Home / 2019 / October / 07

Daily Archives: October 7, 2019

ਟਰੈਕਟਰ ਟਾਇਰ ਪੈਂਚਰ ਹੋਣ ਤੋਂ ਮਿਲੇਗਾ ਹਮੇਸ਼ਾਂ ਲਈ ਛੁਟਕਾਰਾ ਕਿਉਂਕਿ ਹੁਣ ਆ ਗਈ ਹੈ ਇਹ ਨਵੀਂ ਤਕਨੀਕ

ਗੁਜਰਾਤ ਵਿੱਚ ਹਰ ਸਾਲ ਹੋਣ ਵਾਲੀ ਸ਼ਾਨਦਾਰ ਖੇਤੀਬਾੜੀ ਨੁਮਾਇਸ਼ ਕਿਸਾਨਾਂ ਲਈ ਆਪਣਾ ਇੱਕ ਵੱਖ ਮਹੱਤਵ ਰੱਖਦੀ ਹੈ. ਇਸ ਨੁਮਾਇਸ਼ ਵਿੱਚ ਖੇਤੀਬਾੜੀ ਖੇਤਰ ਦੀਆਂ ਕੰਪਨਿਆ ਆਪਣੇ ਉਤਪਾਦਾਂ ਨੂੰ ਦਿਖਾਉਂਦੀਆਂ ਹਨ. ਇਸ ਸਾਲ ਹੋਏ ਐਗਰੀ ਏਸ਼ਿਆ ਵਿੱਚ ਵੱਡੀ ਟਾਇਰ ਨਿਰਮਾਤਾ ਕੰਪਨੀ ਬੀਕੇਟੀ ਟਾਇਰ ਨੇ ਆਪਣੇ ਉਤਪਾਦਾਂ ਨੂੰ ਦਿਖਾਇਆ.ਇਹ ਕੰਪਨੀ ਕਈ ਪ੍ਰਕਾਰ ਦੇ …

Read More »

ਪਰਾਲੀ ਬਣੇਗੀ ਸੋਨਾ,ਇਹ ਤਿੰਨ ਮਿੱਤਰ ਲਗਾਉਣਗੇ ਅਨੋਖੀ ਫੈਕਟਰੀ ਤੇ ਕਿਸਾਨ ਹੋ ਜਾਣਗੇ ਮਾਲੋ-ਮਾਲ

ਪਰਾਲੀ ਸਾੜਨ ਕਾਰਨ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸਾਰੇ ਜਾਣੂੰ ਹਨ, ਪਰ ਤਿੰਨ ਦੋਸਤਾਂ ਨੇ ਪਰਾਲੀ ਨਾ ਸਾੜਨ ਦਾ ਵਧੀਆ ਹੱਲ ਲੱਭ ਲਿਆ ਹੈ। ਇਹ ਦੋਸਤ ਪਰਾਲੀ ਤੋਂ ਡਿਸਪੋਸਲ ਕੱਪ-ਪਲੇਟ ਆਦਿ ਤਿਆਰ ਕਰਦੇ ਹਨ। ਇਨ੍ਹਾਂ ਭਾਂਡਿਆਂ ਦੀ ਖ਼ਾਸ ਗੱਲ ਇਹ ਹੈ ਕਿ ਕੁਦਰਤੀ ਤਰੀਕੇ ਨਾਲ ਗਲ਼ ਜਾਂਦੇ ਹਨ …

Read More »

ਇਹ ਮੁਟਿਆਰ ਕਮਾ ਰਹੀ ਹੈ ਸਲਾਨਾ 8 ਕਰੋੜ ਰੁਪਏ, ਦੇਖੋ ਪੂਰਾ ਤਰੀਕਾ

ਅੱਜ-ਕੱਲ੍ਹ ਖੇਤੀ ਨੂੰ ਘਾਟੇ ਦਾ ਸੌਦਾ ਸਮਝਿਆ ਜਾਣ ਲੱਗਾ ਹੈ। ਉੱਥੇ ਹੀ ਕੁਝ ਅਗਾਂਹਵਧੂ ਕਿਸਾਨ ਅਜਿਹੇ ਹਨ ਜੋ ਥੋੜ੍ਹੇ ਵਿੱਚੋਂ ਵੀ ਚੋਖੀ ਆਮਦਨ ਹਾਸਲ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿੱਚੋਂ ਇੱਕ ਹੈ 37 ਸਾਲਾ ਮਹਿਲਾ ਕਿਸਾਨ ਗੀਤਾਂਜਲੀ ਰਾਜਾਮਣੀ। ਉਹ ਪੋਸਟ ਗ੍ਰੈਜੂਏਟ ਹੈ। ਪਹਿਲਾਂ ਛੱਤ ‘ਤੇ ਬਾਗ਼ਬਾਨੀ ਕੰਪਨੀ ਤੇ ਹੁਣ ਕੁਦਰਤੀ …

Read More »

ਭਾਣਜੇ ਨੇ ਮਾਮੇ ਤੇ ਮਾਮੀ ਦੇ ਵਿਆਹ ਵਿੱਚ ਕੀਤੀ ਅਜਿਹਿ ਗੱਲ ਕਿ ਬਰਾਤੀਆਂ ਦੇ ਢਿੱਡੀਂ ਪੀੜਾਂ ਪਾਈਆਂ

ਸਿੱਖ ਰਹਿਤ ਮਰਿਯਾਦਾ ਵਿੱਚ ਇੱਕ ਸਿੱਖ ਦੇ ਜੀਵਨ ਵਿਵਹਾਰ ਬਾਰੇ ਕੁੱਝ ਰਹਿਤੀ ਦਿਸ਼ਾ ਨਿਰਦੇਸ਼ ਹਨ ਜਿਨ੍ਹਾਂ ਵਿੱਚ ਆਨੰਦ ਕਾਰਜ ਦਾ ਤਰੀਕਾ ਵੀ ਇੱਕ ਵਿਸ਼ਾ ਹੈ। ਇਸ ਬਾਰੇ ਕਈ ਸੱਜਣਾ ਦਾ ਵਿਚਾਰ ਹੈ ਕਿ ਆਨੰਦ ਕਾਰਜ ਵੇਲੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੂਆਲੇ ਲਾਵਾਂ ਦੇ ਰੂਪ ਵਿੱਚ ਚਾਰ ਵਾਰੀ ਪਰਿਕ੍ਰਮਾ ਕਰਨੀ …

Read More »

ਵਿਵਾਦਾਂ ‘ਚ ਫਸੀ ਸੰਧੂ ਜੋੜੀ ਦਾ ਇੱਕ ਹੋਰ ਸ਼ਰਮਨਾਕ ਕਾਰਨਾਮਾ ਆਇਆ ਸਾਹਮਣੇ

ਸੋਸ਼ਲ ਮੀਡੀਆ ‘ਤੇ ਫਨੀ ਵੀਡੀਓ ਬਣਾ ਕੇ ਮਸ਼ਹੂਰ ਹੋਈ ਮਿਸਟਰ ਐਂਡ ਮਿਸਿਜ਼ ਸੰਧੂ ਜੋੜੀ ਖਿਲਾਫ ਠੱਗੀ ਦੇ ਕੇਸਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਠੱਗੀ ਦੇ ਇਹ ਕੇਸ ਏਕਮ ਸੰਧੂ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤੇ ਜਾਣ ਵਾਲੇ ਫਰਾਡ ਨਾਲ …

Read More »

ਕੁੜੀ ਕਹਿੰਦੀ ਆਪ ਸਰਦਾਰ ਹੋ,ਇਸ ਲੀਏ ਮੈਂ ਆਪਕੇ ਪਾਸ ਸੇਫ ਹੂੰ -ਸੱਚੀ ਘਟਨਾ

ਮੈਂ ਧੰਨਵਾਦ ਐਕਸਪ੍ਰੈੱਸ ਚ’ ਪੰਜਾਬ ਤੋਂ ਯੂਪੀ ਨੂੰ ਜਾ ਰਿਹਾ ਸੀ।ਰੇਲਗੱਡੀ ਲਖਨਊ ਟੇਸ਼ਣ ਤੇ ਰੁੱਕੀ ਤੇ ਉਥੋਂ ਇੱਕ ਨੌਜਵਾਨ ਕੁੜੀ ਚੜੀ ਤੇ ਮੈਨੂੰ ਸੁੱਤੇ ਨੂੰ ਜਗਾਕੇ ਕਹਿੰਦੀ “ਭਈਆ ਮੁੱਜੇ ਬੈਠਣੇ ਦੋਗੇ ਅਪਨੇ ਪਾਸ ਪਲੀਜ ਮੇਰੀ ਹੈਲਥ ਠੀਕ ਨਹੀਂ ਹੈ।ਮੈਂ ਉੱਠਕੇ ਬੈਠ ਗਿਆ।ਪੰਜ ਕ ਮਿੰਟ ਬਾਅਦ ਉਹਨੇ ਅਪਣਾ ਮੋਬਾਈਲ,ਹੈਡਫੋਨ, ਪਾਣੀ ਦੀ …

Read More »

ਸੜਕ ‘ਤੇ ਸਬੰਧ ਬਣਾ ਰਹੇ ਜੋੜੇ ਦੀ ਗੂਗਲ ਵੱਲੋਂ ਖਿੱਚੀ ਤਸਵੀਰ ਆਈ ਪੂਰੀ ਦੁਨੀਆ ਸਾਹਮਣੇ..

ਤਾਇਪੇ: ਤਾਈਵਾਨ ਦੀ ਪਹਾੜੀ ਰੇਂਜ ਦੇ ਵਿੱਚ ਸੁੰਨਸਾਨ ਸੜਕ ‘ਤੇ ਇੱਕ ਜੋੜਾ ਸਰੀਰਕ ਸਬੰਧ ਬਣਾ ਰਿਹਾ ਸੀ। ਜੋੜੇ ਨੇ ਸ਼ਾਇਦ ਇਹੀ ਸੋਚਿਆ ਹੋਵੇਗਾ ਕਿ ਇਹ ਨਿੱਜੀ ਪਲ ਉਨ੍ਹਾਂ ਦੇ ਵਿੱਚ ਸੀਕਰੇਟ ਹੀ ਰਹਿਣਗੇ, ਪਰ ਉਸ ਦੌਰਾਨ ਦੀ ਇੱਕ ਤਸਵੀਰ ਅਜਿਹੀ ਵਾਇਰਲ ਹੋਈ ਕਿ ਗੂਗਲ ਨੂੰ ਉਸ ਨੂੰ ਹਟਾਉਣਾ ਪਿਆ। ਦਰਅਸਲ, …

Read More »

ਹੇਮਕੁੰਟ ਸਾਹਿਬ ਜਾਣ ਵਾਲੇ ਦੇਖ ਲੇਣ, ਯਾਤਰਾ ‘ਤੇ 10 ਅਕਤੂਬਰ ਤੋਂ ਬ੍ਰੇਕ

ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ 10 ਅਕਤੂਬਰ ਤੋਂ ਬ੍ਰੇਕ ਲੱਗ ਜਾਵੇਗੀ। ਉਸ ਵੇਲੇ ਯਾਤਰਾ ਦੀ ਸਮਾਪਤੀ ਦੀ ਅਰਦਾਸ ਹੋਵੇਗੀ ਤੇ ਗੁਰਦੁਆਰੇ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਸ ਵਾਰ ਹੇਮਕੁੰਟ ਸਾਹਿਬ ਦੀ ਯਾਤਰਾ ਵਧੇਰੇ ਬਰਫ ਪੈਣ ਕਾਰਨ ਲਗਪਗ ਹਫਤਾ ਪੱਛੜ ਕੇ ਇੱਕ ਜੂਨ ਨੂੰ ਸ਼ੁਰੂ ਹੋਈ ਸੀ ਜੋ …

Read More »

ਸੁਖਬੀਰ ਬਾਦਲ ਦੀ ਜਾਨ ਨੂੰ ਖ਼ਤਰਾ! ਬੰਬ ਨਾਲ ਉਡਾਉਣ ਦੀ ਸਾਜਿਸ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਾਲਿਸਤਾਨੀਆਂ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਉਪਰ ਹਮਲਾ ਕਰਨ ਦੀ ਵੱਡੀ ਯੋਜਨਾ ਬਣਾਈ ਗਈ ਸੀ। ਇਹ ਖੁਲਾਸਾ ਪਿਛਲੇ ਦਿਨੀਂ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੌਮੀ ਜਾਂਚ ਏਜੰਸੀ (ਆਈਆਈਏ) ਕਰ ਰਹੀ ਹੈ। ਜਾਂਚ ਵਿੱਚ ਨਿੱਤ …

Read More »

ਪੰਜਾਬ ਭਰ ‘ਚ ਡਿਜੀਟਲ ਮਿਊਜ਼ੀਅਮ ਤੇ ਲਾਈਟ/ਸਾਊਂਡ ਸ਼ੋਅ ਭਲਕੇ ਤੋਂ ਸ਼ੁਰੂ ,

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਗੁਰੂ ਨਾਨਾਕ ਦੇਵ ਜੀ ਨੂੰ ਸਮਰਪਿਤ ਇੱਕ ਡਿਜੀਟਲ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ ਜਿਸ ਨੂੰ ਸੋਮਵਾਰ ਨੂੰ ਲੋਕਾਂ ਦੇ ਵੇਖਣ ਲਈ ਖੋਲ੍ਹਿਆ ਜਾਏਗਾ। ਇਸ ਸ਼ਾਮ 7 ਵਜੇ ਤੋਂ 7:45 ਵਜੇ ਤਕ ਰਹੇਗਾ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ …

Read More »