Latest

4-Years-Old Sikh baby Dayaal Kaur Is Called Baby Einstein | ਸਿੱਖ ਬੱਚੀ ਨੇ ਕਮਾਲ ਕਰ ਦਿੱਤੀ

ਅੱਜ ਤੁਹਾਨੂੰ ਮਿਲਾਵਾਂਗੇ ਸਿੱਖ ਆਇਨਸਟਾਈਨ ਬੱਚੀ ਦਯਾਲ ਕੌਰ ਨਾਲ .. ਜੀ ਹਾਂ .. ਇਕ ਕਰੀਬ 4 ਸਾਲ ਬੱਚੀ ਦਯਾਲ ਕੌਰ ਜਿਸਨੂੰ ਆਇਨਸਟਾਈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ .. ਉਸਦੇ ਦਿਮਾਗ ਦਾ ਕਰਕੇ .. ਹਾਲ ਹੀ ਵਿਚ ਇਹ ਨਿਕੀ ਜਿਹੀ ਬੱਚੀ ਆਪਣੇ high IQ ਲੈਵਲ ਦਾ ਕਰਕੇ ਦੁਨੀਆ ਭਰ ਵਿਚ ਸ਼ਲਾਘਾ ਖਟ ਰਹੀ ਹੈ .. ਇਸ ਨੇ ਦੁਨੀਆ ਭਰ ਵਿਚ ਆਪਣਾ ਨਾਮ ਚਮਕਾਇਆ ਹੈ ਛੋਟੀ ਉਮਰੇ ਹੀ … .. ਜੇਕਰ ਤੁਹਾਨੂੰ ਪਤਾ ਹੋਵੇ ਕਿ ਦੁਨੀਆਂ ਦੇ 2 ਵਡੇ ਵਿਗਿਆਨਿਕ .. ਆਇਨਸਟਾਈਨ ਅਤੇ ਸਟੀਫਨ ਹਾਕਿੰਗ ਦੋਨਾਂ ਦਾ IQ ਸਕੋਰ ਸੀ 160 … ਅਤੇ ਇਸ ਬੱਚੀ ਦਯਾਲ ਕੌਰ ਦਾ ਉਹਨਾਂ ਦੋਹਾ ਤੋਂ ਸਿਰਫ 15 ਸਕੋਰ ਘਟ ਯਾਨੀ ਕਿ 145 … ਦਇਆਲ ਕੌਰ ਆਪਣੇ ਮਾਤਾ ਪਿਤਾ ਨਾਲ birmingum uk ਰਹਿੰਦੀ ਹੈ ..Dayaal Kaur, A Genius 4-Year Old Girl Called Baby Einstein; Joins Mensa  Club Of High IQ Kids ਉਸਦੀ ਉਮਰ ਕਰੀਬ 4 ਸਾਲ …. 3 ਸਾਲ 11 ਮਹੀਨੇ ਹੈ .. ਤੇ ਇਨੀ ਛੋਟੀ ਉਮਰ ਵਿਚ ਏਨਾ ਦਿਮਾਗ ਬਹੁਤ ਵਡੀ ਗੱਲ ਹੈ .. ਕਿਉਕਿ 3 ਸਾਲ ਦੀ ਉਮਰ ਵਿਚ ਤਾਂ ਬੱਚਿਆਂ ਨੂੰ ਪ੍ਰੋਪਰ ਬੋਲਣਾ ਵੀ ਨਹੀਂ ਆਉਂਦਾ ਹੁੰਦਾ ,,, ਤੇ ਇਸ ਬੱਚੀ ਨੇ ਤਾਂ mensa iq ਟੈਸਟ ਵਿਚ average ਨਾਲੋਂ ਸਧਾਰਨ ਬੱਚਿਆਂ ਨਾਲੋਂ ਕੀਤੇ ਜ਼ਿਆਦਾ ਸਕੋਰ ਪ੍ਰਾਪਤ ਕੀਤੇ ਹਨ .. ਦਸ ਦੇਈਏ ਕਿ mensa international ਦੁਨੀਆ ਦੀ ਸਭ ਤੋਂ ਵਡੀ ਅਤੇ ਸਭ ਤੋਂ ਪੁਰਾਣੀ high IQ ਟੈਸਟ society ਹੈ .. ਕਰੀਬ 134,000 ਦੁਨੀਆ ਭਰ ਤੋਂ ਇਸ ਦੇ member ਹਨ .. ਜੋ ਕਿ ਲੋਕਾਂ ਦੀ intelligence ਲੈਵਲ ਚੈੱਕ ਕਰਦੀ ਹੈ .. iq ਲੈਵਲ ਚੈੱਕ ਕਰਦੀ ਹੈ .. ਇਸ ਟੈਸਟ ਵਿਚ ਭਾਗ ਲਿਆ ਸੀ ਦਇਆਲ ਕੌਰ ਨੇ ਵੀ .. ਦਇਆਲ ਕੌਰ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ , ਜਦੋਂ 14 ਮਹੀਨੇ ਦੀ ਉਮਰ ਦੀ ਸੀ ਤਾਂ ਫਰਾਟੇਦਾਰ alphabets ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੱਤੀ ਤੇ 2 ਸਾਲ ਦੀ ਉਮਰ ਵਿੱਚ ਸਾਰੇ planets ਯਾਨੀ ਕਿ ਗ੍ਰਹਿਆਂ ਦੇ ਨਾਮ ਦੱਸਣੇ ਸ਼ੁਰੂ ਕਰ ਦਿੱਤੇ , ਪਿਤਾ ਸਰਬਜ਼ੀਤ ਸਿੰਘ ਤੇ ਮਾਤਾ ਰਾਜ ਕੌਰ ਓਦੋਂ ਹੈਰਾਨ ਹੋ ਗਏ ਜਦੋਂ ਬੇਬੀ ਦਿਆਲ ਨੇ ਓਹ ਚੀਜ਼ਾਂ ਦੱਸਣੀਆਂ ਸ਼ੁਰੂ ਕਰ ਦਿੱਤਾ ਜਿਹੜੀਆਂ ਗੂਗਲ ਵਿੱਚ ਭਾਲਣੀਆ ਪੈਂਦੀਆਂ , ਵਡੀ ਤੋਂ ਵਡੀ ਪਹਿਲੀ ਝੂਟਕੀਆਂ ਵਿਚ ਹੀ ਹਲ ਕਰ ਦਿੰਦੀ ਹੈ , ਸੁਪਰਮਾਰਕੀਟ ਵਿੱਚ ਆਂਦੇ Dayaal Kaur, A Genius 4-Year Old Girl Called Baby Einstein; Joins Mensa  Club Of High IQ Kidsਜਾਂਦੇ ਲੋਕਾਂ ਨਾਲ ਸਿਆਣਿਆ ਵਾਂਗ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ , ਨਰਸਰੀ ਸਕੂਲ ਦੇ ਮੈਨੇਜ਼ਰ ਨੇ ਮਾਪਿਆਂ ਨੂੰ ਦੱਸਿਆਂ ਕਿ 15 ਸਾਲਾਂ ਦੇ Experience ਵਿੱਚ ਇਹੋ ਜਿਹੀ Intelligent ਬੱਚੀ ਨਹੀਂ ਦੇਖੀ ਤੇ ਫਿਰ ਬੱਚੀ ਨੇ ਆਪ ਹੀ mensa ਟੈਸਟ ਦੇਣ ਦੀ ਇਛਾ ਜਤਾਈ ,ਮਾਪਿਆਂ ਨੇ ਬੜੇ ਖੁਲੇ ਦਿਲ ਨਾਲ ਉਸਦਾ ਸਾਥ ਦਿਤਾ .. Mensa test ਵਿੱਚ ਦੁਨੀਆਂ ਦੇ ਸਭ ਤੋਂ ਜ਼ਿਆਦਾ intelligent ਲੋਕ ਸ਼ਾਮਲ ਹੁੰਦੇ ਹਨ , ਇਸ ਟੈਸਟ ਨੂੰ 98 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ 1,34,000 ਲੋਕ ਹੀ ਕਲੀਅਰ ਕਰ ਸਕੇ ਹਨ , ਪਰ ਬੇਬੀ ਦਿਆਲ ਨੇ ਇਹ ਟੈਸਟ ਦਿੱਤਾ ਜਿਸ ਵਿੱਚ Reasoning, Problem Solving, knowledge, Vocabulary, visual perception, Working memory ਦਾ ਟੈਸਟ ਹੋਇਆ ਤੇ ਬੇਬੀ ਦਿਆਲ ਕੌਰ ਨੇ 99.99% ਨਾਲ ਕਲੀਅਰ ਕੀਤਾ , ਇਸ ਟੈਸਟ ਨੂੰ ਕਲੀਅਰ ਕਰਨ ਲਈ ਟੋਪ 5% ਵਿੱਚ ਆਉਣਾ ਜ਼ਰੂਰੀ ਹੈ ਤੇ ਬੇਬੀ ਦਿਆਲ 0.01% ਵਿੱਚ ਆਈ | ਤੇ ਬਣ ਗਈ ਦੁਨੀਆਂ ਦੇ ਸਭ ਤੋਂ ਹੁਸ਼ਿਆਰ , ਸਮਾਰਟ ਲੋਕਾਂ ਦੇ ਵਿੱਚੋ ਇਕ .. ਬੱਚੀ ਦਿਆਲ ਕੌਰ ਜਿਸਨੂੰ ਲੋਕਾਂ ਵਲੋਂ ਬੇਬੀ ਆਇੰਨਸਟਾਇਨ , youngest ਆਇਨਸਟਾਈਨ ਕਹਿ ਕੇ ਵੀ ਬੁਲਾਉਂਦੇ ਹਨ .. ਵੱਡੀ ਹੋਕੇ Astronaut ਬਣਨਾ ਚਾਹੁੰਦੀ ਹੈ .. ਤੇ ਪਿਤਾ ਨੂੰ ਉਮੀਦ ਹੈ ਕਿ ਉਹਨਾਂ ਦੀ ਬੱਚੀ ਦਇਆਲ ਕੌਰ ਕਿਸੇ ਦਿਨ ਜਰੂਰ ਨੋਬਲ ਪੁਰਸਕਾਰ ਵੀ ਜਿੱਤੇਗੀ ..

Related Articles

Back to top button