Sikh News

A little girl who is only 10 years old Learned how to decorate Dumala from home Youtube in Lockdown

ਇਹ ਹੈ ਦਸ ਸਾਲਾ ਦੀ ਨਿੱਕੀ ਜਿਹੀ ਬੱਚੀ ਅਗਮਪ੍ਰੀਤ ਕੌਰ ਜੋ ਕਿ ਕਾਜੀਕੋਟ ਰੋਡ ਤਰਨਤਾਰਨ ਤੋਂ ਹੈ ਇਹ ਬੱਚੀ ਗੁਰੂ ਵੱਲੋਂ ਬਖਸ਼ੇ ਦਮਾਲੇ ਨੂੰ ਸੱਤ ਤੋਂ ਦੱਸ ਮਿੰਟ ਵਿੱਚ ਹੀ ਸਿਰ ਉੱਪਰ ਸਜਾ ਲੈਂਦੀ ਹੈ। megha dayal - Dumalaਜਿੱਥੇ ਇਸ ਬੱਚੀ ਦੇ ਦੁਮਾਲੇ ਦੀ ਇਲਾਕੇ ਵਿੱਚ ਚਰਚਾ ਹੈ ਉੱਥੇ ਹੀ ਪਰਿਵਾਰ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿ ਇਨ੍ਹਾਂ ਦੇ ਬੱਚੇ ਗੁਰੂ ਘਰ ਨਾਲ ਜੁੜੇ ਹਨ।ਦੁਮਾਲਾ ਸਜਾਉਣ ਦੀ ਦੀ ਸਿਖਿਆ ਬੱਚੀ ਨੇ ਯੂ ਟਿਊਬ ਤੋਂ ਤੋਂ ਲਈ ਹੈ ਕਿਉਂ ਜੋ lockdown ਵਿਚ ਸਕੂਲ ਤੋਂ ਛੁੱਟੀਆਂ ਸਨ ਤਾਂ ਵੇਹਲੇ ਸਮੇਂ ਦੁਮਾਲਾ ਸਜਾਉਣਾ ਸਿੱਖ ਲਿਆ। ਇਹ ਦੋਨੋ ਭੈਣ ਭਰਾ ਗੁਰਸਿੱਖ ਬੱਚੇ ਗੁਰੂ ਦਾ ਕੀਰਤਨ ਸਿੱਖਣ ਦਾ ਵੀ ਯਤਨ ਕਰ ਰਹੇ ਹਨ।

Related Articles

Back to top button