Latest

2 crore from Manjinder Singh Sirsa Hear the real truth, what opponents tried to defame

ਦਿੱਲੀ ਗੁ ਮੈਨਜ ਕਮੇਟੀ ਵੱਲੋਂ ਕਿਸਾਨੀ ਅੰਦੋਕਨ ਵਿੱਚ ਵੱਡੀਆਂ ਸੇਵਾਵਾਂ ਦੇਣ ਤੋਂ ਬਾਅਦ ਮਨੁੱਖਤਾ ਨੂੰ ਬਚਾਓਣ ਲਈ ਕੋਵਿਡ ਕੇਅਰ ਸੈਂਟਰ ਦੀਆਂ ਸੇਵਾਵਾਂ ਦੇ ਨਾਲ ਆਕਸੀਜਨ ਦੇ ਲਗਰ ਦੀ ਵੱਡੀ ਸੇਵਾ ਕੀਤੀ ਜੋ ਨਿਰੰਤਰ ਜਾਰੀ ਹੈ .. Delhi Police EOW files cheating case against Akali leader Manjinder Singh Sirsa | Viral Pandaਇਸ ਸੇਵਾ ਨੇ ਜਿੱਥੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਤੇ ਨਾਲ ਕਈ ਓਹਨਾਂ ਲੋਕਾਂ ਦੇ ਵੀ ਮੂੰਹ ਬੰਦ ਕੀਤੇ ਜੋ ਸਿੱਖਾਂ ਨੂੰ ਅੱਤਵਾਦੀ ਦਸਦੇ ਸਨ ਇਸ ਸਭ ਦੇ ਦੌਰਾਨ ਦਿੱਲੀ ਕਮੇਟੀ ਨੂੰ ਬਾਲੀਵੁੱਡ ਐਕਟਰ ਅਮਿਤਾਬ ਬੱਚਨ ਵੱਲੋਂ ਦਿੱਤੀ ੨ ਕਰੋੜ ਦੀ ਸੇਵਾ Amitabh Bachchan contributed 2 Crore to Sri Guru Tegh Bahadur Covid Care Facility told Manjinder Singh Sirsa read latest bollywood news and gossip: कोरोना से जंग में Amitabh Bachchan ने बढ़ाए मददਦਾ ਕੁੱਝ ਮਨਜਿੰਦਰ ਸਿੰਘ ਸਿਰਸਾ ਦੇ ਸਿਆਸੀ ਵਿਰੋਧੀਆਂ ਨੇ ਵੱਡਾ ਮੁੱਦਾ ਬਣਾਇਆ ਇਸ ਸਭ ਦਾ ਜਵਾਬ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਹੈ ਜਿਸ ਤੋਂ ਤਹਾਨੂੰ ਇਹ ਸਭ ਕਲੀਅਰ ਹੋ ਜਾਵੇਗਾ ਕਿ ਇਹ ੨ ਕਰੋੜ ਕਿਵੇਂ ਆਇਆ ਕੀ ਇਹ ਸਿਰਸਾ ਸਾਬ ਨੇ ਅਮਿਤਾਭ ਤੋਂ ਮੰਗੀਆ ਸੀ ਜਾਂ ਕੁੱਝ ਹੋਰ .. ਇਹ ਸਭ ਤੁਸਿਂ ਮਨਜਿਮਦਰ ਸਿੰਘ ਸਿਰਸਾ ਦੀ ਜੁਬਾਨੀ ਖੁਦ ਸੁਣ ਕਸੇ ਹੋ …

Related Articles

Back to top button