Latest

Anupam Kher, who praised Modi government, also became a rebel! Deaf – People’s lives are more important than image building

ਅਭਿਨੇਤਾ ਅਨੁਪਮ ਖੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹੇ ਹਨ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਇੱਕ ਮਜ਼ਬੂਤ ਡਿਫੈਂਡਰ ਵਜੋਂ ਜਾਣੇ ਜਾਂਦੇ ਹਨ ਪਰ ਉਨ੍ਹਾਂ ਮੌਜੂਦਾ ਕੋਵਿਡ ਸੰਕਟ ਲਈ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਸੰਕਟ ਵਿੱਚ ਫਿਸਲ ਗਈ ਅਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਅਨੁਪਮ ਖੇਰ ਨੇ ਕਿਹਾ ਕਿ ਸਰਕਾਰ ਕਿਤੇ ਨਾ ਕਿਤੇ ਅਸਫਲ ਰਹੀ ਹੈ ਤੇ ਉਨ੍ਹਾਂ ਨੂੰ ਇਸ ਸਮੇਂ ਸਮਝ ਲੈਣਾ ਚਾਹੀਦਾ ਹੈ ਕਿ ਇਮੇਜ਼ ਬਣਾਉਣ ਨਾਲੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਜ਼ਰੂਰੀ ਹੈ। ਅਨੁਪਮ ਖੇਰ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਜਦੋਂ ਖੇਰ ਨੂੰ ਸਰਕਾਰ ਦਾ ਅਕਸ ਬਣਾਉਣ ਦੇ ਯਤਨਾਂ ਅਤੇ ਹਸਪਤਾਲਾਂ 'ਚ ਜ਼ਰੂਰੀ ਦਵਾਈਆਂ ਦੀ ਕਮੀ ਤੇ ਨਦੀਆਂ 'ਚ ਵਹਿ ਰਹੀਆਂ ਲਾਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਮੇਰੇ ਖ਼ਿਆਲ 'ਚ ਆਲੋਚਨਾ ਜ਼ਿਆਦਾਤਰ ਮਾਮਲਿਆਂ 'ਚ ਜਾਇਜ਼ ਹੈ ਤੇ ਸਰਕਾਰ ਲਈ ਇਸ ਜ਼ਰੂਰੀ ਹੈ ਕਿ ਉਹ ਇਸ ਮੌਕੇ, ਅਜਿਹਾ ਕੰਮ ਕਰੇ ਜਿਸ ਦੇ ਲਈ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਮੈਨੂੰ...

Read More
Punjab

Captain’s big announcement on the occasion of Eid-ul-Fitr, Malerkotla will be the 23rd district of Punjab

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਮੌਕੇ ਇੱਕ ਵੱਡਾ ਐਲਾਨ ਕੀਤਾ ਹੈ।ਸ਼ੁਕਰਵਾਰ ਨੂੰ ਮੁਸਲਿਮ ਭਾਈਚਾਰੇ ਦੇ ਪ੍ਰਭਾਵਸ਼ਾਲੀ ਖੇਤਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨਿਆ ਗਿਆ ਹੈ।ਇਹ ਐਲਾਨ ਕੈਪਟਨ ਅਮਰਿੰਦਰ ਸਿੰਘ ਈਦ ਦੀ ਵਧਾਈ ਦਿੰਦੇ ਹੋਏ ਕੀਤਾ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੈਡੀਕਲ ਕਾਲਜ, ਲੜਕੀਆਂ ਦੇ ਕਾਲਜ, ਸਾਰੇ ਮਹਿਲਾ ਥਾਣੇ ਅਤੇ ਇਤਿਹਾਸਕ ਕਸਬੇ ਦੇ ਇਕ ਬੱਸ ਅੱਡੇ ਲਈ 500 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦਾ ਨਾਮ ਸ਼ੇਰ ਮੁਹੰਮਦ ਖਾਨ ਮੈਡੀਕਲ ਕਾਲਜ ਵਜੋਂ ਰੱਖਿਆ ਜਾਵੇਗਾ ਅਤੇ ਇਸ ਲਈ ਪਹਿਲਾਂ 50 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਮਲੇਰਕੋਟਲਾ ਦੇ 150 ਸਾਲ ਪੁਰਾਣੇ ਮੁਬਾਰਕ ਮੰਜ਼ਿਲ ਪੈਲੇਸ ਨੂੰ ਬਹਾਲ ਕਰੇਗੀ, ਜਿਸ ਲਈ ਰਾਜ ਨੇ ਆਘਾ ਖਾਨ ਫਾਉਂਡੇਸ਼ਨ ਨੂੰ ਲਿਖਿਆ ਸੀ। ਮੁੱਖ ਮੰਤਰੀ ਨੇ ਕਿਹਾ, "ਮਾਲੇਰਕੋਟਲਾ ਦੇ ਆਖਰੀ ਨਵਾਬ ਦੀ ਪਤਨੀ, ਬੇਗਮ ਮੁਨੱਵਰ-ਉਲ-ਨੀਸਾ ਦੀ ਆਖਰੀ ਇੱਛਾ ਅਨੁਸਾਰ ਇਸ ਸਮਾਰਕ ਦੀ ਰੱਖਿਆ, ਬਹਾਲ ਅਤੇ ਨਵੀਨੀਕਰਣ ਕੀਤਾ ਜਾਵੇਗਾ, ਜਿਸ ਨੇ ਨਿੱਜੀ ਜਾਇਦਾਦ ਸਰਕਾਰ ਨੂ...

Read More
Latest

Big Claim: Corona Vaccine Needs No Masks, No Social Distinction

ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦਰਮਿਆਨ ਦੁਨੀਆ ਭਰ 'ਚ ਕੋਰੋਨਾ ਇਨਫੈਕਸ਼ਨ ਦਾ ਅੰਕੜਾ ਵਧਕੇ 16 ਕਰੋੜ, 17 ਲੱਖ, 23 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਉੱਥੇ ਹੀ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਕੋਰੋਨਾ ਵੈਕਸੀਨੇਸ਼ਨ ਦੇ ਪ੍ਰੋਗਰਾਮ ਕਈ ਦੇਸ਼ਾਂ 'ਚ ਚਲਾਏ ਜਾ ਰਹੇ ਹਨ। ਉੱਥੇ ਹੀ ਅਮਰੀਕਾ ਤੋਂ ਇਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਡਿਜ਼ੀਜ਼ ਕੰਟੋਰਲ ਐਂਡ ਪ੍ਰੀਵੈਂਸ਼ਨ ਸੈਂਟਰ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਕੋਰੋਨਾ ਖੁਰਾਕ ਲੈ ਚੁੱਕੇ ਲੋਕ ਸੁਰੱਖਿਅਤ ਹਨ।ਵੈਕਸੀਨ ਦੀਆਂ ਦੋਵੇਂ ਡੋਜ਼ ਤੋਂ ਬਾਅਦ ਵਿਅਕਤੀ ਸੁਰੱਖਿਅਦੁਨੀਆਂ 'ਚ ਕੋਰੋਨਾ ਇਨਫੈਕਸ਼ਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਦੇ ਰੋਗ ਨਿਯੰਤਰਨ ਤੇ ਰੋਕਥਾਮ ਕੇਂਦਰ ਨੇ ਦੱਸਿਆ ਹੈ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਵਿਅਕਤੀ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਫੌਲੋ ਕੀਤੇ ਬਿਨਾਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰ ਸਕਦੇ ਹਨ। ਦੱਸ ਦੇਈਏ ਕਿ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਮਾਸਕ ਪਹਿਣਨਾ ਤੇ ਜਨਤਕ ਸਥਾਨਾਂ 'ਤੇ 6 ਫੁੱਟਦੀ ਦੂਰੀ ਦਾ ਪਾਲਣ ਕਰਨਾ

Read More
Latest

The world’s 10 most venomous snakes, stung to death

ਇਨਲੈਂਡ ਤਾਇਪਨ (Inland Taipan): ਇਸ ਦੇ ਇੱਕ ਫੁੰਕਾਰੇ ਵਿੱਚ ਹੀ 100 ਮਿਲੀਗ੍ਰਾਮ ਤੱਕ ਦਾ ਜ਼ਹਿਰ ਹੁੰਦਾ ਹੈ, ਜੋ 100 ਵਿਅਕਤੀਆਂ ਨੂੰ ਮੌਤ ਦੀ ਨੀਂਦਰ ਸੁਆ ਸਕਦਾ ਹੈ। ਇਨ੍ਹਾਂ ਦਾ ਜ਼ਹਿਰ ਰੈਟਲ ਸਨੇਕ ਦੇ ਮੁਕਾਬਲੇ 10 ਗੁਣਾ ਤੇ ਕੋਬਰਾ ਦੇ ਮੁਕਾਬਲੇ 50 ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਸੱਪ ਆਬਾਦੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਸਮੁੰਦਰੀ ਸੱਪ (Belcher’s Sea Snake ): ਇਹ ਸੱਪ ਦੱਖਣ-ਪੂਰਬੀ ਏਸ਼ੀਆ ਤੇ ਉੱਤਰੀ ਆਸਟ੍ਰੇਲੀਆ ’ਚ ਪਾਏ ਜਾਂਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਧ ਜ਼ਹਿਰੀਲਾ ਸੱਪ ਹੈ। ਇਸ ਦੇ ਜ਼ਹਿਰ ਦੀਆਂ ਕੁਝ ਮਿਲੀਗ੍ਰਾਮ ਬੂੰਦਾਂ ਹੀ 1,000 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਸਕਦੀਆਂ ਹਨ। ਇਹ ਸੱਪ ਸਮੁੰਦਰ ’ਚ ਪਾਏ ਜਾਂਦੇ ਹਨ ਤੇ ਜ਼ਿਆਦਾਤਰ ਮਛੇਰੇ ਹੀ ਮੱਛੀਆਂ ਫੜਦੇ ਸਮੇਂ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ। ਫ਼ਿਲੀਪੀਨੀ ਕੋਬਰਾ (Philippine Cobra) ਇਹ ਸੱਪ ਦੂਰੋਂ ਹੀ ਆਪਣੇ ਸ਼ਿਕਾਰ ’ਤੇ ਜ਼ਹਿਰ ਥੁੱਕਦਾ ਹੈ। ਇਹ 3 ਮੀਟਰ ਦੀ ਦੂਰੀ ਤੱਕ ਵੀ ਸ਼ਿਕਾਰ ਉੱਤੇ ਜ਼ਹਿਰ ਥੁੱਕ ਸਕਦਾ ਹੈ। ਇੱਕੋ ਵਾਰੀ ਵਿੱਚ ਇਹ ਵੱਡੀ ਮਾਤਰਾ ’ਚ ਜ਼ਹਿਰ ਥੁੱਕਦਾ ਹੈ। ਇਸ ਦ...

Read More
Latest

Exploitation of 200 Dalit workers who went to build Hindu temples in US, case registered

ਅਮਰੀਕਾ 'ਚ ਹਿੰਦੂ ਮੰਦਿਰ ਨਿਊ ਜਰਸੀ 'ਚ 200 ਦੇ ਕਰੀਬ ਭਾਰਤੀ ਦਲਿਤ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੋਂ ਲਿਆਂਦੇ ਗਏ ਇਨ੍ਹਾਂ ਦਲਿਤ ਮਜ਼ਦੂਰਾਂ ਤੋਂ 12 ਘੰਟੇ ਤੋਂ ਵੀ ਵਧ ਸਮਾਂ ਮਜ਼ਦੂਰੀ ਕਰਵਾਈ ਜਾਂਦੀ ਸੀ। 6 ਲੋਕਾਂ ਵਲੋਂ ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ Homeland Security, FBI and labor Department ਨੇ ਭਾਰੀ ਫੋਰਸ ਨਾਲ ਛਾਪਾ ਮਾਰਿਆ।ਮੰਦਿਰ 'ਚ 200 ਦਲਿਤਾਂ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਸੀ ਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਇਸ ਸੰਬਧੀ ਅਮਰੀਕਾ ਦੇ ਨਿਊ ਜਰਸੀ ਦੀ ਇਕ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਗਿਆ। ਇਸ ਕੇਸ 'ਚ 6 ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਚੰਗੀ ਨੌਕਰੀ ਦਾ ਭਰੋਸਾ ਦੇ ਕੇ ਲਿਆਂਦਾ ਗਿਆ। ਪਰ ਇਥੇ ਆ ਕੇ ਉਨ੍ਹਾਂ ਤੋਂ ਗੁਲਾਮ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ।ਕੇਸ ਵਿੱਚ ਇੱਕ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ (ਬੀਏਪੀਐਸ) ਨਾਮਕ ਸੰਸਥਾ ਦੇ ਹਿੰਦੂ ਨੇਤਾਵਾਂ 'ਤੇ ਮਨੁੱਖੀ ਤਸਕਰੀ ਅਤੇ ਤਨਖਾਹ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਐਫਬੀਆਈ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹ

Read More
Latest

Xclusive | ਨਹੀਂ ਰਿਹਾ Sri Hazur Sahib ਵਾਲਾ ‘ਅੱਖਾਂ ਤੋਂ ਅੰਨਾ ਦਰਵੇਸ਼’ | ਰੱਬੀ ਰੂਹ ਸੀ ਜੋ ਦੁਨੀਆ ਤੋਂ ਚਲੀ ਗਈ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿੰਦਾ ਦਰਵੇਸ਼ ਕੂਕਰ .. ਜਿਸ ਬਾਰੇ ਹੀ ਜਾਂਦੇ ਹਨ.. ਕਿ ਇਸ ਨੂੰ ਅੱਖਾਂ ਤੋਂ ਦਿਖਾਇ ਨਹੀਂ ਸੀ ਦਿੰਦਾ ਪਰ ਫਿਰ ਵੀ ਪਿੱਛਲੇ ਕਯੀ ਸਾਲਾਂ ਤੋਂ ਬਿਨਾ ਨਾਗਾ ਇਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸੰਗਤਾਂ ਦੇ ਨਾਲ ਹੀ ਗੋਦਾਵਰੀ ਨਦੀ ਤੋਂ ਗਾਗਰ ਭਰਨ ਲਈ ਜਾਂਦਾ ਸੀ .. ਇਸ ਦੀ ਹੁਣ ਮੌਤ ਹੋ ਚੁਕੀ ਹੈ .. ਇਸ ਕੂਕਰ ਨੇ ਆਪਣੇ ਪ੍ਰਾਣ ਤ੍ਯਾਗ ਦਿਤੇ ਨੇ .. ਜਿਸ ਤੋਂ ਬਾਅਦ ਗੁਰੂਦਵਾਰਾ ਪ੍ਰਬੰਧਕਾਂ ਵਲੋਂ ਇਸ ਦਾ ਸਸਕਾਰ ਕੀਤਾ ਗਯਾ .. ਦਸ ਦਯਿਏ ਕਿ ਸੰਗਤਾਂ ਵਿਚ ਇਸ ਰਬੀ ਰੂਹ ਨੂੰ ਦੇਖਣ ਦਾ ਬੜਾ ਉਤਸ਼ਾਹ ਹੁੰਦਾ ਹੈ .. ਸੀ ਕਿਉਕਿ ਇਕ ਤਾਂ ਇਹ ਅੰਮ੍ਰਿਤ ਵੇਲੇ ਜਾਲ ਭਰਨ ਸੰਗਤ ਨਾਲ ਗੋਦਾਵਰੀ ਜਾਂਦਾ ਸੀ .. ਦੂਜਾ ਜਦ ਸੰਗਤ ਜੈਕਾਰੇ ਲਾਉਂਦੀ ਜਾਂ ਸਤਨਾਮ ਵਾਹਿਗੁਰੂ ਦਾ ਜਾਪੁ ਕਰਦੀ ਤੇ ਇਹ ਵੀ ਨਾਲ ਹੀ ਬੋਲਦਾ ਸੀ ..

Read More
Latest

Indians drank heavily during Corona! Revealed after survey in 17 countries

ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਖ਼ਰੀਦਦਾਰੀ ਦੇ ਤਰੀਕਿਆਂ ’ਚ ਵੱਡੀ ਤਬਦੀਲੀ ਆਈ ਹੈ। ਦੁਨੀਆ ਦੇ 17 ਦੇਸ਼ਾਂ ’ਚ ਕਰਵਾਏ ਗਏ ਕੌਮਾਂਤਰੀ ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ। ਇਸ ਅਨੁਸਾਰ ਇਹ ਤਬਦੀਲੀ ਲੰਮੇ ਸਮੇਂ ਤੱਕ ਜਾਰੀ ਰਹਿ ਸਕਦੀ ਹੈ। ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਲਗਪਗ ਸਮੁੱਚੇ ਭਾਰਤ ’ਚ ਇਸ ਵੇਲੇ ਲੌਕਡਾਊਨ ਜਾਂ ਕਰਫ਼ਿਊ ਵਰਗੀ ਹਾਲਤ ਹੈ। ਅਜਿਹੇ ਹਾਲਾਤ ਵਿੱਚ ਇਹ ਤਬਦੀਲੀ ਹੋਰ ਵੀ ਮਜ਼ਬੂਤ ਹੋਣ ਦੀ ਆਸ ਹੈ।ਦੁਨੀਆ ’ਚ ਮਹਾਮਾਰੀ ਦੌਰਾਨ ਸ਼ਰਾਬ ਦੀ ਸਭ ਤੋਂ ਵੱਧ ਖਪਤ ਭਾਰਤ ’ਚ ਹੋਈ ਹੈ। ਵਧੀਆ ਖਾਣ ਦੀ ਕੋਸ਼ਿਸ਼ ਦੇ ਬਾਵਜੂਦ ਭਾਰਤੀਆਂ ਨੇ ਸ਼ਰਾਬ ਦੀ ਖਪਤ ਵੀ ਕਾਫ਼ੀ ਵਧਾ ਦਿੱਤੀ ਹੈ। ਭਾਰਤ (29%) ਤੇ ਚੀਨ (27%) ਦੋ ਅਜਿਹੇ ਬਾਜ਼ਾਰ ਰਹੇ, ਜਿੱਥੇ ਸਭ ਤੋਂ ਵੱਧ ਲੋਕਾਂ ਨੇ ਮਹਾਮਾਰੀ ਦੌਰਾਨ ਪਹਿਲਾਂ ਦੇ ਮੁਕਾਬਲੇ ਸ਼ਰਾਬ ਦੀ ਮਾਤਰਾ ਵਧਾਉਣ ਦੀ ਗੱਲ ਆਖੀ। ਉੱਧਰ ਪੂਰੀ ਦੁਨੀਆ ’ਚ 25% ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਰਾਬ ਦੀ ਖਪਤ ਵਧੀ ਹੈ। ਭਾਵੇਂ 20% ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸ਼ਰਾਬ ਦੀ ਖਪਤ ਘਟੀ ਹੈ।ਲੌਕਡਾਊਨ ਵਰਗੀ ਹਾਲਤ ਦੇ ਚੱਲਦਿਆਂ ਲੋਕਾਂ ਦਾ ਘਰਾਂ ਤੋਂ

Read More
Latest

‘ਆਪ’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਦੇਹਾਂਤ

ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ Eਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਜਰਨੈਲਸਿੰਘ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁੱਖ ਜਤਾਇਆ ਹੈ।ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਉਂਦਿਆਂ ਲਿਖਿਆ ਕਿ ਸਾਬਕਾ 'ਆਪ' ਵਿਧਾਇਕ ਜਰਨੈਲ ਸਿੰਘ ਜੀ ਦੇ ਦੇਹਾਂਤ ਤੋਂ ਬੇਹੱਦ ਦੁਖੀ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਨ੍ਹਾਂ ਦੇ ਸਮਾਜ ਭਲਾਈ ਦੇ ਲਈ ਦਿੱਤੇ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

Read More
Latest

Narendra Modi and the 14th century Sultan of Delhi: victims of pride and delusion

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਿੱਲੀ ਦੇ ਨਾਗਰਿਕਾਂ ‘ਤੇ ‘ਸੈਂਟਰਲ ਵਿਸਟਾ’ ਪ੍ਰਾਜੈਕਟ ਦਾ ਬੋਝ ਪਾ ਕੇ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹੇ ਹਨ। ਦਿੱਲੀ ਦੇ ਸੁਲਤਾਨਾਂ, ਮੁਗ਼ਲ ਬਾਦਸ਼ਾਹਾਂ ਅਤੇ ਅੰਗਰੇਜ਼ਾਂ ਵਾਂਗ ਮੋਦੀ ਵੀ ਦਿੱਲੀ ਦੀ ਮਹਾਨ ਵਾਸਤੂ ਤੇ ਸ਼ਿਲਪ ਪਰੰਪਰਾ ਵਿੱਚ ਇਸ ਪ੍ਰਾਜੈਕਟਾਂ ਰਾਹੀਂ ਆਪਣੀ ਪਛਾਣ ਤੇ ਨਾਂਅ ਇਤਿਹਾਸ ਵਿੱਚ ਦਰਜ ਕਰਨਾ ਚਾਹੁੰਦੇ ਹਨ। ਭਾਵੇਂ ਇਸ ਲਈ ਉਨ੍ਹਾਂ ਨੂੰ ਲੱਖਾਂ ਲੋਕਾਂ ਦੇ ਜੀਵਨ ਦੀ ਕੁਰਬਾਨੀ ਹੀ ਕਿਓਂ ਨਾ ਦੇਣੀ ਪੈ ਜਾਵੇ।14ਵੀਂ ਸਦੀ ਦਾ ਦਿੱਲੀ ਦਾ ਸੁਲਤਾਨ ਤੁਗ਼ਲਕ ਹਰ ਪੱਖੋਂ ਬਹੁਤ ਕਠੋਰ ਅਤੇ ਸਖ਼ਤ ਮਿਜਾਜ਼ ਦਾ ਹੋਣ ਦੇ ਬਾਵਜੂਦ ਦਿਲ ਦਾ ਚੰਗਾ ਬੰਦਾ ਸੀ। ਉਸ ਦੀ ਪਛਾਣ ਰਾਜ-ਭਾਗ ਵਿੱਚ ਬੇਹੱਦ ਦਇਆਹੀਣ ਅਤੇ ਮਨਮਾਨੀਆਂ ਕਰਨ ਵਾਲੇ ਰਾਜੇ ਦੀ ਹੈ। ਉਸ ਦੇ ਸਾਸ਼ਨਕਾਲ ਬਾਰੇ ਮੋਰੱਕੋ ਦੇ ਘੁਮੱਕੜ ਮੁਸਾਫਰ ਇਬਨ ਬਤੂਤਾ ਨੇ ਦਰਜ ਕੀਤਾ ਹੈ, ਜਿਸ ਨੇ ਸੁਲਤਾਨ ਦੇ ਦਰਬਾਰ ਵਿੱਚ ਤਕਰੀਬਨ ਛੇ ਸਾਲ ਗੁਜ਼ਾਰੇ ਸਨ। ਬਤੂਤਾ ਨੇ ਸ਼ੁਰੂਆਤ ਵਿੱਚ ਹੀ ਸਮਝ ਲਿਆ ਕਿ ਇਸ ਰਾਜਾ ਨੂੰ ਦੋ ਚੀਜ਼ਾਂ ਦੀ ਆਦਤ ਹੈ, ਇੱਕ ਤਾਂ ਲੋਕਾਂ ਨੂੰ ਤੋਹਫ਼ੇ ਦੇਣ ਅਤੇ ਦੂਜਾ...

Read More
Latest

2 crore from Manjinder Singh Sirsa Hear the real truth, what opponents tried to defame

ਦਿੱਲੀ ਗੁ ਮੈਨਜ ਕਮੇਟੀ ਵੱਲੋਂ ਕਿਸਾਨੀ ਅੰਦੋਕਨ ਵਿੱਚ ਵੱਡੀਆਂ ਸੇਵਾਵਾਂ ਦੇਣ ਤੋਂ ਬਾਅਦ ਮਨੁੱਖਤਾ ਨੂੰ ਬਚਾਓਣ ਲਈ ਕੋਵਿਡ ਕੇਅਰ ਸੈਂਟਰ ਦੀਆਂ ਸੇਵਾਵਾਂ ਦੇ ਨਾਲ ਆਕਸੀਜਨ ਦੇ ਲਗਰ ਦੀ ਵੱਡੀ ਸੇਵਾ ਕੀਤੀ ਜੋ ਨਿਰੰਤਰ ਜਾਰੀ ਹੈ .. ਇਸ ਸੇਵਾ ਨੇ ਜਿੱਥੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਤੇ ਨਾਲ ਕਈ ਓਹਨਾਂ ਲੋਕਾਂ ਦੇ ਵੀ ਮੂੰਹ ਬੰਦ ਕੀਤੇ ਜੋ ਸਿੱਖਾਂ ਨੂੰ ਅੱਤਵਾਦੀ ਦਸਦੇ ਸਨ ਇਸ ਸਭ ਦੇ ਦੌਰਾਨ ਦਿੱਲੀ ਕਮੇਟੀ ਨੂੰ ਬਾਲੀਵੁੱਡ ਐਕਟਰ ਅਮਿਤਾਬ ਬੱਚਨ ਵੱਲੋਂ ਦਿੱਤੀ ੨ ਕਰੋੜ ਦੀ ਸੇਵਾ ਦਾ ਕੁੱਝ ਮਨਜਿੰਦਰ ਸਿੰਘ ਸਿਰਸਾ ਦੇ ਸਿਆਸੀ ਵਿਰੋਧੀਆਂ ਨੇ ਵੱਡਾ ਮੁੱਦਾ ਬਣਾਇਆ ਇਸ ਸਭ ਦਾ ਜਵਾਬ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਹੈ ਜਿਸ ਤੋਂ ਤਹਾਨੂੰ ਇਹ ਸਭ ਕਲੀਅਰ ਹੋ ਜਾਵੇਗਾ ਕਿ ਇਹ ੨ ਕਰੋੜ ਕਿਵੇਂ ਆਇਆ ਕੀ ਇਹ ਸਿਰਸਾ ਸਾਬ ਨੇ ਅਮਿਤਾਭ ਤੋਂ ਮੰਗੀਆ ਸੀ ਜਾਂ ਕੁੱਝ ਹੋਰ .. ਇਹ ਸਭ ਤੁਸਿਂ ਮਨਜਿਮਦਰ ਸਿੰਘ ਸਿਰਸਾ ਦੀ ਜੁਬਾਨੀ ਖੁਦ ਸੁਣ ਕਸੇ ਹੋ ......

Read More