Home / 2020 / June / 09

Daily Archives: June 9, 2020

ਮੂਲਮੰਤਰ ਅਤੇ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਗਾਇਨ,ਨਾਲ ਅੰਗਰੇਜ਼ੀ ਵਿੱਚ ਅਰਥ | Preety Bhalla

ਬਾਲੀਵੁੱਡ ਦੀ ਗਾਇਕ ਪ੍ਰੀਤੀ ਭੱਲਾ ਵਲੋਂ ਆਪਣੇ ਫੇਸਬੁੱਕ ਪੇਜ ਉੱਪਰ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿਚ ਉਸਨੇ ਮੂਲਮੰਤਰ ਅਤੇ ਜਪੁਜੀ ਸਾਹਿਬ ਦੀ ਪਹਿਲੀ ਪਾਉੜੀ ਦਾ ਗਾਇਨ ਵੀ ਕੀਤਾ ਤੇ ਨਾਲ ਦੀ ਨਾਲ ਉਸਨੇ ਅੰਗਰੇਜ਼ੀ ਵਿਚ ਅਰਥ ਵੀ ਦੱਸੇ। Page ਤੇ Live ਹੋਈ ਪ੍ਰੀਤੀ ਭੱਲਾ ਦੀ ਇਸ ਵੀਡੀਓ ਨੂੰ …

Read More »

Sri Darbar Sahib ਦਰਸ਼ਨ ਕਰਨ ਜਾਣਾ ਹੈ ਤਾਂ ਜਾਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖ ਲਓ

ਕੋਰੋਨਾ ਵਾਇਰਸ ਨੂੰ ਲੈ ਕੇ ਮਾਰਚ ਦੇ ਆਖਰੀ ਮਹੀਨੇ ਤੋਂ ਲੌਕਡਾਉਨ ਲੱਗਾ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਸੰਗਤ ਦੀ ਆਮਦ ਨਾ ਦੇ ਬਰਾਬਰ ਹੋ ਗਈ ਸੀ। ਭਾਵੇਂ ਕਿ ਸੰਗਤਾਂ ਦਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਜਾਣਾ ਬੰਦ ਨਹੀਂ ਸੀ ਹੋਇਆ ਪਰ ਫਿਰ ਵੀ ਸੰਗਤਾਂ ਦੀ ਗਿਣਤੀ ਬਹੁਤ ਘਟ ਗਈ …

Read More »

Sikh ਨੌਜਵਾਨਾਂ ਨੇ ਕੀਤੀ ਮੰਦਿਰ ਦੀ ਸਫਾਈ ਤੇ Sanitation | Nirvair Khalsa Aid

ਧਰਮ ਇੱਕ ਅਜਿਹੀ ਸੰਸਥਾ ਹੈ ਜਿਸਦੀ ਹੋਂਦ ਮਨੁੱਖ ਦੇ ਜੀਵਨ ਵਿੱਚ ਬਹੁਤ ਮਹਤੱਵਪੂਰਣ ਭੂਮਿਕਾ ਅਦਾ ਕਰਦੀ ਹੈ। ਧਰਮ ਅੰਗਰੇਜ਼ੀ ਸ਼ਬਦ ‘Religion ਦਾ ਸਮਾਨਅਰਥੀ ਹੈ। ਰੀਲੀਜ਼ਨ ਰੋਮਨ ਸ਼ਬਦ religio ਤੋਂ ਨਿਕਲਿਆ ਹੈ।ਸਿਸਰੋ ਇਸ ਦਾ ਮੂਲ re-legere ਮੰਨਦਾ ਹੈ, ਜਿਸਦੇ ਅਰਥ ਮੁੜ ਇਕੱਤਰ ਕਰਨਾ, ਚੁੱਕਣਾ, ਵਿਚਾਰਨਾ, ਸੋਚਣਾ ਹਨ। ਇਹ ਅਰਥ’nec-ligere’ ਦੇ ਵਿਰੋਧੀ …

Read More »

ਹਰ ਸਿੱਖ ਦੀ ਰੂਹ ਵਿੱਚ ਅਨੋਖੀ ਸ਼ਕਤੀ ਪੈਦਾ ਹੋਵੇਗੀ ਸਿੰਘ ਸਾਬ ਦਾ ਸੁਨੇਹਾ ਸੁਣ ਕੇ । Surjit Singh Sabhra |

ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਜਾਂ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰ ਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਬਦ ਗੁਰੂ ਹਨ। ਇਨ੍ਹਾਂ ਪਦਿਆਂ ਵਿੱਚ ਮੂਲ ਸ਼ਬਦ ਹੈ ਗ੍ਰੰਥ, ਜਿਸ ਦਾ ਲਫ਼ਜ਼ੀ ਅਰਥ ਹੈ, ਕਿਤਾਬ। ਸਾਹਿਬ ਤੇ ਸ੍ਰੀ ਸਤਕਾਰ ਦੇ ਲਖਾਇਕ ਹਨ; ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸਬੰਧ …

Read More »

Hindu ਲੀਡਰ ‘ਹਿੰਦੂ ਰਾਸ਼ਟਰ’ ਦੀ ਗੱਲ ਕਰਦੇ,ਮੈਂ ‘ਖਾਲਿਸਤਾਨ’ ਦੀ ਕਰਤੀ | Jathedar Harpreet Singh

ਦਰਬਾਰ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆ ਸਾਹਮਣੇ ਆਇਆ ਹੈ ਤੇ ਜਥੇਦਾਰ ਨੇ ਕਿਹਾ ਕੀ ਅਗਰ ਸਰਕਾਰ ਖਾਲਿਸਤਾਨ ਦੇਵੇ ਤਾ ਸਾਨੂੰ ਖੁਸ਼ੀ ਹੋਵੇਗੀ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਪੰਜਾਬ ਖੇਤਰ ਸਿੱਖਾਂ ਵਾਸਤੇ ਹਮੇਸ਼ਾ ਜੱਦੀ ਵਤਨ ਰਿਹਾ। ਬ੍ਰਿਟਿਸ਼ ਵਲੋਂ ਪੰਜਾਬ ਉੱਤੇ ਕਬਜ਼ੇ ਤੋਂ ਪਹਿਲਾਂ, ਸਿੱਖਾਂ ਅਤੇ ਪੰਜਾਬੀਆਂ ਨੇ 82 ਸਾਲ …

Read More »

ਦੁਨੀਆ ਚੰਦ ਤੇ ਚਲੀ ਗਈ,ਇਹ ਇਥੇ ਟੂਣਾ ਕਰੀ ਜਾਂਦਾ | Surkhab TV

ਵਹਿਮਾਂ ਦੀ ਮਾਰੀ ਦੁਨੀਆ ਅੱਜ 21ਵੀਂ ਸਦੀ ਵਿਚ ਵੀ ਵਹਿਮਾਂ ਚੋਂ ਨਿਕਲ ਨਹੀਂ ਸਕੀ। ਜਦੋਂ ਮੰਗਲ ਤੇ ਨਵੀਂ ਦੁਨੀਆ ਵਸਾਉਣ ਦੀਆਂ ਗੱਲਾਂ ਹੋ ਰਹੀਆਂ ਓਥੇ ਕੁਝ ਲੋਕ ਅਜੇ ਵੀ ਚੌਂਕਾਂ ਵਿਚ ਟੂਣੇ ਕਰਦੇ ਫਿਰਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਵਿਚ ਇਹ ਬਜ਼ੁਰਗ ਬੰਦਾ ਚੌਕ ਵਿਚ ਟੂਣਾ ਕਰ …

Read More »

Hemkunt Sahib ਦੇ ਰਾਹ ਵਿਚ ਪੈਂਦੇ ਗੋਬਿੰਦ ਧਾਮ ਨੂੰ ਢਾਹੁਣ ਦੀ ਖਬਰ ਆਈ,ਮੌਕੇ ਤੇ ਪਹੁੰਚੇ ਸਿੰਘ | Surkhab TV

ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿੱਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ …

Read More »

Gurdwara ਨਾ ਹੁੰਦਾ ਤਾਂ ਗਰੀਬ ਭੁੱਖੇ ਮਰ ਜਾਂਦੇ | Panvel | Viky Thomas | Surkhab TV

ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੇ ਸ਼ਰਧਾਲੂਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਲੰਗਰ ਵਿੱਚ ਆਮ ਤੌਰ ਉੱਤੇ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਪਿਛੋਕੜ ਦੇ ਵਿਤਕਰੇ ਬਗ਼ੈਰ ਲੰਗਰ ਛਕ ਸਕਣ। ਇਹ …

Read More »