Health

Can I drink alcohol after getting the corona vaccine? Know the truth

ਦੇਸ਼ ’ਚ 1 ਮਈ ਤੋਂ 18 ਸਾਲਾਂ ਤੋਂ ਵੱਧ ਦੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੈ। ਕੋਰੋਨਾ ਵਾਇਰਸ ਵਿਰੁੱਧ ਸੁਰੱਖਿਆ ਹਾਸਲ ਕਰਨ ਲਈ ਲੋਕ ਵਧ-ਚੜ੍ਹ ਕੇ ਵੈਕਸੀਨ ਲਵਾਉਣ ਲਈ ਟੀਕਾਕਰਨ ਕੇਂਦਰਾਂ ’ਤੇ ਪੁੱਜ ਰਹੇ ਹਨ। ਇਸ ਦੌਰਾਨ ਟੀਕਾਕਰਨ ਤੇ ਸ਼ਰਾਬ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਪ੍ਰਸ਼ਨ ਬਣਿਆ ਹੋਇਆ ਹੈ। ਕੀ ਕੋਵਿਡ-19 ਵੈਕਸੀਨ ਲੈਣ ਦਾ ਮਤਲਬ ਹੈ ਕਿ ਅਲਕੋਹਲ ਨਹੀਂ ਲੈਣੀ? ਕੀ ਤੁਹਾਨੂੰ ਕੋਵਿਡ-19 ਵੈਕਸੀਨ ਦੀ ਡੋਜ਼ ਲਵਾਉਣ ਤੋਂ ਬਾਅਦ ਅਲਕੋਹਲ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ? ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਲਕੋਹਲ ਤੋਂ ਪ੍ਰਹੇਜ ਇਸ ਲਈ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਅਲਕੋਹਲ ਖ਼ੁਦ ਵੈਕਸੀਨ ਨੂੰ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਬੇਅਸਰ ਨਹੀਂ ਬਣਾਏਗੀ।ਅਲਕੋਹਲ ਤੇ ਵੈਕਸੀਨ ਦੇ ਸੁਆਲ ਬਾਰੇ ਮੰਤਰਾਲੇ ਨੇ ਦੱਸਿਆ – ਜਿਵੇਂ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਅਲਕੋਹਲ ਵੈਕਸੀਨ ਦੇ ਅਸਰ ਨੂੰ ਖ਼ਰਾਬ ਕਰਦੀ ਹੈ।ਰੈਗੂਲੇਟਰੀ ਏਜੰਸੀਆਂ ਦੀ ਟੀਕਾਕਰਣ ਤੇ ਸ਼ਰਾਬ ਬਾਰੇ ਰਾਏ ਨਾ ਹੀ ਅਮਰੀਕੀ ਸੰਸਥਾ ਸੀਡੀਸੀ ਤੇ ...

Read More
Latest

Corona spread due to Kumbh Mela and elections? Major revelations in the WHO report

ਪਿੱਛਲੇ ਮਹੀਨੇ ਕੁੰਭ ਦਾ ਮੇਲਾ ਤੇ ਪੰਜ ਰਾਜਾਂ ਦੀਆਂ ਚੋਣਾਂ ਕਰਕੇ ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਦੇ ਮਾਮਲਿਆਂ ਦੀ ਰਫ਼ਤਾਰ ਵਿੱਚ ਤੇਜ਼ੀ ਆਈ ਹੈ। ਇਹ ਗੱਲ ‘ਵਿਸ਼ਵ ਸਿਹਤ ਸੰਗਠਨ’ (WHO) ਦੀ ਰਿਪੋਰਟ ਤੋਂ ਵੀ ਸਿੱਧ ਹੋ ਗਈ ਹੈ। ਕੋਰੋਨਾ ਨੂੰ ਲੈ ਕੇ WHO ਵੱਲੋਂ ਬੁੱਧਵਾਰ ਨੂੰ ਜਾਰੀ ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਕਈ ਸੰਭਾਵੀ ਕਾਰਨ ਹਨ।ਭਾਵੇਂ WHO ਨੇ ਕਿਸੇ ਇਵੈਂਟ ਦਾ ਨਾਂ ਤਾਂ ਨਹੀਂ ਲਿਆ ਪਰ ਕਿਹਾ ਕਿ ਕਈ ਧਾਰਮਿਕ ਤੇ ਸਿਆਸੀ ਇਵੈਂਟਸ ’ਚ ਭਾਰੀ ਭੀੜਾਂ ਦਾ ਇਕੱਠੇ ਹੋਣਾ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਇਨ੍ਹਾਂ ਇਵੈਂਟਸ ’ਚ ਕੁਤਾਹੀ ਵਰਤੀ ਗਈ। ਦਰਅਸਲ ਭਾਰਤ ਵਿੱਚ ਪੰਜ ਰਾਜਾਂ ਦੀਆਂ ਵਿਧਾਨ ਸਭ ਚੋਣਾਂ ਤੇ ਕੁੰਭ ਮੇਲੇ ਤੋਂ ਬਾਅਦ ਹੀ ਹਾਲਾਤ ਵਿਗੜੇ ਹਨ। ਇਸ ਲਈ ਭਾਰਤ ਅੰਦਰ ਵੀ ਇਹ ਸਵਾਲ ਖੜ੍ਹੇ ਹੋਏ ਸੀ ਜਿਨ੍ਹਾਂ ਦੀ ਪੁਸ਼ਟੀ WHO ਦੀ ਰਿਪੋਰਟ ਕਰਦੀ ਹੈ। ਉਂਝ WHO ਨੇ ਇਹ ਵੀ ਕਿਹਾ ਹੈ ਕਿ ਲਾਗ ਵਧਣ ’ਚ ਇਨ੍ਹਾਂ ਕਾਰਕਾਂ ਦੀ ਕਿੰਨੀ ਭੂਮਿਕਾ ਰਹੀ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ।WHO ਦਾ ਕਹਿਣਾ ਹੈ ਕਿ ਭਾਰਤ ’ਚ ਕੋਰੋਨਾ ਦਾ B.1.617 ਵੇ

Read More
Latest

Not good for lockdown breakers

ਪੰਜਾਬ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ ਜਿਸ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਕਰਫਿਊ ਲਗਾਏ ਗਏ ਨੇ ਅਤੇ ਇਸੇ ਦੇ ਚੱਲਦਿਆਂ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਡੀਸੀ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਚਾਰ ਓਪਨ ਜੇ ਲ੍ਹਾਂ ਜੜੀਆਂ ਨੇ ਉਹ ਬਣਾੲੀਅਾਂ ਗੲੀਅਾਂ ਨੇ ਜਿਹੜੇ ਬੇਵਜ੍ਹਾ ਸੜਕਾਂ ਤੇ ਘੁੰਮਣ ਗਏ ਉਨ੍ਹਾਂ ਦੇ ਖਿਲਾਫ ਜੜੀ ਕਾਰਵਾਈ ਹੋਵੇਗੀ ਉਨ੍ਹਾਂ ਨੂੰ ਉਨ੍ਹਾਂ ਓਪਨ ਜੇ ਲ੍ਹਾਂ ਦੇ ਵਿੱਚ ਭੇਜਿਆ ਜਾਵੇਗਾ

Read More