Punjab

ਹੁਣ ਨਾ ਕਿਹੋ ‘ਵੇਹੜੇ ਵਾਲੇ’ | ਇਸ ਪਿੰਡ ਤੇ ਤੋੜੀਆਂ ਝੂਠੀਆਂ ਰੀਤਾਂ | Kakar Kalan Jalandhar

ਪਿੰਡਾਂ ਵਾਲਿਆ ਨੇ ਇਹ ਗੱਲ ਆਮ ਹੀ ਸੁਣੀ ਹੋਵੇਗੀ ਕਿ ਵਿਹੜੇ ਵਾਲ, ਖਾਸ ਕਰਕੇ ਪਿੰਡਾਂ ਵਿੱਚ ਕਈ ਲੋਕ ਇੱਕ ਖਾਸ ਵਰਗ ਦੇ ਲੋਕਾਂ ਨੂੰ ਕਹਿ ਦਿੰਦੇ ਨੇ ਇਹ ਮਜਬੀ ਨੇ ਇਹ ਵਿਹੜੇ ਵਾਲੇ ਨੇ .. ਭਾਵੇਂ ਜਾਤ ਪਾਤ ਵਾਲਾ ਸਿਸਟਮ ਸਿੱਖਾਂ ਵਿੱਚ ਬਹੁਤ ਘੱਟ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਪਿੰਡਾਂ ਵਿੱਚ ਅਜਿਹਾ ਸੁਨਣ ਨੂੰ ਮਿਲ ਹੀ ਜਾਂਦਾ ਹੈ .. ਜਲੰਧਰ ਜਿਲ੍ਹੇ ਦੇ ਪਿੰਡ ਕਾਕੜ ਕਲਾਂ ਦੇ ਨੌਜਵਾਨਾਂ ਨੇ ਇੱਕ ਨਵੀਂ ਪਿਰਤ ਪਾਈ ਜਿਸ ਦੌਰਾਨ ਉਹਨਾਂ ਨੇ ਪਿੰਡ ਵਿੱਚपंजाबी भाषा को बनता हुआ मान सम्मान ...ਜਿਸ ਵਰਗ ਨੂੰ ਵਿਹੜੇ ਵਾਲੇ ਕਿਹਾ ਜਾਂਦਾ ਸੀ ਰਲ ਮਿਲ ਕੇ ਪਿਮਡ ਦੇ ਉਸ ਹਿੱਸੇ ਜਾਂ ਦਾ ਨਾਮ ਗੁਰੂ ਗੋਬਿੰਦ ਸਿੰਗ ਨਗਰ ਰੱਖ ਦਿੱਤਾ, ਇਸ ਖਾਸ ਮੌਕੇ ਤੇ ਲੱਖਾ ਸਿਧਾਣਾ ਵੀ ਪਹੂੰਚਿਆ ਤੇ ਜਾਤ ਪਾਤ ਦੇ ਮੁੱਦੇ ਤੇ ਕਈ ਗੱਲਾਂ ਕੀਤੀਆਂ …ਲੋੜ ਹੈ ਹੋਰ ਵੀ ਪਿੰਡਾਂ ਨੂੰ ਅਜਿਹੇ ੳੁਪਰਾਲੇ ਕਰਨ ਦੀ ਤਾਂ ਕਿ ਜਾਤ ਪਾਤ ਦੀਆ ਪਿਰਤਾਂ ਖਤਮ ਕੀਤੀਆਂ ਜਾਣ …

Related Articles

Back to top button