Latest

50 ਸਾਲਾਂ ਤੱਕ ਜੰਜੀਰਾਂ ਚ ਬੰਨਿਆ ਰਿਹਾ ਇਹ ਹਾਥੀ | ਸੱਚੀ ਘਟਨਾ | 50 years of Slave | Raju Elephant

ਇਹ ਫੋਟੋ ਇੱਕ ਅਜਿਹੇ ਹਾਥੀ ਦੇ ਪੈਰਾਂ ਦੀ ਹੈ ਜਿਸਨੇ ਕਰੂਰਤਾ ਦੇਖੀ ਹੈ ਉਹ ਵੀ ਪੂਰੇ 50 ਸਾਲ…ਤੇ ਜਦੋਂ ਇਸ ਹਾਥੀ ਨੂੰ ਇਹਨਾਂ ਜੰਜੀਰਾਂ ਤੋਂ ਆਜ਼ਾਦ ਕਰਵਾਇਆ ਗਿਆ ਤਾਂElephant | Species | WWF ਉਸਦੀਆਂ ਅੱਖਾਂ ਵਿਚੋਂ ਰਿਸਦਾ ਪਾਣੀ ਇਹ ਦਸਦਾ ਸੀ ਕਿ ਉਸਨੇ ਇਹ 50 ਸਾਲ ਕਿਵੇਂ ਬਿਤਾਏ ਹੋਣਗੇ। ਇਹ ਸੱਚੀ ਘਟਨਾ ਕਿਤੇ ਹੋਰ ਦੀ ਨਹੀਂ ਸਗੋਂ ਭਾਰਤ ਦੀ ਹੈ ਜਿਥੇ ਰਾਜੂ ਨਾਮ ਦੇ ਇੱਕ ਹਾਥੀ ਨੂੰ ਅੱਧੀ ਰਾਤ ਨੂੰ ਇੱਕ ਰੈਸਕਿਊ ਓਪਰੇਸ਼ਨ ਕਰਕੇ ਬਚਾਇਆ ਗਿਆ।

Related Articles

Back to top button