News

ਹੜਾਂ ਦੇ ਨਾਮ ਤੇ ਠੱਗੀ ਮਾਰਦੇ ਟੋਲੇ | ਬਚੋ ਭਾਈ ਬਚੋ !!

ਅਨਾਥ ਆਸ਼ਰਮ ਦੇ ਨਾਮ ਤੇ ਕੁੱਝ ਗਲਤ ਲੋਕ ਹੜ੍ਹ ਪੀੜਿਤਾਂ ਲਈ ਸਹਾਇਤਾ ਮੰਗ ਰਹੇ ਸੀ ਇਹ ਘਟਨਾ ਹਰਿਆਣਾ ਦੀ ਹੈ ਕੁੱਝ ਜਾਗਰੂਕ ਸਿੱਖਾਂ ਨੇ ਇਹਨਾਂ ਨੂੰ ਫੜ ਕੇ ਇਹ ਵਿਡਿਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਈ ਹੈ , ਇਹ ਬੰਦੇ ਸਿੱਖੀ ਦੇ ਨਾਮ ਤੇ ਪਖੰਡ ਕਰਦੇ ਸੀ ਤੇ ਗਲਤ ਤਰੀਕੇ ਨਾਲ ਲੋਕਾਂ ਨੁੰ ਲੁੱਟਦੇ ਸੀ ਇਹਨਾਂ ਕੋਲੋਂ ਕਈ ਇਸ ਤਰੀਕੇ ਦਾ ਸਮਾਨ ਫੜਿਆ ਗਿਆ ਹੈ ਜਿਸ ਨਾਲ ਇਹ ਲੋਕਾਂ ਨੂੰ ਲੁੱਟਦੇ ਸੀ,ਅਨਾਥ ਆਸ਼ਰਮ ਦੇ ਪ੍ਰਚੰਧਕਾ ਨੂੰ ਚਾਹੀਦਾ ਹੈ ਕਿ ਉਹ ਸੰਗਤ ਨੂੰ ਵੀ ਜਰੂ੍ਰ ਦੱਸਣ ਕਿ ਕੀ ਉਹਨਾਂ ਦੇ ਕੋਈ ਅਜਿਹੇ ਸੇਵਾਦਾਰ ਨੇ ਜਾਂ ਇਹ ਗਲਤ ਲੋਕ ਨੇ ?ਫੜੇ ਗਏ ਬੰਦਿਆਂ ਨੇ ਦੱਸਿਆ ਕਿ, ਅਸੀਂ ਮਾਨਸਾ ਦੇ ਰਹਿਣ ਵਾਲੇ ਹਾਂ ਤੇ ਅਸੀਂ ਅਨਾਥ ਆਸ਼ਰਮ ਦੇ ਸੇਵਾਦਾਰ ਹਾਂ, ਪਰ ਵਿਡਿਓ ਬਨਾੳਣ ਵਾਲੇ ਸੱਜਣ ਨੇ ਪਤਾ ਨਹੀਂ ਕਿਉਂ ਇਹਨਾਂ ਦਾ ਵਿਰੋਧ ਕੀਤਾ ਹੈ, ਅਨਾਥ ਆਸ਼ਰਮ ਦੇ ਪ੍ਰਬੰਧਕਾਂ ਨੂੰ ਇਹਨਾਂ ਬੰਦਿਆਂ ਬਾਰੇ ਪਤਾ ਕਰਕੇ ਜਰੂ੍ਰ ਸੰਗਤ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ

Related Articles

Back to top button