ਦੇਖੋ Haryana ਵਿਚ ਸਿੰਘ ਨੂੰ ਕਿਉਂ Sri Sahib ਕੱਢ ਜੈਕਾਰੇ ਛੱਡ ਭਜਾਉਣੀ ਪਈ ਜਨਤਾ ??

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਪਲਵਰ ਵਿੱਚ ਸਿੱਖ ਡਰਾਇਵਰ ਦੀ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਉਸ ਨੂੰ ਕੁੱਟਣ ਤੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੇ ਬਚਾ ਲਈ ਜੈਕਾਰਾ ਲਾ ਕੇ ਸ੍ਰੀ ਸਾਹਿਬ ਕੱਡ ਲਈ।

ਇਹ ਦੇਖਕੇ ਫਿਰ ਸਭ ਭੱਜ ਗਏ। ਉਸ ਤੋਂ ਬਾਅਦ ਇਸ ਸਿੰਘ ਤੇ ਨਜਾਇਜ ਪਰਚਾ ਦਰਜ ਕਰਾ ਦਿੱਤਾ ਗਿਆ ਹੈ। ਇਸ ਵੀਡੀਓ ਅਤੇ ਇਸ ਸਬੰਧੀ ਦਿੱਤੀ ਜਾ ਰਹੀ ਜਾਣਕਾਰੀ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਇਸ ਖਬਰ ਵਿਚ ਸਚਾਈ ਹੈ ਤਾਂ ਸਿੱਖ ਜਥੇਬੰਦੀਆਂ ਨੂੰ ਇਸ ਸਿੰਘ ਦੀ ਮਦਦ ਕਰਨੀ ਚਾਹੀਦੀ ਹੈ।
Image result for 5 kakaar
ਸਿੱਖ ਕਦੇ ਵੀ ਕਿਸੇ ਧਰਮ-ਜਾਤ ਖਿਲਾਫ ਨਹੀਂ ਹੁੰਦਾ ਪਰ ਜਿਥੇ ਵੀ ਕੋਈ ਧੱਕਾ ਹੋਵੇ ਓਥੇ ਅੜ੍ਹ ਜਾਂਦਾ ਹੈ। ਇਸ ਸਿੰਘ ਨਾਲ ਵੀ ਜੇਕਰ ਕੋਈ ਧੱਕਾ ਹੋਇਆ ਹੈ ਤਾਂ ਸਿੱਖ ਜਗਤ ਨੂੰ ਇਸਦਾ ਸਾਥ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *