ਇਹਨਾਂ ਤੇ ਕਦੋਂ ਹੋਵੇਗੀ ਕਾਰਵਾਈ ?? ਕੋਲ ਖੜੇ ਅਫਸਰ ਵੀ ਚੁੱਪ !!

ਖਾਲਿਸਤਾਨ ਦੇ ਨਾਹਰੇ ਤੇ ਹੀ ਕਿਸੇ ਸਿੱਖ ਨੂੰ ਗਿਰਫ਼ਤਾਰ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਪਰ ਪੁਲਿਸ ਦੇ ਸਾਹਮਣੇ ਹੀ ਇਸ ਸ਼ਿਵ ਸੈਨਾ ਲੀਡਰ ਦੀ ਖੁੱਲੀ ਧਮਕੀ !! ਇਹ ਵੀਡੀਓ ਸ਼ਿਵ ਸੈਨਾ ਦੇ ਕਿਸੇ ਲੀਡਰ ਦੀ ਹੈ ਜੋ ਵੀਡੀਓ ਵਿੱਚ ਸ਼ਰੇਆਮ ‘ਸਿੱਖ ਕੌਮ ਦਾ 1982/1984 ਵਾਲਾ ਹਾਲ ਕਰਾਂਗੇ’ ਕਹਿ ਰਿਹਾ ਹੈ। ਹੈਰਾਨੀ ਹੈ ਕਿ ਕੋਲ ਖੜੇ ਪੁਲਿਸ ਅਫਸਰਾਂ ਚੋਂ ਕਿਸੇ ਨੇ ਵੀ ਉਸਨੂੰ ਰੋਕਿਆ ਨਹੀਂ। ਰੋਕਣਾ ਤਾਂ ਦੂਰ ਟੋਕਿਆ ਤੱਕ ਨਹੀਂ ਕਿ ਅਜਿਹਾ ਬਿਆਨ ਕਿਉਂ ਦਿੱਤਾ ?? ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ ਉਹ ਵੀ ਪੁਲਿਸ ਦੇ ਸਾਹਮਣੇ ਪਰ ਇਹਨਾਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।Image result for khalistan 84 ਦੂਜੇ ਪਾਸੇ ਜੇਕਰ ਕੋਈ ਸਿੱਖ ਬੋਲੇ ਸੋ ਨਿਹਾਲ ਦਾ ਜੈਕਾਰਾ ਲਾ ਦਵੇ ਜਾਂ ਖਾਲਿਸਤਾਨ ਦਾ ਨਾਹਰਾ ਲਾ ਦਵੇ ਤਾਂ ਉਸਤੇ ਪਰਚਾ ਦਰਜ ਕਰਕੇ ਉਸਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ,ਅਜਿਹਾ ਵਤੀਰਾ ਕਿਉਂ ?? ਵੈਸੇ ਇਹਨਾਂ ਸ਼ਿਵ ਸੈਨਾ ਵਾਲਿਆਂ ਦੀ ਬਹਾਦਰੀ ਦਾ ਇੱਕ ਨਮੂਨਾ ਤੁਹਾਨੂੰ ਜਾਂਦੇ ਜਾਂਦੇ ਦਿਖਾ ਦਿੰਦੇ ਹਾਂ,ਉਹ ਦੇਖਕੇ ਤੁਸੀਂ ਖੁਦ ਹਿਸਾਬ ਲਗਾ ਲਿਓ ਕਿ ਇਹ ਸੂਰਮੇ ਕਿੰਨੇ ਕੁ ਵੱਡੇ ਸੂਰਮੇ ਹਨ ??

1 Comment

  1. hon sikh katleam krn di kosish kite to rss ya koi bhi te apna kiryakrm da intijam kr lewe phela.

Leave a Reply

Your email address will not be published. Required fields are marked *