Punjab
7 ਸਾਲ ਦੀ ਉਮਰ ‘ਚ ਚਲਾ ਗਿਆ ਸੀ ਪਾਕਿਸਤਾਨ | ਮਾਂ ਪਿਉ ਨੇ ਦੱਸੀ ਸਾਰੀ ਕਹਾਣੀ | Nanak Singh

ਅੱਜ ਤੋਂ 34 ਸਾਲ ਪਹਿਲਾਂ ਅਜਨਾਲੇ ਦੇ ਨਜ਼ਦੀਕ ਇੱਕ ਪਿੰਡ ਬੇਦੀ ਛੰਨਾ ਦਾ ਰਹਿਣ ਵਾਲਾ ਨਾਨਕ ਸਿੰਘ ਜੋ ਕਿ ਪਾਕਿਸਤਾਨ ਲੰਗ ਗਿਆ ਸੀ ਜਿਸ ਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਇੱਥੇ ਨਾਨਕ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਨਹੀਂ ਕਿਉਂਕਿ ਜਿਸ ਸਮੇਂ ਨਾਨਕ ਸਿੰਘ ਪਾਕਿਸਤਾਨ ਗਿਆ ਸੀ ਉਸ ਸਮੇਂ ਉਸ ਦੀ ਉਮਰ 3 ਜਾਂ 4 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ ਲੇਕਿਨ ਹੁਣ 34 ਸਾਲ ਬੀਤ ਜਾਣ ਦੇ ਬਾਅਦ ਵੀ ਨਾਨਕ ਸਿੰਘ ਅਜੇ ਤੱਕ ਘਰ ਵਾਪਸ ਨਹੀਂ ਆਇਆ