News

6 month old Phagwara girl detected with coronavirus dies at PGI

ਪੀ.ਜੀ.ਆਈ ‘ਚ ਦਾਖਲ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਦੱਸ ਦੇਈਏ ਕਿ ਬੱਚੀ ਦੇ ਦਿਲ ‘ਚ ਛੇਦ ਸੀ ਅਤੇ ਹਾਰਟ ਸਰਜਰੀ ਲਈ ਬੱਚੀ ਨੂੰ ਲੁਧਿਆਣਾ ਤੋਂ ਪੀ.ਜੀ.ਆਈ ਰੈਫ਼ਰ ਕੀਤਾ ਗਿਆ ਸੀ ਜਿੱਥੇ ਸਰਜਰੀ ਤੋਂ ਪਹਿਲਾਂ ਬੱਚੀ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਅਤੇ ਕੱਲ੍ਹ ਤੋਂ ਬੱਚੀ ਵੈਂਟੀਲੇਟਰ ‘ਤੇ ਸੀ। ਬੱਚੀ ਨੂੰ ਕੋਰੋਨਾ ਦਾ ਸੋਰਸ ਫਿਲਹਾਲ ਨਹੀਂ ਪਤਾ ਲੱਗ ਸਕਿਆ ਹੈ। 9 ਅਪ੍ਰੈਲ ਨੂੰ ਬੱਚੀ ਨੂੰ ਪੀ.ਜੀ.ਆਈ ‘ਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ ਮੌਤਾਂ ਦਾ ਅੰਕੜਾ 17 ਤੱਕ ਜਾ ਪਹੁੰਚ ਗਿਆ ਹੈ। The six-month-old girl from Phagwara, who was admitted to PGIMER Chandigarh for corrective heart surgery has died. She had tested positive for coronavirus on Tuesday.She was on ventilator till Wednesday night. Court clean chit to PGI on negligenceDr Ashok, PGI spokesperson, confirmed that the girl died on Thursday afternoon. The baby weighing 3 kg was diagnosed with acyanotic congenital heart disease with congestive heart failure.She had been referred to the PGI from a Ludhiana hospital.

Related Articles

Back to top button