Agriculture

1 December ਤੋਂ ਮੋਦੀ ਸਰਕਾਰ ਕਿਸਾਨਾਂ ਦੇ ਖਾਤਿਆਂ ਚ’ ਪਾਵੇਗੀ ਹਜ਼ਾਰਾਂ ਰੁਪਏ ਪਰ ਉਸ ਤੋਂ ਪਹਿਲਾਂ ਕਰ ਲਵੋ ਇਹ ਕੰਮ,ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਕਿਸਾਨਾਂ ਨੂੰ ਇਕ ਹੋਰ ਤੋਹਫਾ ਦੇਣ ਵਾਲੀ ਹੈ। ਕਿਸਾਨ ਹੁਣ 6 ਹਜ਼ਾਰ ਰੁਪਏ ਸਾਲਾਨਾ ਦੀ ਸਹਾਇਤਾ ਰਾਸ਼ੀ ਲਈ ਖੁਦ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਹ ਰਜਿਸਟ੍ਰੇਸ਼ਨ ਪੀ.ਐਮ. ਕਿਸਾਨ ਪੋਰਟਲ ‘ਤੇ ਕਰਵਾਇਆ ਜਾਵੇਗਾ।ਜੇਕਰ ਤੁਸੀਂ ਵੀ ਕਿਸਾਨ ਨਿਧੀ ਯੋਜਨਾਂ ਦੀ ਕਿਸ਼ਤ ਅਜੇ ਤੱਕ ਨਹੀਂ ਲਈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਨਿਧੀ ਯੋਜਨਾਂ ਦੀ ਚੌਥੀ ਕਿਸ਼ਤ 1 ਦਸੰਬਰ ਤੋਂ ਮਿਲੇਗੀ |ਪਰ ਧਿਆਨ ਦੇ ਵਾਲੀ ਗੱਲ ਇਹ ਹੈ ਕਿ ਚੌਥੀ ਕਿਸ਼ਤ ਲਈ ਮੋਦੀ ਸਰਕਾਰ ਨੇ ਨਿਯਮ ਬਦਲ ਦਿੱਤੇ ਹਨ ਜਿਸ ਕਰਕੇ ਉਹਨਾਂ ਨੂੰ ਧਿਆਨ ਵਿਚ ਰੱਖ ਕੇ ਹੀ ਤੁਸੀਂ ਚੌਥੀ ਕਿਸ਼ਤ ਲਈ ਅਪਲਾਈ ਕਰ ਸਕੋਂਗੇ |ਇਸ ਕਰਕੇ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ |ਇਸਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਸ਼ੇਅਰ ਕਰੋ |

Related Articles

Back to top button