Punjab
30 ਮਿੰਟਾਂ ‘ਚ ਇਸ ਬਾਬਾ ਜੀ ਨੇ ਹਨੇਰੀ ਲਿਆ ਦਿੱਤੀ | Shambhu Morcha | Deep Sidhu | Surkhab Tv

ਜਿਸ ਦਿਨ ਦੇ ਕਿਸਾਨ ਆਰਡੀਨੈਂਸ ਬਿੱਲ ਪਾਸ ਹੋਏ ਹਨਓਦਾਂ ਦੇ ਪੰਜਾਬੀ ,ਕਿਸਾਨ ਸਾਰੇ ਇਨਾ ਬਿੱਲਾ ਦਾ ਵਿਰੋਧ ਕਰ ਰਹੇ ਹਨ….ਹਰ ਇਕ ਸਰਕਾਰਾਂ ਨੂੰ ਕੋਸ ਰਿਹਾ ਹੈ ਕੇ ਇਨਾ ਦੀਆ ਸਬ ਗ਼ਲਤ ਨੀਤੀਆ ਕਰ ਕੇ ਹੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ….ਹਰ ਕੋਈ ਆਪਣੀ ਆਜ਼ਾਦੀ ਲਈ ਕੁਰਬਾਨੀ ਦੇਣ ਲਈ ਵੀ ਤਿਆਰ ਹੈ …ਅਜਿਹਾ ਬੁਲੰਧ ਹੋਂਸਲਾ ਸਿਰਫ ਪੰਜਾਬੀਆਂ ਚ ਹੀ ਦੇਖਣ ਨੂੰ ਮਿਲਦਾ ਹੈ