News

2 ਰੁਪਏ ਬਚਾਉਂਦੇ ਜਾਓ ਅਤੇ ਅੰਤ ਵਿੱਚ ਮਿਲਣਗੇ 1.33 ਲੱਖ ਰੁਪਏ, ਦੇਖੋ ਕਿਵੇਂ …

ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਲੋਕਾਂ ਨੂੰ ਵੱਡੀ ਰਕਮ ਦੀ ਜ਼ਰੂਰਤ ਹੁੰਦੀ ਹੈ ਤਾਂ ਉਨ੍ਹਾਂ ਦੇ ਹੱਥ ਖਾਲੀ ਹੁੰਦੇ ਹਨ। ਹਾਲਾਂਕਿ ਜੇਕਰ ਤੁਸੀ ਛੋਟੀ-ਛੋਟੀ ਰਕਮ ਇਕੱਠੀ ਕਰੋ ਤਾਂ ਤੁਹਾਡੇ ਕੋਲ ਵੀ ਇੱਕ ਵੱਡੀ ਰਕਮ ਜਮਾਂ ਹੋ ਸਕਦੀ ਹੈ। ਅੱਜ ਅਸੀ ਤੁਹਾਨੂੰ ਇੱਕ ਅਜਿਹੀ ਨਿਵੇਸ਼ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਕੋਈ ਵੀ ਹਰ ਦਿਨ ਐਕਸਟਰਾ 2 ਰੁਪਏ ਬਚਾਕੇ 1 ਸਾਲ ਵਿੱਚ 1.33 ਲੱਖ ਰੁਪਏ ਸੇਵ ਕਰ ਸਕਦਾ ਹੈ
ਸੇਵਿੰਗ ਦੇ ਇਸ ਤਰੀਕੇ ਨੂੰ ਮਲਟੀਪਲਾਈਡ ਕੰਪਾਉਂਡ ਸੇਵਿੰਗ ਕਹਿੰਦੇ ਹਾਂ।ਮਲਟੀਪਲਾਈਡ ਕੰਪਾਉਂਡ ਸੇਵਿੰਗ ਵਿੱਚ ਤੁਹਾਨੂੰ ਇੱਕ ਫਿਕਸ ਅਮਾਉਂਟ ਨੂੰ ਹਰ ਦਿਨ ਮਲਟੀਪਲਾਈ ਕਰਕੇ ਸੇਵ ਕਰਨਾ ਹੋਵੇਗਾ। ਜਿਵੇਂ ਤੁਸਂ 2 ਰੁਪਏ ਨਾਲ ਸੇਵਿੰਗ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਹਿਲੇ ਦਿਨ 2 ਰੁਪਏ ਜਮਾਂ ਕਰਨੇ ਹੋਣਗੇ।ਦੂਜੇ ਦਿਨ 2 ਗੁਣਾ 2 ਯਾਨੀ 4 ਰੁਪਏ ਤੁਹਾਨੂੰ ਜਮਾਂ ਕਰਨੇ ਹੋਣਗੇ। ਤੀਸਰੇ ਦਿਨ 2 ਗੁਣਾ 3 ਯਾਨੀ 6 ਰੁਪਏ ਤੁਹਾਨੂੰ ਜਮਾਂ ਕਰਨੇ ਹੋਣਗੇ। ਇਸ ਤਰ੍ਹਾਂ ਨਾਲ ਹਰ ਦਿਨ ਮਲਟੀਪਲਾਈ ਵਿੱਚ ਰਾਸ਼ੀ ਵੱਧਦੀ ਜਾਵੇਗੀ। ਇੰਜ ਸੇਵਿੰਗ ਕਰਨ ਉੱਤੇ 365 ਦਿਨ ਯਾਨੀ ਪੂਰਾ ਇੱਕ ਸਾਲ ਹੋਣ ਉੱਤੇ ਤੁਹਾਡੇ ਕੋਲ ਕੁੱਲ 1.33 ਰੁਪਏ ਸੇਵ ਹੋ ਜਾਣਗੇ।ਇਸ ਤਰ੍ਹਾਂ ਨਾਲ ਡੇਲੀ 2 ਰੁਪਏ ਐਕਸਟਰਾ ਜੋੜਦੇ ਹੋਏ ਸੇਵਿੰਗ ਕਰਨੀ ਹੋਵੇਗੀ।365ਵੇਂ ਦਿਨ ਇਹ ਅਮਾਉਂਟ 730 ਰੁਪਏ ਉੱਤੇ ਪਹੁੰਚ ਜਾਵੇਗੀ। ਤੁਸੀਂ 2 ਦਾ ਗੁਣਾ 365 ਵਿੱਚ ਕਰੋਗੇ ਤਾਂ ਕੁੱਲ ਅਮਾਉਂਟ 730 ਰੁਪਏ ਹੋਵੇਗਾ। ਹਰ ਦਿਨ ਦੇ ਅਮਾਉਂਟ ਵਿੱਚ ਪੁਰਾਣਾ ਅਮਾਉਂਟ ਜੁੜਦਾ ਜਾਂਦਾ ਹੈ। ਸੇਵਿੰਗ ਦੇ ਇਸ ਮਲਟੀਪਲਾਈਡ ਕੰਪਾਉਂਡ ਤਰੀਕੇ ਨਾਲ ਤੁਸੀਂ ਸਾਲ ਭਰ ਵਿੱਚ 1 . 33 ਲੱਖ ਰੁਪਏ ਜੋੜ ਲਵੋਗੇ। ਤੁਸੀਂ ਕਿਤੇ ਸੇਵਿੰਗ ਨਹੀਂ ਕਰ ਰਹੇ ਹੋ ਤਾਂ ਇਹ ਸੇਵਿੰਗ ਮੈਥਡ ਤੁਹਾਡੇ ਲਈ ਅੱਛਾ ਹੋ ਸਕਦਾ ਹੈ।

Related Articles

Back to top button