਤ ਤੋਂ ਸੁਝਾਅ ਮੰਗੇ ਗਏ ਹਨ ਕਿ ਇਸ ਰੇਹੜੀEgg | food | Britannica ਬਾਬਤ ਫੈਸਲਾ ਸੰਗਤ ਕਰੇ ਕਿ ਇਹ ਰੇਹੜੀ ਇਥੇ ਲੱਗਣੀ ਚਾਹੀਦੀ ਹੈ ਜਾਂ ਨਹੀਂ ? ਸੋ ਆਪਜੀ ਕਮੈਂਟ ਵਿਚ ਆਪਣੇ ਕੀਮਤੀ ਵਿਚਾਰ ਜਰੂਰ ਦਿਓ ਜੀ

Related Articles

Back to top button