Sikh News
5 ਪੀੜੀਆਂ ਤੋਂ ਗੁਰੂ ਰਾਮਦਾਸ ਦੇ ਦਰ ਤੇ ਜੋੜਿਆਂ ਦੀ ਸੇਵਾ | ਹਜਾਰਾਂ ਜੋੜਿਆਂ ਨੂੰ ਬਿਨਾ ਟੋਕਨ ਯਾਦ ਰੱਖਦੇ

5 ਪੀੜੀਆਂ ਤੋਂ ਗੁਰੂ ਰਾਮਦਾਸ ਦੇ ਦਰ ਤੇ ਜੋੜਿਆਂ ਦੀ ਸੇਵਾ | ਹਜਾਰਾਂ ਜੋੜਿਆਂ ਨੂੰ ਬਿਨਾ ਟੋਕਨ ਯਾਦ ਰੱਖਦੇ
ਇਹ ਸਿੱਖ ਪਰਿਵਾਰ ਕਈ ਸਦੀਆਂਤੋਂ ਜੋੜਿਆ ਦੀ ਸੇਵਾ ਨਿਭਾਅ ਰਿਹਾ ਹੈ…ਤੇ ਸੰਗਤ ਦੇ ਆਸਰੇ ਹੀ ਓਨਾ ਦਾ ਘਰ ਚਲ ਰਿਹਾ ਹੈ… ਵੱਢੀ ਖੂਬੀ ਇਹ ਹੈ ਕੇ ਇਹ ਬਿਨਾ ਕਿਸੇ ਟੋਕਾਂ ਤੋਂ ਹਜ਼ਾਰ ਜੋੜਿਆ ਨੂੰ ਯਾਦ ਰੱਖ ਲੈਂਦੇ ਹਨ