News

ਫ਼ੈਟ ਤੇ ਦੁੱਧ ਦੀ ਮਾਤਰਾ ਵਧਾਉਣ ਦਾ ਪੱਕਾ 100% ਕਾਮਯਾਬ ਫਾਰਮੂਲਾ,

ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਰਿਹਾ ਹੈ ਕਿਉਂਕਿ ਆਧੁਨਿਕ ਖੇਤੀ ਵਿਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਾ ਹੋਣ ਕਰਕੇ ਕਰਜੇ ਚੁੱਕਣੇ ਪੈਂਦੇ ਹਨ ਤੇ ਇਹਨਾਂ ਕਰਜਿਆਂ ਦੇ ਭਾਰ ਤੋਂ ਕਿਸਾਨਾਂ ਨੂੰ ਮਜਬੂਰੀ ਕਾਰਨ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪਾਉਣੇ ਪੈਂਦੇ ਹਨ,ਪਰ ਜੇਕਰ ਹਰ ਕਿਸਾਨ ਆਪਣੇ ਦਿਮਾਗ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੇ ਤਾਂ ਉਹ ਇਸ ਵਿਚ ਬਹੁਤ ਕੁੱਝ ਕਮਾ ਸਕਦਾ ਹੈ |ਪਸ਼ੂ ਪਾਲਣ ਦਾ ਕਿੱਤਾ ਇੱਕ ਅਜਿਹਾ ਕਿੱਤਾ ਹੈ ਜੋ ਤੁਹਾਨੂੰ ਘੱਟ ਲਾਗਤ ਨਾਲ ਵਧੇਰੇ ਮੁਨਾਫਾ ਦੇ ਸਕਦਾ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੁੱਧ ਦੇ ਰੇਟ ਵੀ ਵਧੀਆ ਮਿਲ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਵਧੇਰੇ ਲਾਭ ਹੋ ਰਿਹਾ ਹੈ ਤੇ ਬਹੁਤ ਸਾਰੇ ਪਸ਼ੂ ਪਾਲਕ ਕਿਸਾਨ ਵੀਰ ਆਪਣੇ ਪਸ਼ੂਆਂ ਦੇ ਦੁੱਧ ਦੀ ਫ਼ੈਟ ਵਧਾਉਣ ਦੇ ਲਈ ਉਹਨਾਂ ਨੂੰ ਅਨੇਕਾਂ ਤਰਾਂ ਦੀਆਂ ਖੁਰਾਕਾਂ ਪਾਉਂਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ |

ਪਰ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਡੇਅਰੀ ਫਾਰਮ ਦੇ ਕਿਸਾਨ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਦੀਆਂ ਗਾਵਾਂ ਅਤੇ ਮੱਝਾਂ 30 ਲੀਟਰ ਤੱਕ ਦੁੱਧ ਦਿੰਦੀਆਂ ਹਨ ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਡੇਅਰੀ ਫਾਰਮ ਕਿਸਾਨ ਆਪਣੇ ਪਸ਼ੂਆਂ ਦੀ ਖ਼ੁਰਾਕ ਦਾ ਡਾਇਟ ਪਲੈਨ ਨਹੀਂ ਦੱਸਦੇ ਪਰ ਇਸ ਡੇਅਰੀ ਫਾਰਮ ਕਿਸਾਨ ਨੇ ਆਪਣੇ ਮੂੰਹੋਂ ਪਸ਼ੂਆਂ ਦੇ ਦੁੱਧ ਵਧਾਉਣ ਵਾਲੀ ਖ਼ੁਰਾਕ ਦਾ ਸਪਸ਼ਟੀਕਰਨ ਦਿੱਤਾ ਤੇ ਉਸਦੇ ਇਸ ਫਾਰਮੂਲੇ ਨਾਲ ਬਹੁਤ ਸਾਰੇ ਕਿਸਾਨ ਅੱਜ ਵਧੀਆ ਦੁੱਧ ਦਾ ਉਤਪਾਦਨ ਕਰ ਰਹੇ ਹਨ | ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ “Rehmat TV” ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |

Related Articles

Back to top button