Latest
40 ਸਾਲ ਕੈਦ ਤੋਂ ਬਾਅਦ ਅਦਾਲਤ ਕਹਿੰਦੀ “ਤੂੰ ਨਿਰਦੋਸ਼ ਹੈਂ” | ਉਹ ਅਦਾਲਤ ਵਿਚ ਹੀ ਰੋ ਪਿਆ | Kwame Ajamu Real Story

ਅਦਾਲਤ ਇੱਕ ਟ੍ਰਿਬਿਉਨਲ ਜਾਂ ਨਿਆਂ ਸਭਾ ਹੁੰਦੀ ਹੈ ਜਿਸ ਕੋਲ ਦੋ ਧੜਿਆਂ ਦੇ ਆਪਸੀ ਮਤਭੇਦ ਨੂੰ ਸੁਲਝਾਉਣ ਦੀ ਕਾਨੂੰਨੀ ਸ਼ਕਤੀ ਹੁੰਦੀ ਹੈ। ਇਹ ਨਿਆਂ ਦਾ ਸ਼ਾਸ਼ਨ ਬਣਾਈ ਰੱਖਣ ਲਈ ਸਿਵਲ, ਜੁਰਮ ਅਤੇ ਪ੍ਰਬੰਧਕੀ ਮਾਮਲਿਆਂ ਨੂੰ ਕਾਨੂੰਨ ਅਨੁਸਾਰ ਨਜਿਠਦੀ ਹੈ। ਸਧਾਰਨ ਕਾਨੂੰਨ ਅਤੇ ਸਿਵਲ ਕਾਨੂੰਨ ਵਿੱਚ ਅਦਾਲਤ ਨਿਆਂ ਦਾ ਮੁੱਖ ਸਰੋਤ ਹੁੰਦੀ ਹੈ। ਝਗੜਿਆਂ ਨੂੰ ਸੁਲਝਾਉਂਣਾ ਇਸ ਦਾ ਮੁੱਖ ਕੰਮ ਹੈ ਅਤੇ ਕੋਈ ਵੀ ਪੀੜਤ ਵਿਅਕਤੀ ਆਪਣੀ ਸਮੱਸਿਆ ਅਦਾਲਤ ਅੱਗੇ ਰੱਖ ਸਕਦਾ ਹੈ।