Home / 2019 / October / 09

Daily Archives: October 9, 2019

ਇਹ ਗੱਲਾਂ ਧਿਆਨ ਵਿਚ ਰੱਖੋ ਜੇ ਜਾਣਾ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ

ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਰਾਹੀਂ ਚੜ੍ਹਦੀ ਪੰਜਾਬ ਤੋਂ ਇਲਾਵਾ ਬਾਕੀ ਦੇ ਭਾਰਤ ਤੋਂ ਵੀ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ। ਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨ ਵਿੱਚ ਕੁਝ ਸਵਾਲ …

Read More »

ਆਹ ਨਵੀਂ ਗੱਲ ਸੁਣੀ, Justice Markandey Katju ਨੇ ਦੇਖੋ ਕੀ ਕਹਿ ਦਿੱਤਾ | Ram was Human Being Not GOD !!

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱਚ ਰਘੁਵੰਸ਼ ਵਜੋ …

Read More »

ਦੇਖੋ ਢਿੱਲੋਂ ਪ੍ਰੀਤ ਦੀ ਘਰਵਾਲੀ ਨੇ ਨੇ ਕੈਮਰੇ ਅੱਗੇ ਆਕੇ ਖੋਲੇ ਆਪਨੇ ਪਤੀ ਦੇ ਰੌਂਗਟੇ ਖੜੇ ਕਰਨ ਵਾਲੇ ਰਾਜ਼, ਦੇਖੋ ਪਹਿਲੀ ਧਾਕੜ ਇੰਟਰਵਿਊ

ਸਤੰਬਰ ਮਹੀਨਾ ਪੰਜਾਬੀ ਕਲਾਕਾਰ ਲਈ ਬਹੁਤ ਹੀ ਮਾੜਾ ਰਿਹਾ,ਵਿਵਾਦ ਮਾਲੋ-ਮੱਲੀ ਕਈ ਸਿੰਗਰਾਂ ਨਾਲ ਜੁੜਦੇ ਰਹੇ ਅਤੇ ਲੋਕਾਂ ਨੇ ਵੀ ਇਹਨਾਂ ਸਿੰਗਰਾਂ ਨੂੰ ਆੜੇ ਹੱਥੀ ਲਿਆ | ਸਭ ਤੋਂ ਪਹਿਲਾ ਮਾਮਲਾ ਸੀ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਜੋ ਸ਼ੋਸ਼ਲ ਮੀਡਿਆ ਤੋਂ ਸ਼ੁਰੂ ਹੋਇਆ ਤੇ ਇਨਾਂ ਵਧ ਗਿਆ ਕਿ ਐਲੀ ਮਾਂਗਟ …

Read More »

ਕਿਉਂ ਅਮਿਤਾਬ ਬੱਚਨ ਦੇ ਅਰਬਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹਨਾਂ ਪਰਿਵਾਰ ਹੈ ਦਾਣੇ ਦਾਣੇ ਨੂੰ ਮੋਹਤਾਜ਼

ਕਾਬਿਲਿਅਤ ਅਤੇ ਮਿਹਨਤ ਦੇ ਬਦੌਲਤ ਨਹੀਂ ਸਿਰਫ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਆਪਣਾ ਬਹੁਤ ਨਾਮ ਕਮਾਇਆ ਹੈ । ਬਾਲੀਵੁਡ ਦੇ ਸੁਪਰਸਟਾਰ ਮੰਨੇ ਜਾਣ ਵਾਲੇ ਅਮੀਤਾਭ ਬੱਚਨ ਨੇ ਜਿੰਨੀ ਸ਼ੁਹਰਤ ਕਮਾਈ ਓਨੀ ਹੀ ਦੌਲਤ ਵੀ ਕਮਾਈ ਹੈ । ਇਹ ਅਮੀਤਾਭ ਬੱਚਨ ਦੀ ਕਠੋਰ ਮਿਹਨਤ ਦਾ ਹੀ ਨਤੀਜਾ ਹੈ ਕਿ ਬੱਚਨ …

Read More »

ਦੇਖੋ ਸਿਰਫ਼ 5 ਰੁਪਏ ਵਿਚ ਦੁੱਧ ਵਧਾਉਣ ਦੇ 4 ਦੇਸੀ ਫਾਰਮੂਲੇ,ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ

ਹੁਣ ਬਹੁਤ ਸਾਰੇ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਪਸ਼ੂ ਪਾਲਣ ਦੇ ਕਿੱਤੇ ਵੱਲ ਵੱਧ ਰਿਹਾ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਰਵਾਇਤੀ ਖੇਤੀ ਵਿਚ ਕਿਸਾਨਾਂ ਨੂੰ ਮਨ ਚਾਹਿਆ ਮੁਨਾਫਾ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ ਤੇ ਕਿਸਾਨ ਪਸ਼ੂ ਪਾਲਣ …

Read More »

ਦੇਖੋ ਕਿਉਂ ਪਿੰਡ ਵਾਸੀ ਕਰਨ ਲੱਗੇ ਆਪਣੇ ਬੱਚਿਆਂ ਨੂੰ ਘਰਾਂ ਚ ਬੰਦ

ਬਟਾਲਾ ਵਿਖੇ ਰਾਤ ਸਮੇਂ ਇਕ ਨੌਜਵਾਨ ਨੂੰ ਘਰ ਤੋਂ ਆਵਾਜ਼ ਮਾਰ ਕੇ ਘਰ ਦੇ ਮੇਨ ਗੇਟ ਉੱਤੇ ਹੀ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਨਾਲ ਨੌਜਵਾਨ ਦਾ ਦੇਹਾਂਤ ਹੋ ਗਿਆ। ਨੌਜਵਾਨ ਖਾਣਾ ਖਾ ਕੇ ਬਰਾਂਡੇ ਵਿੱਚ ਪਿਆ ਸੀ ਕਿ ਉਸ ਨੂੰ ਕਿਸੇ ਨੇ ਆ ਕੇ ਆਵਾਜ਼ ਮਾਰੀ। ਜਦੋਂ ਉਹ …

Read More »

ਦੇਖੋ ਕੈਨੇਡਾ ਦੇ ਉੱਚ ਚੋਟੀ ਦੇ ਲੀਡਰਾਂ ਚੋਂ ਜਗਮੀਤ ਸਿੰਘ ਨੇ ਮਾਰੀ ਬਾਜੀ

ਕੈਨੇਡਾ ਵਿੱਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਫੈਡਰਲ ਲੀਡਰਾਂ ਵਿੱਚ ਬਹਿਸ ਕਰਵਾਈ ਗਈ। ਇਸ ਬਹਿਸ ਵਿੱਚ ਰਾਜਨੀਤਕ ਪਾਰਟੀਆਂ ਦੇ ਚੋਟੀ ਦੇ ਲੀਡਰਾਂ ਨੇ ਹਾਜ਼ਰੀ ਲਗਵਾਈ। ਇਸ ਬਹਿਸ ਵਿੱਚ ਐਨਡੀਪੀ ਮੁਖੀ ਜਗਮੀਤ ਸਿੰਘ ਵੱਲੋਂ ਜਿਸ ਤਰ੍ਹਾਂ ਹਾਵੀ ਪ੍ਰਭਾਵੀ ਹੋ ਕੇ ਦਲੀਲ ਪੂਰਨ ਬਹਿਸ ਕੀਤੀ ਗਈ। ਉਸ ਨੂੰ ਦੇਖਕੇ ਜਗਮੀਤ ਸਿੰਘ ਨੂੰ …

Read More »

ਜਦ ਖਾੜਕੂਆਂ ਨੇ ਮਾਰਿਆ ਬੈਂਕ ਤੇ ਡਾਕਾ, 5 ਕਰੋੜ 70 ਲੱਖ ਰੁਪਏ ਨਾਲ ਲੱਦਿਆ ਟਰੱਕ P.A.P ਦੇ ਗੇਟ ਅੱਗੇ 3 ਦਿਨ ਖੜਾ ਰਿਹਾ

ਸਿੱਖ ਸੰਘਰਸ਼ ਸਮੇਂ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਖਾੜਕੂ ਸਿੰਘਾਂ ਵਲੋਂ ਲੁਧਿਆਣੇ ਦੀ ਇੱਕ ਬੈਂਕ ਵਿਚ ਡਕੈਤੀ ਕੀਤੀ ਗਈ ਸੀ ਜਿਸ ਵਿਚ ਕਈ ਸਿੰਘ ਸ਼ਾਮਿਲ ਸਨ। ਜਿਨਾਂ ਚੋਂ ਕਈ ਸਿੰਘ ਅੱਜ ਸ਼ਹੀਦ ਹੋ ਚੁੱਕੇ ਹਨ। ਕੁਝ ਸਿੰਘ ਅਜੇ ਜਿਓੰਦੇ ਹਨ ਤੇ ਕੁਝ ਇਸ ਡਕੈਤੀ ਕੇਸ ਵਿਚ ਜੇਲਾਂ ਚ ਹਨ। …

Read More »

ਅੱਜ ਦੇ ਦਿਨ ਤੇ ਵਿਸ਼ੇਸ਼, ਖਾਲਸਾ ਕਾਲਜ ਵਾਲਾ ਚੰਗਿਆੜਾ ਕਿਵੇਂ ਬਣਿਆ ਭਾਈ ਜਿੰਦਾ

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ …

Read More »

ਜਾਣੋ ਕੀ ਅਨੰਦ ਕਾਰਜ ਹੁੰਦੀਆਂ ਸਾਰ ਹੀ ਲਾੜੀ ਨੇ ਕੀਤਾ ਕੰਮ

ਗੁਰਦੁਆਰਾ ਸਾਹਿਬ ਵਿੱਚ ਆਮ ਵਿਆਹਾਂ ਵਾਂਗ ਇਕ ਵਿਆਹ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਸਾਮ੍ਹਣੇ ਬੈਠੇ ਲਾੜਾ ਅਤੇ ਲਾੜੀ ਲਈ ਆਨੰਦਕਾਰਜ ਪੜ੍ਹੇ ਜਾ ਰਹੇ ਸਨ ਅਤੇ ਇਸ ਦੇ ਨਾਲ ਹੀ ਲਾੜਾ ਲਾੜੀ ਦੀ ਲਾਵਾਂ ਫੇਰੇ ਦੀ ਰਸਮ ਹੋ ਰਹੀ ਸੀ। ਇਹ ਲਾਵਾਂ ਫੇਰੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ …

Read More »