Home / 2020 / June

Monthly Archives: June 2020

A 103 years old sikh man beat the Covid-19 | Surkhab TV

ਥਾਣੇ:  103 ਸਾਲਾ ਸੁੱਖਾ ਸਿੰਘ ਛਾਬੜਾ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਸ੍ਰੀ ਛਾਬੜਾ ਨੂੰ ਸੋਮਵਾਰ ਨੂੰ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਤੋਂ ਵ੍ਹੀਲਚੇਅਰ ’ਤੇ ਬਾਹਰ ਆਏ ਤੇ ਉਹ ਕੋਵਿਡ-19 ਨੂੰ ਮਾਤ ਦੇਣ ਵਾਲੇ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਮਰੀਜ਼ ਹਨ। ‘ਦਿ ਟ੍ਰਿਬਿਊਨ’ ਦੇ ਖਬਰ ਮੁਤਾਬਕ ਹਸਪਤਾਲ …

Read More »

Read this to know why a Barber cut the hairs with a Gold Scissor | Surkhab TV

ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਤੋਂ 98 ਦਿਨ ਬਾਅਦ ਮੰਗਲਵਾਰ ਤੋਂ ਸੈਲੂਨ ਅਤੇ ਪਾਰਲਰ ਦੁਬਾਰਾ ਖੁੱਲ੍ਹ ਗਏ ਹਨ। ਅਨਲੌਕ 2.0 ਦੇ ਤਹਿਤ ਰਾਜ ਸਰਕਾਰ ਨੇ ਸੈਲੂਨ ਅਤੇ ਪਾਰਲਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਇਕ ਸੈਲੂਨ ਦੇ ਮਾਲਕ ਨੇ ਆਪਣੇ ਪਹਿਲੇ ਗਾਹਕ ਦੇ ਵਾਲ ਕੱਟਣ ਲਈ ਸੋਨੇ …

Read More »

Farmers reached on Petrol Pumps in protest of rising prices of petrol-diesel

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ‘ਚ ਸ਼ਾਮਿਲ 10 ਕਿਸਾਨ ਜਥੇਬੰਦੀਆਂ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਰੋਸ ਵਜੋਂ ਪੰਜਾਬ ਭਰ ‘ਚ ਤੇਲ-ਪੰਪਾਂ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕੀਤੇ ਗਏ। ਪ੍ਰੈੱਸ ਨੋਟ ਰਾਹੀਂ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ‘ਚ ਸੰਗਰੂਰ, ਪਟਿਆਲਾ, …

Read More »

New decision of High Court has come regarding School fee

ਸਕੂਲ ਫੀਸ ਵਿਵਾਦ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਐਡਮੀਸ਼ਨ ਫੀਸ ਵਸੂਲਣ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤੋ ਇਲਾਵਾ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ। ਸਕੂਲ …

Read More »

PTC Anchor and Senior Journalist Devinderpal Singh passes away due to covid-19

ਪੀਟੀਸੀ ਚੈਨਲ ਦੇ ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ। ਦਵਿੰਦਰ ਨੂੰ ਮਹੀਨਾ ਪਹਿਲਾਂ ਦਿੱਲੀ ਵਿਚ ਕਰੋਨਾ ਹੋ ਗਿਆ ਸੀ, ਜਿਸ ਮਗਰੋਂ ਉਸ ਨੂੰ ਪਹਿਲਾਂ ਇੱਥੇ ਤੇ ਫਿਰ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਕਈ ਦਿਨ ਵੈਂਟੀਲੇਟਰ ਉਪਰ ਰੱਖਿਆ ਗਿਆ। …

Read More »

Tik Tok ਸਟਾਰ Noor ਨੇ ਦੇਖੋ ਬੈਨ ਲੱਗਣ ਤੇ ਕੀ ਕਿਹਾ | ਹੁਣ ਕੀ ਹੋਵੇਗਾ ਭਵਿੱਖ | Surkhab TV

ਭਾਰਤ ਨੇ ਸੋਮਵਾਰ ਨੂੰ ਚੀਨ ਨਾਲ ਸੰਬੰਧ ਰੱਖਣ ਵਾਲੀਆਂ 59 ਮੋਬਾਇਲ ਐਪ ‘ਤੇ ਪਾਬੰਦੀ ਲੱਗਾ ਦਿੱਤੀ, ਜਿਸ ‘ਚ ਲੋਕਪ੍ਰਿਯ ਟਿਕ-ਟਾਕ ਅਤੇ ਯੂ.ਸੀ. ਬ੍ਰਾਊਜ਼ਰ ਵਰਗੇ ਐਪ ਵੀ ਸ਼ਾਮਲ ਹਨ। ਸਰਕਾਰ ਨੇ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਹਾਨੀਕਾਰਕ ਹੈ। ਟਿਕ-ਟਾਕ ਬੈਨ ਨੂੰ ਲੈ ਕੇ ਸੋਸ਼ਲ …

Read More »

ਮੋਦੀਖਾਨਾ ਹਰ ਸ਼ਹਿਰ ਖੋਲੋ | ਸਿੱਖ ਮੁੰਡਿਆਂ ਨੂੰ ਨਜ਼ਾਇਜ ਚੁੱਕਣ ਦੇ ਮਸਲੇ ਤੇ ਬੋਲੇ Jathedar Harpreet Singh |

ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ ‘ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਥੇ ਦੱਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ ‘ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ …

Read More »

ਕੈਪਟਨ ਸਾਬ ਨੇ ਤਾਂ ਕੋਰਾ ਜਵਾਬ ਦੇ ‘ਤਾ | CM Amarinder Singh | Surkhab Tv

ਪੰਜਾਬ ਵਿਚ ਇਸ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਮੁੱਦਾ ਹੈ ਖਾਲਿਸਤਾਨ ਦਾ ਮੁੱਦਾ ਜਿਸਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੀ ਖਾਲਿਸਤਾਨ ਦੀ ਹਮਾਇਤ ਦਾ ਬਿਆਨ ਦੇ ਚੁੱਕੇ ਹਨ। ਇਸਤੋਂ ਬਾਅਦ ਕੁਝ ਪੰਜਾਬੀ ਗਾਇਕਾਂ ਵਲੋਂ ਖਾਲਿਸਤਾਨ ਦੀ ਹਮਾਇਤ,ਨਾਲ ਹੀ Sikhs For Justice ਵਲੋਂ ਜੋ ਇਸ ਸਾਲ ਰਾਏਸ਼ੁਮਾਰੀ …

Read More »

New Jersey Assembly ਵਲੋਂ ਗੁਰੂ ਗਰੰਥ ਸਾਹਿਬ ਨੂੰ ‘ਜਾਗਤ ਜੋਤ ਗੁਰੂ’ ਦੀ ਮਾਨਤਾ ਮਿਲੀ | Surkhab Tv

ਸੋਮਵਾਰ ਦਾ ਦਿਨ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਨਿਵੇਕਲੀ ਖੁਸ਼ਖਬਰੀ ਲੈਕੇ ਆਇਆ ਹੈ। ਅਮਰੀਕਾ ਦੀ ਨਿਊ ਜਰਸੀ ਸਟੇਟ ਦੀ ਸੈਨਿਟ ਅਤੇ ਐਸੰਬਲੀ ਨੇ ਇੱਕ Joint Bill ਪਾਸ ਕੀਤਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਨਿਟ ਅਤੇ ਐਸੰਬਲੀ ਵਲੋਂ ਧਾਰਮਿਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ …

Read More »

GuruNanak Modikhana ਨੇ ਹਿਲਾ ਦਿੱਤਾ ਮੈਡੀਕਲ ਅਮਲਾ | Generic vs Ethical Medicine | Jaspreet Kaur

ਮੋਦੀ ਖਾਨਾ ਸ਼ਬਦ ਕੋਈ ਨਵਾਂ ਨਹੀਂ ਪਰ ਇਹੀ ਦਿਨੀ ਇਹ ਬਹੁਤ ਚਰਚਾ ਵਿੱਚ ਹੈ ਹਰ ਇਨਸਾਨ ਇਹੀ ਗੱਲ ਕਹਿ ਰਿਹਾ ਹੈ ਕਿ ਸਾਡੇ ਸ਼ਹਿਰ ਵਿੱਚ ਵੀ ਅਜਿਹਾ ਮੋਦੀਖਾਨਾ ਖੁੱਲੇ ਜਿੱਥੇ ਘੱਟ ਰੇਟਾਂ ਤੇ ਦਵਾਈਆਂ ਜਾਂ ਹੋਰ ਜਰੂਰਤ ਦੀਆਂ ਵਸਤਾਂ ਮਿਲ ਸਕਣ, ਅੱਜ ਇਸ ਮਸਲੇ ਤੇ ਤਹਾਨੂੰ ਖਾਸ ਜਾਣਕਾਰੀ ਦੇਵਾਂਗੇ .. …

Read More »