Latest

30 ਸਾਲਾਂ ਤੋਂ ਵਿਕ ਰਹੀ ਖਾਲੀ ਕਿਤਾਬ | World’s Best Selling Blank Book

ਕੀ ਤੁਸੀਂ ਕੋਈ ਅਜਿਹੀ ਕਿਤਾਬ ਦੇਖੀ ਹੈ ਜੋ ਬਿਲਕੁਲ ਖਾਲੀ ਹੋਵੇ ?? ਅਜਿਹੀ ਕਿਤਾਬ ਜੋ ਬਿਲਕੁਲ ਖਾਲੀ ਹੋਣ ਦੇ ਬਾਵਜੂਦ ਪਿਛਲੇ 30 ਸਾਲਾਂ ਤੋਂ ਲਗਾਤਾਰ ਵਿਕ ਰਹੀ ਹੈ। ਹੈਰਾਨ ਹੋ ਗਏ… ?? ਜੀ ਹਾਂ ਇੱਕ ਅਜਿਹੀ ਕਿਤਾਬ ਜਿਸਦੇ 128 ਪੰਨੇ ਹਨ ਤੇ ਸਾਰੇ ਦੇ ਸਾਰੇ ਪੰਨੇ ਬਿਲਕੁਲ ਸਾਫ ਹਨ,ਕੋਰੇ ਖਾਲੀ ਪਰ ਫਿਰ ਵੀ ਇਹ ਕਿਤਾਬ ਪਿਛਲੇ 30 ਸਾਲਾਂ ਤੋਂ ਵਿਕ ਰਹੀ ਹੈ ਜੋ ਕਿ ਇੱਕ ਰਿਕਾਰਡ ਹੈ। Everything Men Know About Women ਨਾਮ ਦੀ ਕਿਤਾਬ ਇੱਕ ਅਜਿਹੀ ਕਿਤਾਬ ਹੈ ਜਿਸਦੇ 128 ਪੰਨੇ ਹਨ ਤੇ ਸਾਰੇ ਪੰਨੇ ਬਿਲਕੁਲ ਖਾਲੀ ਹਨ।19 Books to Read to Be Successful in 2019 ਫਿਰ ਵੀ ਇਸ ਕਿਤਾਬ ਦੀਆਂ ਲੱਖਾਂ ਕਾਪੀਆਂ ਵਿਕ ਚੁੱਕੀਆਂ ਹਨ। ਕਿਤਾਬ ਦੇ ਬਾਹਰ ਇਸਦੇ ਲੇਖਕਾਂ ਵਜੋਂ ਡਾਕਟਰ Alan Francis and Cindy Cashman ਦੇ ਨਾਮ ਲਿਖੇ ਹੋਏ ਹਨ।

Related Articles

Back to top button