Home / 2020 / June / 27

Daily Archives: June 27, 2020

ਵਿਦੇਸ਼ਾਂ ਤੋਂ ਸਿੱਖਾਂ ਲਈ 2 ਖੁਸ਼ੀ ਦੀਆਂ ਖਬਰਾਂ | Chardi Kalah | Surkhab Tv

ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਸਿੱਖਾਂ ਨੇ ਮੱਲਾਂ ਮਾਰੀਆਂ ਹਨ। ਭਾਵੇਂ ਕਿ ਭਾਰਤ ਵਿਚ ਲਗਾਤਾਰ ਸਿੱਖਾਂ ਨਾਲ ਧੱਕਾ ਹੁੰਦਾ ਆ ਰਿਹਾ ਪਰ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੇ ਮਾਣਮੱਤੀਆਂ ਪੈੜਾਂ ਪਾਈਆਂ ਹਨ। ਹੁਣੇ ਆਈ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ …

Read More »

ਕੀ ਤੁਹਾਡੇ ਵਿੱਚ ਕੋਈ ਇੱਕ ਗੁਣ ਵੀ ਹੈ ਹਰੀ ਸਿੰਘ ਨਲੂਆਂ ਵਾਲਾ ? Hari Singh Nalwa | Surkhab TV | Jaspreet Kaur

ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲੇ ਸਥਾਨਾਂ ਵਿਚ ਗਣਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ 1791 ਵਿਚ ਹੋਇਆ …

Read More »

Akal Takht ਤੇ ‘ਮੁਆਫ਼ੀਨਾਮਾ’ ਲੈ ਕੇ ਪਹੁੰਚਿਆ ਗਾਇਕ Preet Harpal | Surkhab TV

ਕੱਲ Tiktok ID ਉੱਤੇ ਗਾਇਕ ਪ੍ਰੀਤ ਹਰਪਾਲ ਵਲੋਂ ਇੱਕ ਗੀਤ ਬੋਲਿਆ ਗਿਆ ਸੀ ਜਿਸ ਵਿੱਚ ਕੋਰੋਨਾਵਾਇਰਸ ਰੋਗ ਬਾਰੇ ਗੀਤ ਬੋਲਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਪ੍ਰੀਤ ਹਰਪਾਲ ਨੇ ਗਲਤ ਸ਼ਬਦਾਵਲੀ ਵਰਤੀ ਸੀ ਜਿਸਦੇ ਬਾਅਦ ਕਾਫ਼ੀ ਵਾਦ ਵਿਵਾਦ ਵੀ ਹੋਇਆ ਅਤੇ ਉਸਦੇ ਬਾਅਦ ਅੱਜ ਗਾਇਕ ਪ੍ਰੀਤ ਹਰਪਾਲ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ …

Read More »

28 ਸਾਲ ਦੀ ਕੈਦ ਕੱਟਣ ਵਾਲਾ ‘ਕੌਮੀ ਯੋਧਾ’ | ਭਾਈ ਲਾਲ ਸਿੰਘ ਅਕਾਲਗੜ | Surkhab Tv

28 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ 61 ਸਾਲਾ ਸਿਆਸੀ ਸਿੱਖ ਕੈਦੀ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿੱਖ ਜਥੇਬੰਦੀਆਂ ਬੀਤੇ ਲੰਮੇ ਸਮੇਂ …

Read More »

ਪਾਪੜ ਵੇਚ ਗੁਜਾਰਾ ਕਰ ਰਹੀ Sikh ਅੰਮ੍ਰਿਤਧਾਰੀ ਬੱਚੀ, ਮਦਦ ਲਈ ਵਧੇ ਹੱਥ, Jathedar ਵੱਲੋਂ ਘਰ ਦਾ ਨੀਂਹ ਪੱਥਰ

ਪਿਛਲੇ ਦਿਨੀਂ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੀਆਂ ਫੋਟੋਆਂ ਵਾਇਰਲ ਹੋਈਆਂ ਸਨ ਜਿਸਦਾ ਘਰ ਨਹੀਂ ਸੀ ਤੇ ਉਹ ਪਾਪੜ ਵੇਚਕੇ ਆਪਣਾ ਤੇ ਪਰਿਵਾਰ ਦ ਗ਼ੁਜ਼ਾਰਾ ਕਰਦੀ ਸੀ। ਇਹ ਬੱਚੀ ਸਰ ਤੇ ਦਸਤਾਰ ਸਜਾਕੇ ਰੱਖਦੀ ਸੀ ਕਿ ਉਹ ਮਾਪਿਆਂ ਦੀ ਧੀ ਨਹੀਂ ਪੁੱਤ ਹੈ। ਸੋ ਉਸਦੇ ਘਰ …

Read More »

ਜੇ ਤੁਸੀਂ ਖੁਦ ਨੂੰ ਅਗਾਂਹਵਧੂ ਸਮਾਜ ਆ ਹਿੱਸਾ ਮੰਨਦੇ ਹੋ ਤਾਂ ਇਹ Video ਤੁਹਾਡਾ ਭੁਲੇਖਾ ਦੂਰ ਕਰੇਗੀ

ਦੇਸ਼ ਭਰ ਵਿਚ ਹਰ ਰੋਜ਼ ਸੈਂਕੜੇ ਲੋਕ ਕੋਰੋਨਵਾਇਰਸ ਨਾਲ ਮਰ ਰਹੇ ਹਨ। ਕੋਰੋਨਾ ਨਾਲ ਮੌਤ ਤੋਂ ਬਾਅਦ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਲਈ ਇਕ ਵੱਖਰੀ ਸੇਧ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਜੋ ਇਸ ਖਤਰਨਾਕ ਵਾਇਰਸ ਦੀ ਲਾਗ ਨਾ ਫੈਲ ਸਕੇ, ਪਰ ਦੇਸ਼ ਦੇ ਕਈ ਹਿੱਸਿਆਂ ਤੋਂ ਕੋਰੋਨਾ ਨਾਲ ਹੋਈਆਂ …

Read More »

Pakistan Ready to reopen Kartarpur Sahib for all Sikh pilgrims on June 29

ਕੋਰੋਨਾ ਸੰਕਟ ਦੇ ਦੌਰਾਨ ਸਾਰੇ ਧਾਰਮਿਕ ਸਥਾਨ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਸਨ।ਪਰ ਹੁਣ ਜਦੋਂ ਮਾਹੌਲ ਥੋੜਾ ਸੁਧਾਰ ਰਿਹਾ ਹੈ, ਤਾਂ ਹੌਲੀ ਹੌਲੀ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਜਾ ਰਹੇ ਹਨ। ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਵੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ …

Read More »