Latest

A big message for the farmers sitting in Delhi before January 26

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਜਿਸ ਵਿੱਚ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ ਇਸੇ ਦੌਰਾਨ ਦਿੱਲੀ ਸ਼ੰਘਰਸ਼ ਦੇ ਵਿੱਚ ਪੁੱਜੇ ਗੁਰਚਰਨ ਸਿੰਘ ਜੋ ਕਿ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਲ ਖੜੇ ਰਹੇ ਹਨ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਦਿੱਲੀ ਦੀ ਤਿ ਹਾ ੜ ਜੇ ਲ ਚ ਬੰਦ ਭਾ ਈ ਜਗਤਾਰ ਸਿੰਘ ਹ ਵਾ ਰਾ ਤਕਰੀਬਨ ਜਦੋ ਦੇ ਕਿਸਾਨ ਆਪਣੀ ਆਰਥਿਕ ਮੰ ਦ ਹਾ ਲੀ ਦਾ ਕਰਕੇ ਖ਼ੁ ਦ ਕੁ ਸ਼ੀ ਆਂ ਕਰਨ ਲੱਗੇ ਹੋਏ ਹਨ ਉਦੋਂ ਤੋ ਹੀ ਫਿਕਰਮੰਦ ਹਨ ਅਤੇ ਸੁਨੇਹਾ ਭਿਜਵਾਉਂਦੇ ਰਹਿੰਦੇ ਹਨ ਕਿ ਖ਼ੁਦਕੁਸ਼ੀਆਂ ਮਸਲੇ ਦਾ ਹੱਲ ਨਹੀ ਹੈRadicals name Jagtar Singh Hawara new Akal Takht chief at sikh conclave -  The Economic Timesਇਸ ਦਾ ਤਕੜੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਜਗਤਾਰ ਸਿੰਘ ਹ ਵਾ ਰਾ ਦੀ ਕਿਸਾਨੀ ਅੰਦੋਲਨ ਨੂੰ ਪੂਰੀ ਤਰਾ ਹਮਾਇਤ ਹੈ ਉਹਨਾਂ ਆਖਿਆਂ ਕਿ ਕਿਸਾਨਾ ਦਾ ਇਹ ਸੰਘਰਸ਼ ਪੂਰੇ ਸਿਖਰਾ ਤੇ ਚੱਲ ਰਿਹਾ ਹੈ ਪਰ ਸਰਕਾਰ ਦੀ ਰਣਨੀਤੀ ਇਸ ਨੂੰ ਫੇਲ ਕਰਨ ਦੀ ਹੈ ਜਿਸ ਵਿੱਚ ਉਸ ਦਾ ਸਾਥ ਨੈਸ਼ਨਲ ਮੀਡੀਏ ਦੇ ਵੱਲੋ ਵੀ ਦਿੱਤਾ ਜਾ ਰਿਹਾ ਹੈ ਜੋ ਕਿ ਇਸ ਕਿਸਾਨੀ ਸ਼ੰਘਰਸ਼ ਨੂੰ ਖਾ ਲਿ ਸ ਤਾ ਨੀ ਮੂਵਮੈਂਟ ਦੱਸ ਰਿਹਾ ਹੈ ਉਹਨਾਂ ਆਖਿਆਂ ਕਿਜਿਸ ਤਰਾ ਕਿਸਾਨਾ ਨੇ ਇਸ ਅੰਦੋਲਨ ਨੂੰ ਸ਼ਾਤਮਈ ਢੰਗ ਨਾਲ ਚਲਾਇਆ ਹੈ ਉਸ ਨਾਲ ਉਹਨਾਂ ਨੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ ਅਤੇ ਹੁਣ ਇਸ ਕਿਸਾਨੀ ਸੰਘਰਸ਼ ਨੂੰ ਦੁਨੀਆ ਵੇਖ ਰਹੀ ਹੈ ਉਹਨਾਂ ਆਖਿਆਂ ਕਿ ਉਹ ਖੁਦ ਵੀ ਕਿਸਾਨ ਹਨ ਜਿਸ ਕਰਕੇ ਕਿਸਾਨੀ ਨਾਲ ਲਗਾਅ ਰੱਖਣ ਦੇ ਚੱਲਦਿਆਂ ਹੋਇਆਂ ਉਹਨਾਂ ਦਾ ਸਾਰਾ ਪਰਿਵਾਰ ਅੱਜ ਇੱਥੇ ਸੰਘਰਸ਼ ਚ ਪੁੱਜਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button