Punjab

ਸਮਾਜ ਸੇਵੀ Gurpreet Singh Mintu Malwa ਸੇਵੀ ਨੇ ਕਿਉਂ ਸਾੜੇ ਨਿਸ਼ਾਨ ਸਾਹਿਬ | Surkhab TV

ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨਾਮ ਦੀ ਸੰਸਥਾ ਚਲਾਓਣ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੂੰ ਕੋਣ ਨਹੀਂ ਜਾਣਦਾ ..ਓਹਨਾਂ ਵੱਲੋਂ ਕੀਤੀ ਜਾਂਦੀ ਸੇਵਾ ਕਰਕੇ ਹਰ ਕਿਸੇ ਮਨ ਵਿੱਚ ਓ੍ਹਨਾ ਲਈ ਵੱਡਾ ਸਤਿਕਾਰ ਹੈ ਦਿੱਲੀ ਕਿਸਾਨੀ ਮੋਰਚੇ ਵਿੱਚ ਵੀ ਗੁਰਪ੍ਰੀਤ ਸਿੰਘ ਮਿੰਟੂ ਮਾਲਾਵਾ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ .. ਪਰ ਜੇ ਕੋਈ ਕਹੇ ਕਿ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਨੇ ਸੈਂਕੜੇ ਨਿਸ਼ਾਨ ਸਾਹਿਬ ਖਾਲਿਸਤਾਨ ਦੇ ਝੰਡੇ ਆਖ ਕੇ ਸਾੜ ਦਿੱਤੇ ਤਾਂ ਸ਼ਾਇਦ ਬਹੁਤਿਆਂ ਨੂੰ ਯਕੀਨ ਨਹੀਂ ਆਵੇਗਾ ..ਸਾਨੂੰ ਵੀ ਨਹੀਂ ਆ ਰਿਹਾ ..ਅਸੀਂ ਫੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਨੀ ਹੋ ਪਾਈ..ਨਿਸ਼ਾਨ ਸਾਹਿਬ ਸਾੜਣ ਵਾਲੀ ਇਹ ਗੱਲ ਅੱਜ ਸਭ ਪਾਸੇ ਇਹ ਗੱਲ ਪੂਰੀ ਚਰਚਾ ਵਿੱਚ ਹੈ .. ਸ਼ੋਸ਼ਲ ਮੀਡੀਆ ਤੇ ਡਾ. ਸੁਖਪ੍ਰੀਤ ਸਿੰਘ ਉੱਦੋਕੇ ਨੇ ਵੀ ਇਸ ਗੱਲ ਦੀ ਪੁੱਛਟੀ ਕੀਤੀ ਹੈ .. ਵੀਰ ਪ੍ਰਭਜੋਤ ਸਿੰਘ ਜੋ ਕਿ ਡਾ. ਸੁਖਪ੍ਰੀਤ Singh ਓਦੋਕੇ ਦੇ ਕਰੀਬੀ ਸਾਥੀ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਵਿੱਚ ਵੀ ਖਾਸਾ ਯੋਗਦਾਨ ਪਾ ਰਹੇ ਹਨ ..

Read More