News

550 ਸਾਲ ਗੁਰੂ ਜੀ ਦੇ ਨਾਲ, ਆਹ ਭੈਣਾ ਦਾ ਧਾਰਮਿਕ ਗੀਤ ਸੁਣ ਕੇ ਰੂਹ ਖੁਸ਼ ਹੋ ਜਾਵੇਗੀ

ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਜਿੱਥੇ ਵੱਖ ਵੱਖ ਗਾਇਕਾਂ ਵੱਲੋਂ ਧਾਰਮਿਕ ਗੀਤ ਕੱਡੇ ਜਾ ਰਹੇ ਹਨ ਉੱਥੇ ਹੀ ਆਹ ੨ ਪੰਜਾਬੀ ਧੀਆਂ ਨੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਵਿਸ਼ੇਸ਼ ਗੀਤ ਪੇਸ਼ ਕੀਤਾ ਹੈ, ਪੂਰੀ ਸਿੱਖ ਕੌਮ ਵੱਲੋਂ ਵੱਖ ਵੱਖ ਚੈਨਲਾਂ ਤੇ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ, ਜਰੂਰ ਇਸ ਗਿਤ ਨੂੰ ਸੁਣੋ ਅਤੇ ਸਭ ਨਾਲ ਸ਼ੇਅਰ ਕਰੋ ਜੀ ਇਸ ਗਿਤ ਦਾ ਨਿਰਦੇਸ਼ ਗੁਰਪ੍ਰੀਤ ਸਿੰਘ ਨੇ ਕੀਤਾ ਹੈ, ਅਤੇ ਜਾਦੇਵ ਕੁਮਾਰ ਵੱਲੋਂ ਇਸ ਗੀਤ ਲਈ ਮਿਊਜਿਕ ਤਿਆਰ ਕੀਤਾ ਗਿਆ ਹੈ

Related Articles

Back to top button