Latest

A Muslim woman from Jharkhand challenged the people ‘Celebrate with picnic farmers this time’ | Surkhab Tv

ਮਹੀਨੇ ਤੋਂ ਉਪਰ ਸਮਾਂ ਹੋ ਗਯਾ ਹੈ…ਪਰ ਕਿਸਾਨ ਅਜੇ ਵੀ ਦਿੱਲੀ ਚ ਡਟੇ ਹੋਏ ਹਨ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ…ਪਰ ਸਰਕਾਰ ਦੇ ਕਨ ਤੇ ਅਜੇ ਤਕ ਕੋਈ ਜੂ ਨਹੀਂ ਸਰਕੀ ….ਇਨੀ ਠੰਡ ਚ ਕਿਸਾਨ ਅਜੇ ਵੀ ਬੈਠੇ ਹੋਏ ਹਨ…ਤੇ ਠੰਡ ਦੇ ਇਨਾਂ ਦਿਨਾਂ ਚ ਪੋਹ ਦੇ ਮਹੀਨੇ ਚ ਸਾਨੂ ਸਬ ਨੂੰ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਯਾਦ ਦਿਵਾਉਂਦਿਆਂ ਹਨ …
ਝਾਰਖੰਡ ਤੋਂ ਆਈ ਇਕ ਮੁਸਲਿਮ ਬੀਬੀ ਨੇ ਦਸਿਆ ਕੇ ਸਾਨੂ ਗੁਲਾਮ ਬਣਾ ਦਿੱਤੋ ਜਾਵੇਗਾ ਅੰਬਾਨੀਆਂ ਦਾ….ਓਨਾ ਕਿਹਾ ਕੇ ਭਾਰਤ ਸਰਕਾਰ ਇਥੇ ਮੋਰਚੇ ਤੇ ਆਵੇ ਤੇ ਸਿੱਖੇ ਸੇਵਾ ਕਰਨ ਦੀ Famers plan protest in Delhi from Nov 26 - india news - Hindustan Times…ਕਿਉ ਕੇ ਸਰਕਾਰ ਨੂੰ ਲੋੜ ਹੈ ਜਨਤਾ ਦੀ ਸੇਵਾ ਕਰਨ ਦੀ …ਓਨਾ ਇਹ ਵੀ ਕਿਹਾ ਕੇ ਲੋਕ ਆਵਦੇ ਬੱਚਿਆਂ ਨੂੰ ਨਵੇਂਸਾਲ ਵਾਲੇ ਦਿਨ ਪਿਕਨਿਕ ਤੇ ਨਾ ਲੈ ਕੇ ਜਾਂ ਬਲਕਿ ਇਸ ਅੰਦੋਲਨ ਚ ਲੈ ਕੇ ਆਉਣ ਤੇ ਇਸ ਅੰਦੋਲਨ ਨੂੰ ਮਜਬੂਤ ਬਣਾਉਣ

Related Articles

Back to top button