Home / 2020 / June / 17

Daily Archives: June 17, 2020

Nepal ਦਾ ਇਹ ਪਿੰਡ ਜਿਥੇ ਕੋਈ ਕੇਸ ਕਤਲ ਨਹੀਂ ਕਰਾਉਂਦਾ ਨਹੀਂ ਕੱਟਦਾ | Sikhanpura

ਦੇਸ਼ਾਂ ਵਿਦੇਸ਼ਾਂ ਚ ਸਿੱਖ ਆਪਣਾ ਬਹੁਤ ਵੱਡਾ ਰੁਤਬਾ ਰੱਖਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਕੋਈ ਅਜਿਹਾ ਪਿੰਡ ਹੋਵੇਗਾ ਜਿੱਥੇ ਲੋਕ ਆਪਣੇ ਕੇਸ ਦਾੜ੍ਹੀ ਮੁੱਛ ਨਹੀਂ ਕਟਾਉਂਦੇ? ਉਹ ਵੀ ਐਸਾ ਪਿੰਡ ਜੋ ਪੰਜਾਬ ਵਿੱਚ ਹੀ ਨਹੀਂ,ਸਗੋਂ ਭਾਰਤ ਤੋਂ ਵੀ ਬਾਹਰ ਹੈ !! ਜੀ ਹਾਂ ! ਅਜਿਹਾ ਪਿੰਡ ਵੀ ਹੈ। …

Read More »

ਜੱਟਾਂ ਦੇ ਮੁੰਡੇ ਨੇ ਦੱਸੀ ਜੱਟਾਂ ਦੀ ਅਸਲੀਅਤ | Putt Jatt Da | Surkhab Tv

ਪੰਜਾਬੀ ਗੀਤਾਂ ਵਿਚ ਜੋ ਜੱਟਾਂ ਦੀ ਬੱਲੇ ਬੱਲੇ ਤੇ ਚੜਾਈ ਦਿਖਾਈ ਜਾਂਦੀ ਹੈ ਜਿਦਾਂ ਜੱਟ ਕੋਲ 40 ਕਿੱਲੇ,ਉਹ ਵੀ ਰੋਡ ਦੇ ਨਾਲ ਲਗਦੇ,ਜੱਟ ਦਾ ਫੁੰਕਾਰੇ ਮਾਰਦਾ ਫੋਰਡ,ਜੱਟ ਦੀਆਂ ਲੰਡੀਆਂ ਜੀਪਾਂ। ਮਤਲਬ ਜੋ ਕੁਝ ਜਿਆਦਾਤਰ ਜੱਟਾਂ ਬਾਰੇ ਗੀਤਾਂ ਵਿਚ ਦਿਖਾਇਆ ਜਾਂਦਾ ਹੈ ਅਸਲੀਅਤ ਵਿਚ ਉਸਦੇ ਸਭ ਕੁਝ ਉਲਟ ਹੁੰਦਾ। ਕੁਲਬੀਰ ਝਿੰਜਰ …

Read More »

ਅਮਰੀਕੀ ਫੌਜ ਵਿਚ ਸ਼ਾਮਿਲ ਹੋਣ ਵਾਲੀ ਪਹਿਲੀ ਸਿੱਖ Anmol Kaur Narang | Surkhab Tv

ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਵਸੇ ਸਿੱਖਾਂ ਨੇ ਆਪਣੀ ਮਿਹਨਤ ਨਾਲ ਇਹਨਾਂ ਦੇਸ਼ਾਂ ਵਿਚ ਆਪਣੀ ਥਾਂ ਬਣਾਈ। ਹੁਣ ਸਿੱਖਾਂ ਦੀ ਉਹ ਪੀੜੀ ਜੋ ਵਿਦੇਸ਼ਾਂ ਵਿਚ ਜੰਮੀ ਪਲੀ, ਇਹਨਾਂ ਦੇਸ਼ਾਂ ਦੇ ਉੱਚ ਅਹੁਦਿਆਂ ‘ਤੇ ਪਹੁੰਚ ਰਹੀ ਹੈ। ਅਮਰੀਕਾ ਵਿਚ ਜਾ ਕੇ ਵਸੇ ਸਿੱਖ ਪਰਿਵਾਰ ਦੀ ਧੀ ਅਨਮੋਲ ਕੌਰ ਨਾਰੰਗ ਨੇ ਅਮਰੀਕਾ …

Read More »

ਇਹ Video ਦੇਖਕੇ ਭਾਵੁਕ ਨਾ ਹੋਇਓ,ਅਰਦਾਸ ਕਰਿਓ ਤੇ ਸ਼ਾਬਾਸ਼ੀ ਦਿਓ | Surkhab Tv

ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਜਿਥੇ ਬਹੁਤ ਕੁਝ ਅਜਿਹਾ ਸਾਹਮਣੇ ਆਉਂਦਾ ਹੈ ਜੋ ਕਈ ਵਾਰੀ ਸਾਨੂੰ ਗੁੱਸਾ ਚੜਾ ਦਿੰਦਾ ਹੈ ਪਰ ਬਹੁਤ ਵਾਰੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਅੱਖਾਂ ਚੋਂ ਹੰਝੂ ਵੀ ਵਹਾ ਦਿੰਦੇ ਹਨ। ਇਹ ਵੀਡੀਓ ਦੇਖਕੇ ਤੁਸੀਂ ਭਾਵੁਕ ਵੀ ਹੋ ਸਕਦੇ ਤੇ ਖੁਸ਼ ਵੀ ਹੋਵੋਗੇ। ਵੀਡੀਓ ਅੰਮ੍ਰਿਤਸਰ …

Read More »

ਜੱਟਾਂ ਦੇ ਮੁੰਡੇ ਦੀ ‘ਬਰਗਰਾਂ ਵਾਲੀ ਟਰਾਲੀ’ ਦੇ ਪੂਰੇ Punjab ਵਿਚ ਹੋ ਰਹੇ ਚਰਚੇ | Surkhab TV

ਕਹਿਣ ਨੂੰ ਜੱਟਾਂ ਦੀ ਪੂਰੀ ਚੜਾਈ ਆ….ਮਤਲਬ ਗੀਤਾਂ ਵਿਚ !! ਜੱਟਾਂ ਦੇ ਮੁੰਡੇ ਅਜਕਲ ਖੇਤੀ ਤਾਂ ਕਰਨੋਂ ਹਟ ਗਏ ਆ ਤੇ ਕਹਿੰਦੇ ਬਾਹਰ ਜਾਣਾ ਬੱਸ। 10 ਕੀਤੀਆਂ,ਬਾਰਾਂ ਕੀਤੀਆਂ ਤੇ ਦੇ ਕੇ ਏਜੰਟ ਨੂੰ ਪਾਸਪੋਰਟ ਕਹਿੰਦੇ ਬੱਸ ਜਹਾਜੇ ਚੜਾਦੇ। ਪੁਛੋ ਕਿ ਇਥੇ ਖੇਤੀ ਕਰਲਾ,ਕਹਿੰਦਾ ਨਹੀਂ ਖੇਤੀ ਨੀਂ ਹੁੰਦੀ,ਹੈਨੀ ਕੁਛ ਖੇਤੀ ਚ। …

Read More »

ਸਜਾਏ ਦੁਮਾਲਿਆਂ ਦੀ ਲਾਜ ਤਾਂ ਰੱਖੋ | Dhadi Daler Kaur | Surkhab Tv

ਇਹਨਾਂ ਦਿਨਾਂ ਵਿੱਚ TikTok ਤੇ ਗੰਭੀਰ ਮਸਲੇ ਤੇ ਚਰਚਾ ਹੋ ਰਹੀ ਹੈ ਤੇ ਉਹ ਮਸਲਾ ਹੈ ਪੰਜਾਬ ਦੀ ਜਵਾਨੀ ਦਾ TikTok ਦੇ ਵਹਿਣ ਵਿੱਚ ਇਹਨਾਂ ਵਹਿ ਜਾਣਾ ਕਿ ਪੰਜਾਬ ਦੀਆਂ ਜੰਮੀਆਂ ਅੱਜਕਲ ਸ਼ਰੇਆਮ TikTok ਦੇ ਸਰੀਰ ਦਿਖਾਉਣ ਵਿੱਚ ਭੋਰਾ ਸ਼ਰਮ ਨਹੀਂ ਕਰ ਰਹੀਆਂ। ਇਥੋਂ ਤੱਕ ਕਿ ਕਈ ਦੁਮਾਲੇ ਸਜਾ ਕੇ …

Read More »