Punjab

ਹੁਣ ਤਾਂ ਕਿਸਾਨ ਵੀ ਕਹਿਣ ਲੱਗੇ – ਸਾਡਾ ‘ਖਾਲਿਸਤਾਨ’ ਹੁੰਦਾ ਤਾਂ ਇਹ ਧਰਨੇ ਨਾ ਲਾਉਣੇ ਪੈਂਦੇ | Surkhab Tv

1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ, ਅਕਾਲੀ ਦਲ ਦੀ ਅਗਵਾਈ ਅਧੀਨ ਪੰਜਾਬੀ ਸੂਬਾ ਲਹਿਰ 1950ਵੀਆਂ ਵਿੱਚ ਚੜ੍ਹਦੇ ਪੰਜਾਬ ਵਿਖੇ ਪੰਜਾਬੀ ਮਿਜੌਰਟੀ ਸੂਬਾ ਸਿਰਜਣ ਲਈ ਚੱਲੀ। ਇਸ ਗੱਲ ਤੋਂ ਘਾਬਰੇ, ਕਿ ਪੰਜਾਬੀ ਸੂਬਾ ਬਣਾਉਣ ਨਾਲ਼ ਸਿੱਖਾਂ ਦੀ ਮਿਜੌਰਟੀ ਹੋ ਜਾਵੇਗੀ, ਭਾਰਤ ਸਰਕਾਰ ਨੇ ਸ਼ੁਰੂ ਵਿੱਚ ਹੀ ਮੰਗ ਰੱਦ ਕਰ ਦਿੱਤੀ। ਲਗਾਤਾਰ ਖ਼ਿਲਾਫ਼ਤ, ਸਿੱਖਾਂ ਉੱਤੇ ਜ਼ੁਲਮ,PM Kisan Samman Nidhi Scheme: Know 6 major changes which will make it easy  to take 6000 rupees ਅਤੇ 1965 ਦੀ ਭਾਰਤ-ਪਾਕ ਜੰਗ, ਤੋਂ ਬਾਅਦ ਸਰਕਾਰ ਆਖਰ ਪੰਜਾਬੀ ਸੂਬਾ ਬਣਾਉਣ ਲਈ ਰਾਜ਼ੀ ਹੋ ਗਈ, ਪੰਜਾਬ ਨੂੰ ਵੰਡ, ਸਿੱਖ ਮਿਜੌਰਟੀ ਪੰਜਾਬ ਸੂਬਾ ਕਾਇਮ ਹੋਇਆ ਅਤੇ ਬਾਕੀ ਦੇ ਖੇਤਰ ਨੂੰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਨਵੇਂ ਸੂਬਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਅਦ ਵਿੱਚ ਸਿੱਖ ਸਿਆਸਤਦਾਨਾਂ ਨੇ ਸੂਬਿਆਂ ਲਈ ਜ਼ਿਆਦਾ ਖ਼ੁਦ ਇਖਤਿਆਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਕੇਂਦਰੀ ਸਰਕਾਰ ਪੰਜਾਬ ਖ਼ਿਲਾਫ਼ ਤਰਫ਼ਦਾਰੀ ਕਰ ਰਹੀ ਹੈ। ਹਾਲਾਂਕਿ ਅਕਾਲੀ ਦਲ ਨੇ ਇੱਕ ਅਜ਼ਾਦ ਸਿੱਖ ਮੁਲਕ ਦੀ ਮੰਗ ਦਾ ਜ਼ਾਹਰੀ ਮੁਖ਼ਾਲਫ਼ ਸਨ, ਭਰ ਇਹਨਾਂ ਵਲੋਂ ਚੁੱਕੇ ਮਸਲਿਆਂ ਨੂੰ ਖ਼ਾਲਿਸਤਾਨ ਦੇ ਹਮਾਇਤੀਆਂ ਵਲੋਂ ਇੱਕ ਵੱਖਰੇ ਦੇਸ਼ ਦੀ ਕਾਇਮੀ ਲਈ ਪਹਿਲ ਸਮਝਿਆ ਗਿਆ ਸੀ।

Related Articles

Back to top button